Ferozepur News

110 ਪੀੜਤਾਂ ਨੂੰ ਬਾਰੇ ਕੇ ਸਕੂਲ ਵਿਖੇ ਕੀਤਾ ਗਿਆ ਹੈ ਅਵੈਕੂਏਟ – ਡਿਪਟੀ ਕਮਿਸ਼ਨਰ

110 ਪੀੜਤਾਂ ਨੂੰ ਬਾਰੇ ਕੇ ਸਕੂਲ ਵਿਖੇ ਕੀਤਾ ਗਿਆ ਹੈ ਅਵੈਕੂਏਟ - ਡਿਪਟੀ ਕਮਿਸ਼ਨਰ

110 ਪੀੜਤਾਂ ਨੂੰ ਬਾਰੀਕੇ ਸਕੂਲ ਵਿਖੇ ਕੀਤਾ ਗਿਆ ਹੈ ਅਵੈਕੂਏਟ – ਡਿਪਟੀ ਕਮਿਸ਼ਨਰ

26 ਅਗਸਤ ਫਿਰੋਜ਼ਪੁਰ। ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਬਾਰੇ ਕੇ ਵਿਖੇ 110 ਹੜ ਪ੍ਰਭਾਵਿਤਾਂ ਨੂੰ ਅਸਥਾਈ ਕੈਂਪ ਲਗਾ ਕੇ ਅਵੈਕੂਏਟ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਕੈਂਪ ਵਿੱਚ ਵਿਜਿਟ ਕਰਕੇ ਕਿਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲਿਆ। ਉਹਨਾਂ ਦੱਸਿਆ ਕਿ ਇਸ ਜਗ੍ਹਾ ਤੇ ਰਹਿਣ, ਖਾਣ ਪੀਣ ਅਤੇ ਸਿਹਤ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਕੀਤੇ ਗਏ ਹਨ।

Related Articles

Leave a Reply

Your email address will not be published. Required fields are marked *

Check Also
Close
Back to top button