Ferozepur News

ਅਗਲੀ ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਵਾਏਗੀ: ਸੁਖਬੀਰ ਸਿੰਘ ਬਾਦਲ

Next SAD govt will free Punjab from the scourge of gangsters - Sukhbir S Badal

ਅਗਲੀ ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਵਾਏਗੀ: ਸੁਖਬੀਰ ਸਿੰਘ ਬਾਦਲ

ਅਗਲੀ ਅਕਾਲੀ ਦਲ ਦੀ ਸਰਕਾਰ ਪੰਜਾਬ ਨੂੰ ਗੈਂਗਸਟਰਵਾਦ ਤੋਂ ਮੁਕਤ ਕਰਵਾਏਗੀ: ਸੁਖਬੀਰ ਸਿੰਘ ਬਾਦਲ

ਆਪ ਸਰਕਾਰ ਵੱਲੋਂ ਗੁਰਪ੍ਰੀਤ ਸੇਖੋਂ ਨੂੰ ਜ਼ੀਰਾ ਦਾ ਹਲਕਾ ਇੰਚਾਰਜ ਬਣਾਉਣ ਅਤੇ ਮਾਝਾ ਖਿੱਤੇ ਵਿਚ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਉਤਸ਼ਾਹਿਤ ਕਰਨ ਦੀ ਕੀਤੀ ਨਿਖੇਧੀ

ਜ਼ੀਰਾ ਵਿਚ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਕੀਤੀ ਗੱਲਬਾਤ


ਜ਼ੀਰਾ, 23 ਨਵੰਬਰ, 2026 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸੂਬੇ ਵਿਚੋਂ ਗੈਂਗਸਟਰਵਾਦ ਨੂੰ ਹਮੇਸ਼ਾ ਹਮੇਸ਼ਾ ਵਾਸਤੇ ਖ਼ਤਮ ਕਰੇਗੀ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਇਥੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਗੱਲਬਾਤ ਕੀਤੀ, ਨੇ ਇਹ ਐਲਾਨ ਵਪਾਰੀਆਂ ਦੀ ਉਸ ਦਲੀਲ ਤੋਂ ਬਾਅਦ ਕੀਤਾ ਜਦੋਂ ਉਹਨਾਂ ਕਿਹਾ ਕਿ ਉਹਨਾਂ ਨੂੰ ਰੋਜ਼ਾਨਾ ਆਧਾਰ ’ਤੇ ਫਿਰੌਤੀਆਂ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਉਹਨਾਂ ਦਾ ਪੰਜਾਬ ਵਿਚ ਕੰਮ ਕਰਨਾ ਔਖਾ ਹੋ ਗਿਆ ਹੈ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਗੈਂਗਸਟਰਵਾਦ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਸੂਬੇ ਵਿਚ ਨਵੇਂ ਨਿਵੇਸ਼ ਵਾਸਤੇ ਉਦਯੋਗ ਨੂੰ ਢੁਕਵਾਂ ਮਾਹੌਲ ਪ੍ਰਦਾਨ ਕਰਨ ਵਾਸਤੇ ਅਜਿਹਾ ਕਰਨਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਗੈਂਗਸਟਰ ਸਿਰਫ ਜੇਲ੍ਹਾਂ ਵਿਚ ਜਾਂ ਹਸਪਤਾਲਾਂ ਵਿਚ ਹੀ ਰਹਿ ਜਾਣਗੇ। ਉਹਨਾਂ ਨੇ ਆਮ ਆਦਮੀ ਪਾਰਟੀ ਵੱਲੋਂ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਨੂੰ ਜ਼ੀਰਾ ਤੋਂ ਪਾਰਟੀ ਉਮੀਦਵਾਰ ਬਣਾਉਣ ਅਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਮਾਝਾ ਖੇਤਰ ਵਿਚ ਉਤਸ਼ਾਹਿਤ ਕਰਨ ਦੀ ਵੀ ਨਿਖੇਧੀ ਕੀਤੀ।

ਸਰਦਾਰ ਬਾਦਲ ਨੇ ਛੋਟੇ ਵਪਾਰੀਆਂ ਨੂੰ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਪਹਿਲਾਂ ਵਾਲੀ ਅਕਾਲੀ ਦਲ ਦੀ ਸਰਕਾਰ ਵਾਂਗੂ ਰਾਹਤ ਸਕੀਮ ਮੁੜ ਸ਼ੁਰੂ ਕਰੇਗੀ। ਉਹਨਾਂ ਕਿਹਾ ਕਿ ਛੋਟੇ ਦੁਕਾਨਦਾਰਾਂ ਨੂੰ ਸਿਰਫ ਸਾਲਾਨਾ ਇਕ ਹਜ਼ਾਰ ਰੁਪਏ ਇਕੁਮੁਸ਼ਤ ਅਦਾਇਗੀ ਕਰਨੀ ਪਵੇਗੀ ਅਤੇ ਕੋਈ ਵੀ ਵਹੀ ਖ਼ਾਤਾ ਨਹੀਂ ਰੱਖਣਾ ਪਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਅਫਸਰ ਨੂੰ ਉਹਨਾਂ ਦੇ ਅਦਾਰਿਆਂ ਵਿਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

ਉਹਨਾਂ ਜ਼ੋਰ ਦੇ ਕੇ ਕਿਹਾ ਵੱਡੇ ਵਪਾਰੀਆਂ ਨੂੰ ਵੀ ਟੈਕਸਾਂ ਬਾਰੇ ਸਵੈ ਘੋਸ਼ਣਾਮੇ ਦੇਣ ਦੀ ਆਗਿਆ ਹੋਵੇਗੀ। ਉਹਨਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਨੂੰ ਆਪਣੇ ਨਾਗਰਿਕਾਂ ’ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਮਨਾਂ ਵਿਚੋਂ ਸਰਕਾਰੀ ਅਧਿਕਾਰੀਆਂ ਪ੍ਰਤੀ ਖੌਫ ਦੂਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਤਰੱਕੀ ਕਰ ਕੇ ਖੁਸ਼ਹਾਲ ਹੋ ਸਕਦੇ ਹਾਂ।

ਜ਼ੀਰਾ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਬਲਵੰਤ ਸਿੰਘ ਨੇ ਮੰਡੀਆਂ ਦੇ ਮਾੜੇ ਹਾਲ ਦਾ ਮੁੱਦਾ ਚੁੱਕਿਆ ਤੇ ਸਰਦਾਰ ਬਾਦਲ ਨੂੰ ਬੇਨਤੀ ਕੀਤੀ ਕਿ ਉਹ ਆੜ੍ਹਤੀਆਂ ਦਾ ਕਮਿਸ਼ਨਰ 2.5 ਫੀਸਦੀ ਕਰਨ ਜਦੋਂ ਅਗਲੀ ਅਕਾਲੀ ਦਲ ਦੀ ਸਰਕਾਰ ਬਣ ਜਾਵੇ। ਇਸਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਬਣਾਏ ਗਏ ਸਾਰੇ ਫੜਾਂ ਦੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮੁਰੰਮਤ ਕਰਵਾਈ ਜਾਵੇਗੀ। ਉਹਨਾਂ ਵਾਅਦਾ ਕੀਤਾ ਕਿ ਇਹ ਸਾਰੇ ਫੜਾਂ ਦੀ ਮੁਰੰਮਤ ਕੀਤੀ ਜਾਵੇਗੀ ਤੇ ਇਹਨਾਂ ਦੀ ਮੁੜ ਉਸਾਰੀ ਕਰਵਾਈ ਜਾਵੇਗੀ ਅਤੇ ਆੜ੍ਹਤੀਆਂ ਦੇ ਕਮਿਸ਼ਨ ਵਿਚ ਵਾਧਾ ਕੀਤਾ ਜਾਵੇਗਾ।

ਭੱਠਾ ਮਾਲਕ ਐਸੋਸੀਏਸ਼ਨ ਦੇ ਦਰਬਾਰਾ ਸਿੰਘ ਮੱਲ੍ਹੀ ਨੇ ਦੱਸਿਆ ਕਿ ਕਿਵੇਂ ਮਾਇਨਿੰਗ ਵਿਭਾਗ ਭੱਠਾ ਮਾਲਕਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਨਾਲ ਹੀ ਲੇਬਰ ਤੇ ਪ੍ਰੋਵੀਡੈਂਟ ਵਿਭਾਗ ਵੀ ਤੰਗ ਪ੍ਰੇਸ਼ਾਨ ਕਰਦਾ ਹੈ। ਸਰਦਾਰ ਬਾਦਲ ਨੇ ਭੱਠਾ ਮਾਲਕਾਂ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਮਾਇਨਿੰਗ ਐਕਟ ਵਿਚੋਂ ਬਾਹਰ ਕੀਤਾ ਜਾਵੇਗਾ ਅਤੇ ਹੋਰ ਸਾਰੇ ਮਸਲੇ ਵੀ ਹੱਲ ਕੀਤੇ ਜਾਣਗੇ।

ਆਰ ਐਮ ਪੀ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਰਾਕੇਸ਼ ਕੁਮਾਰ ਵੱਲੋਂ ਚੁੱਕੇ ਮੁੱਦੇ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਰੇ ਆਰ ਐਮ ਪੀ ਪ੍ਰੈਕਟਿਸ਼ਨਰਾਂ ਨੂੰ ਛੇ ਮਹੀਨੇ ਦਾ ਕੋਰਸ ਪੂਰਾ ਕਰਨ ’ਤੇ ਫਸਟ ਏਡ ਅਫਸਰ ਵਜੋਂ ਮੰਨਿਆ ਜਾਵੇਗਾ।

ਸਵਰਨਕਾਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਗਮੋਹਨ ਸਿੰਘ ਨੇ ਕਿਹਾ ਕਿ ਜੇਕਰ ਸੁਨਿਆਰੇ ਪੁਰਾਣੇ ਗਾਹਕ ਤੋਂ ਵੀ ਸਮਾਨ ਖਰੀਦਦੇ ਹਨ ਤਾਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਹਨਾਂ ਜਵੈਲਰੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਇਸ ਮਸਲੇ ਦੇ ਹੱਲ ਵਾਸਤੇ ਉਹਨਾਂ ਨਾਲ ਸਲਾਹ ਮਸ਼ਵਰਾ ਕਰ ਕੇ ਇਸਨੂੰ ਸਥਾਈ ਤੌਰ ’ਤੇ ਹੱਲ ਕੀਤਾ ਜਾਵੇਗਾ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਦੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਪਾਰਟੀ ਦੇ ਉਮੀਦਵਾਰ ਹੋਣਗੇ ਅਤੇ ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਹੀ ਹਰਪ੍ਰੀਤ ਸਿੰਘ ਹੀਰੋ ਦੀ ਜਿੱਤ ਵਾਸਤੇ ਉਹਨਾਂ ਦੀ ਉਮੀਦਵਾਰੀ ਦਾ ਡੱਟ ਕੇ ਸਮਰਥਨ ਕਰਨ।

ਇਸ ਮੌਕੇ ਹਰਪ੍ਰੀਤ ਸਿੰਘ ਹੀਰੋ, ਅਮਿਤ ਕਪੂਰ, ਗੁਰਮੀਤ ਸਿੰਘ ਬੂਹ, ਪ੍ਰੀਤਰਾਜ ਸਿੰਘ ਹੀਰੋ, ਚਿੱਤਬੀਰ ਸਿੰਘ ਜ਼ੀਰਾ ਅਤੇ ਸੁਰਿੰਦਰ ਸਿੰਘ ਬੱਬੂ ਨੇ ਵੀ ਸੰਬੋਧਨ ਕੀਤਾ।

 

अगली अकाली दल सरकार पंजाब को गैंगस्टरों  के संकट से मुक्त करेगी: सरदार सुखबीर सिंह बादल

(आम आदमी पार्टी की निंदा करते हुए कहा कि उसने गैंगस्टर गुरप्रीत सेखों को ज़ीरा हलके से हलका इंचार्ज बनाया और माझा हलके में खतरनाक गैंगस्टर जग्गू भगवानपुरिया के परिवार को बढ़ावा दिया)

(ज़ीरा में व्यापारियों और उद्योगपत्तियों के साथ सफल बातचीत की)

ज़ीरा/23 नवंबर, 2026: शिरोमणी अकाली दल के अध्यक्ष सरदार सुखबीर सिंह बादल ने आज घोषणा की है कि अगली अकाली दल की सरकार राज्य को गैंगस्टर के आतंक से हमेशा के लिए मुक्त कर देगी।

अकाली दल अध्यक्ष ने यहां व्यापार और उद्योग के प्रतिनिधियों के साथ संवाद सत्र आयोजित किया और जब व्यापारियों ने उन्हें दावा करते हुए बताया कि उन्हें रोजाना जबरन वसूली की धमकियां मिल रही हैं और पंजाब में काम करना मुश्किल हो रहा  है।
सरदार बादल ने व्यापारियों और उद्योगपत्तियों को आश्वासन दिया कि अगली अकाली  दल सरकार में गैंगस्टरों से सख्ती से निपटा जाएगा। उन्होने कहा,‘‘  उद्योग को अनुकूल माहौल प्रदान करने और राज्य में नए निवेश को आकर्षित करने के लिए  यह बेहद आवश्यक है। जो गैंगस्टर बचेंगें वे यां तो सलाखों के पीछे होंगें या अस्पतालों में होंगें।’’ उन्होने जीरा से गुरप्रीत सेखेां को उम्मीदवार के रूप में उतारने और माझा हलके से कुख्यात गैंगस्टर जग्गू भगवानपुरिया के परिवार को बढ़ावा देने के लिए आम आदमी पार्टी की निंदा की।

सरदार बादल ने छोटे व्यापारियों को आश्वासन दिया कि अगली अकाली दल सरकार पूर्ववर्ती अकाली दल सरकार द्वारा प्रस्तावित राहत योजना को फिर से लागू करेगी। उन्होने कहा कि छोटे दुकानदारों को प्रति वर्ष 1000 रूपये का एकमुश्त जीएसटी देना होगा और उन्हें बहिखाता रखने की कोई जरूरत नही होगी। उन्होने जोर देकर कहा,‘‘ कोई भी अधिकारी  आपके परिसर में प्रवेश नही कर सकेगा।’’ उन्होने बड़े व्यापारियों को आश्वासन दिया कि उन्हें अपने टैक्स की जानकारी प्राप्त करने के लिए स्व-घोषणा पत्र भरने की अनुमति होगी। उन्होने कहा,‘‘ मुझे पूरा भरोसा है कि हमें अपने नागरिकों पर विश्वास करना चाहिए और उनके मन से सरकारी अधिकारियों के प्रति सभी तरह के डर को दूर करना चाहिए वे तभी प्रगति और समृद्धि कर सकेंगें।’’

ज़ीरा आढ़तिया एसोसिएशन के प्रतिनिधि बलवंत सिंह  ने मंडी यार्ड की जर्जर स्थिति पर चिंता जताते हुए सरदार बादल से अनुरोध किया कि जब अकाली दल सरकार बनने पर आ़ढ़तिया कमीशन को बढ़ाकर 2.5 फीसदी कर दिया जाए। सरदार बादल ने जवाब देते हुए कहा कि सभी यार्ड पिछली अकाली दल सरकार के कार्यकाल में बनाए गए थे, जिसके बाद मरम्मत का काम नही शुरू भी नही किया गया। उन्होने यार्डोें की मरम्मत और पुनर्निर्माण का वादा किया और आढ़तियों के कमीशन में संशोधन का भी आश्वासन दिया।

ईंट भटठा एसोसिएशन के मल्ही ने लेबर और माइनिंग विभाग के अलावा खनन के ईंट भटठा मालिकों को हो रही परेशानियों के बारे विस्तार से बताया। सरदार बादल ने आश्वासन दिया कि ईंट भटठों को खनन अधिनियम से हटा दिया जाएगा और उनके सभी मुददों का समाधान किया जाएगा।

आरएमपी प्रैक्टिशनर्स एसोसिएशन के राकेश कुमार द्वारा उठाए गए मुददों का जवाब देते हुए सरदार बादल ने कहा कि छह महीने का कोर्स पूरा करने के बाद भी सभी आरएमपी पैक्टिशनर्स को प्राथमिक चिकित्सा अधिकारी के रूप में माना  जाएगा।

सुनार यूनियन के राज्य उपाध्यक्ष जगमोहन सिंह ने कहा कि  ज्वैलर्स को बिना उचित रिकाॅर्ड के गहने खरीदने के लिए परेशान किया जा रहे है, चाहे वह पुराने ग्राहक से ही क्यों न खरीदे गए हों। सरदार बादल ने आश्वासन दिया कि इस समस्या को स्थायी रूप से सुलझाने के लिए ज्वेलरी एसोसिएशन के मैंबरों से सलाह-मशवरा किया जाएगा।

कार्यक्रम के समापन से पहले अकाली दल अध्यक्ष ने घोषणा की कि हलका इंचार्ज हरप्रीत सिंह हीरो पार्टी के उम्मीदवार होंगें और सभी से उनकी जीत सुनिश्चित करने का आग्रह किया ताकि हलके का सर्वांगीण विकास किया जा सके।

इस अवसर पर संबोधित करने वालों में हरप्रीत सिंह हीरो, अमित कपूर, गुरमीत सिंह बूह, प्रीतराज सिंह हेरोन, चीतबीर सिंह जीरा और सुरिंदर सिंह बब्बू भी शामिल थे।

 

Next SAD govt will free Punjab from the scourge of gangsters – Sukhbir S Badal

 (Condemns AAP for making gangster Gurpreet Sekhon halka incharge from Zira besides promoting the family of dreaded gangster Jaggu Bhagwanpuria in the Majha region)

 (Holds very successful interaction with the trade and industry in Zira)

 Zira, November 23, 2026 – Shiromani Akali Dal (SAD) president Sukhbir Singh Badal today announced the next SAD government would free the State from the scourge of gangsters once and for all.

 

The SAD president, who held an interactive session with representatives of the trade and industry here, made this announcement after traders asserted they were getting extortions threats on a daily basis and were finding it difficult to operate in Punjab.

 

Mr Sukhbir Badal assured the trade and industry that gangsters would be dealt with firmly in the next SAD government. “ This is essential to provide a congenial atmosphere to the industry and attract new invest n into the State. The only gangsters who will remain will either be in jail or hospitals”. He also condemned the Aam Aadmi Party for fielding a gangster – Gurpreet Sekhon from Zira as its party candidate and also promoting the family of dreaded gangster Jaggu Bhagwanpuria in the Majha region.

Mr Badal also assured small traders that the next SAD government would reintroduce the Rahat scheme envisaged by the erstwhile SAD government. He said small shop keepers would be required to pay a lump sum GST of Rs 1,000 per annum and would not need to keep any accounts. “No officer will be allowed to enter your premises”, he asserted while assuring big traders that they would be allowed to fill self declarations to access their taxes. “I firmly believe that we should trust our citizens and also remove all fear about government authority from their minds. They only will progress and prosper”.

 

Zira Ahatiya Association representative Balwant Singh raised concerns over the pathetic condition of mandi yards and also requested Mr Badal to revise the Arhtiya commission to 2.5 per cent when the SAD formed the next government. Responding to that, Mr Badal informed that all yards were constructed during the erstwhile SAD government following which even repair work was not taken up. He promised to repair and rebuild the yards and also assured to revise the commission of the Arhatiyas.

 

Darbara Singh Malhi from Brick Kiln Association detailed  the harassment being caused to brick kiln owners from the mining department besides labour and  Provident fund department. Mr Badal assured  the brick kilns would be delisted from the Mining Act and all their other issues would also be taken up for resolution.

 

Responding to the issues flagged by Rakesh Kumar from RMP practioners association, Mr Badal said all RMP practitioners would be treated as First Aid officers once they cleared a six month course.

 

Jagmohan Singh, state vice president, Swarankar Union, said jewellers were getting harassed in case they purchased jewellery without a proper record even if it was from an old customer. He assured that jewellery association members would be consulted to resolve this issue permanently.

Before concluding the event, the SAD president announced that the party’s Halka Incharge – Harpreet Singh Hero would be the party candidate and urged everyone to ensure his victory for the all round betterment of the constituency.

Those who spoke on the occasion included Harpreet Singh Hero, Amit Kapoor, Gurmeet Singh Booh, Preetraj Singh Heron, Chitbir Singh Zira and Surinder Singh Babbu.

Related Articles

Leave a Reply

Your email address will not be published. Required fields are marked *

Back to top button