ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਮੇਂਨਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
Vivekananda World School Students Shine in JEE Mains 2026 with Outstanding Percentiles

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ. ਮੇਂਨਜ਼ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਫਿਰੋਜ਼ਪੁਰ, 21-4-4026: ਵਿਸਥਾਰੁਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ, ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਜੇ. ਈ. ਈ. ਮੇਂਨਜ਼ 2026 ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਨਮਿਸ਼ ਜਿੰਦਲ ਨੇ 99.26 ਪ੍ਰਤੀਸ਼ਤ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ, ਇਸ ਤੋਂ ਬਾਅਦ ਪ੍ਰਿਆਂਸ਼ੂ ਨੇ 98.75 ਪ੍ਰਤੀਸ਼ਤ, ਮਾਹਿਰ ਗੁਪਤਾ ਨੇ 96.857 ਪ੍ਰਤੀਸ਼ਤ, ਅਭਿਨਵ ਅਰੋੜਾ ਨੇ 96.50 ਪ੍ਰਤੀਸ਼ਤ, ਸ਼ੁਕਲ ਜੈਨ ਨੇ 94.2 ਪ੍ਰਤੀਸ਼ਤ, ਅਯਾਨ ਖੁੱਲਰ ਨੇ 92.88 ਪ੍ਰਤੀਸ਼ਤ ਅਤੇ ਤਮੀਰ ਸਿੰਗਲਾ ਨੇ 92.2 ਪ੍ਰਤੀਸ਼ਤ ਹਾਸਲ ਕੀਤੇ। ਇਹ ਸ਼ਾਨਦਾਰ ਨਤੀਜੇ ਵਿਦਿਆਰਥੀਆਂ ਦੀ ਲਗਨ, ਨਿਰੰਤਰ ਮਿਹਨਤ ਅਤੇ ਸਕੂਲ ਵੱਲੋਂ ਦਿੱਤੇ ਮਜ਼ਬੂਤ ਅਕਾਦਮਿਕ ਅਧਾਰ ਨੂੰ ਦਰਸਾਉਂਦੇ ਹਨ।
ਇਹੋ ਜਿਹੀਆਂ ਉਪਲਬਧੀਆਂ ਕੇਂਦ੍ਰਿਤ ਸਿਖਲਾਈ ਵਾਤਾਵਰਣ, ਠੀਕ ਮਾਰਗਦਰਸ਼ਨ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਲਗਾਤਾਰ ਪ੍ਰੇਰਣਾ ਦਾ ਨਤੀਜਾ ਹਨ। ਸਕੂਲ ਹਮੇਸ਼ਾ ਬੱਚਿਆਂ ਵਿਚ ਸੰਕਲਪਕ,ਨਿਯਮਿਤ ਅਭਿਆਸ ਅਤੇ ਸਮੁੱਚੇ ਵਿਕਾਸ ‘ਤੇ ਜ਼ੋਰ ਦਿੰਦਾ ਆ ਰਿਹਾ ਹੈ, ਤਾਂ ਜੋ ਵਿਦਿਆਰਥੀ ਜੇ. ਈ. ਈ. ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਉੱਤਮਤਾ ਹਾਸਲ ਕਰ ਸਕਣ।
ਡਾ. ਰੁਦਰਾ ਨੇ ਇਹ ਵੀ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ ਉੱਚ ਗੁਣਵੱਤਾ ਵਾਲੀ ਸਿੱਖਿਆ, ਨਵੀਂਨਤਮ ਸਿੱਖਿਅਕ ਤਰੀਕਿਆਂ ਅਤੇ ਮੁੱਲਾਂ ਅਧਾਰਿਤ ਸਿਖਲਾਈ ਰਾਹੀਂ ਨੌਜਵਾਨ ਮਨਾਂ ਨੂੰ ਸੰਵਾਰਣ ਲਈ ਵਚਨਬੱਧ ਹੈ। ਉਨ੍ਹਾਂ ਨੇ ਅਧਿਆਪਕਾਂ ਦੀ ਅਥਕ ਮਿਹਨਤ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਹਰ ਪੜਾਅ ‘ਤੇ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਅਤੇ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਪੂਰੀ ਤਿਆਰੀ ਦੌਰਾਨ ਉਤਸ਼ਾਹਿਤ ਅਤੇ ਆਤਮਵਿਸ਼ਵਾਸੀ ਬਣਾਇਆ ਰੱਖਿਆ।
ਵਿਵੇਕਾਨੰਦ ਵਰਲਡ ਸਕੂਲ ਦੇ ਸਾਰੇ ਪਰਿਵਾਰ ਨੇ ਆਸ ਜਤਾਈ ਕਿ ਇਹ ਵਿਦਿਆਰਥੀ ਜੇ. ਈ. ਈ. ਮੇਂਨਜ਼ 2026 ਅਤੇ ਬਾਰਵ੍ਹੀਂ ਬੋਰਡ ਪ੍ਰੀਖਿਆਵਾਂ ਵਿੱਚ ਮਿਹਨਤ ਜਾਰੀ ਰੱਖਣਗੇ ਅਤੇ ਭਵਿੱਖ ਵਿੱਚ ਵੀ ਸੰਸਥਾ ਦਾ ਨਾਮ ਰੌਸ਼ਨ ਕਰਨਗੇ।
विवेकानंद वर्ल्ड स्कूल के विद्यार्थियों ने जे. ई. ई. मेन्स 2026 में शानदार प्रदर्शन किया।
विस्तारपूर्वक जानकारी देते हुए स्कूल के डायरेक्टर डॉ. एस. एन. रुद्रा ने कहा कि विवेकानंद वर्ल्ड स्कूल, फिरोजपुर के विद्यार्थियों ने जे. ई. ई. मेन्स 2026 में शानदार सफलता हासिल कर संस्था का नाम रोशन किया है। नमिश जिंदल ने 99.26 प्रतिशत के साथ शानदार प्रदर्शन किया, इसके बाद प्रियांशु ने 98.75 प्रतिशत, माहिर गुप्ता ने 96.857 प्रतिशत, अभिनव अरोड़ा ने 96.50 प्रतिशत, शुकल जैन ने 94.2 प्रतिशत, अयान खुल्लर ने 92.88 प्रतिशत और तामीर सिंगला ने 92.2 प्रतिशत हासिल किए। ये शानदार परिणाम विद्यार्थियों की लगन, निरंतर मेहनत और स्कूल द्वारा दिए गए मजबूत अकादमिक आधार को दर्शाते हैं।
ऐसी उपलब्धियां केंद्रित शिक्षण वातावरण, सही मार्गदर्शन और विद्यार्थियों को दी जाने वाली लगातार प्रेरणा का परिणाम हैं। स्कूल हमेशा बच्चों में संकल्पना, नियमित अभ्यास और समग्र विकास पर जोर देता आ रहा है, ताकि विद्यार्थी जे. ई. ई. जैसी प्रतियोगी परीक्षाओं में उत्कृष्टता हासिल कर सकें।
डॉ. रुद्रा ने यह भी कहा कि विवेकानंद वर्ल्ड स्कूल उच्च गुणवत्ता वाली शिक्षा, नवीनतम शैक्षिक तरीकों और मूल्यों आधारित शिक्षण के माध्यम से युवा मनों को संवारने के लिए प्रतिबद्ध है। उन्होंने शिक्षकों की अथक मेहनत की सराहना की, जिन्होंने हर चरण पर विद्यार्थियों का मार्गदर्शन किया और उन्हें पूरी तैयारी के दौरान उत्साहित और आत्मविश्वासी बनाए रखा।
विवेकानंद वर्ल्ड स्कूल के पूरे परिवार ने आशा व्यक्त की कि ये विद्यार्थी जे. ई. ई. मेन्स 2026 और बारहवीं बोर्ड परीक्षाओं में मेहनत जारी रखेंगे और भविष्य में भी संस्था का नाम रोशन करेंगे।
Vivekananda World School Students Shine in JEE Mains 2026 with Outstanding Percentiles
Giving detailed information, School’s Director Dr. S. N. Rudra said that the students of Vivekananda World School, Ferozepur have achieved remarkable success in JEE Mains 2026, bringing pride to the institution. Namish Jindal secured an exceptional 99.26 percentile, followed by Priyanshu with 98.75 percentile, Maahir Gupta with 96.857 percentile, Abhinav Arora with 96.50 percentile, Shukal Jain with 94.2 percentile, Ayan Khullar with 92.88 percentile, and Tameer Singla with 92.2 percentile. These outstanding results reflect the students’ dedication, consistent hard work, and the strong academic foundation provided by the school.
Such achievements are the result of a focused learning environment, proper guidance, and continuous motivation provided to students. The school has consistently emphasized conceptual clarity, regular practice, and overall personality development to help students excel in competitive examinations like JEE.
Dr. Rudra also said that Vivekananda World School is committed to nurturing young minds through quality education, innovative teaching methods, and value-based learning. He appreciated the relentless efforts of the teachers who guided and mentored the students at every step, ensuring they remained motivated and confident throughout their preparation journey.
The entire Vivekananda World School family expressed hope that these achievers will continue to strive for excellence in JEE Advanced 2026 and 12th Board Exams and bring laurels in the future as well.





