
ਨਾਬਾਰਡ ਨੇ ਫਿਰੋਜ਼ਪੁਰ ਦੇ ਨੌਜਵਾਨਾਂ ਵਿੱਚ ਜਗਾਈ ਉੱਦਮਤਾ ਦੀ ਚਿਣਗ: ਸੰਤ ਕਬੀਰ ਕਾਲਜ, ਜ਼ੀਰਾ ਦੇ ਸਹਿਯੋਗ ਨਾਲ MY Bharat ਪੋਰਟਲ ਰਾਹੀਂ ਗ੍ਰਾਮ ਯੁਵਾ ਸ਼ਕਤੀ ਮੁਹਿੰਮ ਨੂੰ ਮਿਲਿਆ ਹੁਲਾਰਾ
NABARD campaign inspires rural youth to become job creators, not job seekers\Mobilises Rural Youth for Entrepreneurship

# ਨਾਬਾਰਡ ਨੇ ਫਿਰੋਜ਼ਪੁਰ ਦੇ ਨੌਜਵਾਨਾਂ ਵਿੱਚ ਜਗਾਈ ਉੱਦਮਤਾ ਦੀ ਚਿਣਗ: ਸੰਤ ਕਬੀਰ ਕਾਲਜ, ਜ਼ੀਰਾ ਦੇ ਸਹਿਯੋਗ ਨਾਲ MY Bharat ਪੋਰਟਲ ਰਾਹੀਂ ਗ੍ਰਾਮ ਯੁਵਾ ਸ਼ਕਤੀ ਮੁਹਿੰਮ ਨੂੰ ਮਿਲਿਆ ਹੁਲਾਰਾ
*ਫਿਰੋਜ਼ਪੁਰ, 24 ਨਵੰਬਰ 2026:* ਨਾਬਾਰਡ, ਫਿਰੋਜ਼ਪੁਰ ਵੱਲੋਂ *ਸੰਤ ਕਬੀਰ ਕਾਲਜ, ਜ਼ੀਰਾ* ਦੇ ਸਹਿਯੋਗ ਨਾਲ 23 ਨਵੰਬਰ 2026 ਨੂੰ ਕਾਲਜ ਕੈਂਪਸ, ਮੋਗਾ-ਝਤਰਾ ਰੋਡ, ਜ਼ੀਰਾ ਵਿਖੇ *ਦੇਸ਼-ਵਿਆਪੀ ਗ੍ਰਾਮ ਯੁਵਾ ਸ਼ਕਤੀ ਮੁਹਿੰਮ 2026* ਤਹਿਤ ਜ਼ਿਲ੍ਹਾ ਪੱਧਰੀ ਉੱਦਮਤਾ ਜਾਗਰੂਕਤਾ ਅਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਪਹਿਲ *MY Bharat ਪੋਰਟਲ* ਉੱਤੇ ਵੀ ਦਰਜ ਕੀਤਾ ਗਿਆ।
ਇਸ ਮੁਹਿੰਮ ਦਾ ਮੁੱਖ ਉਦੇਸ਼ ਪੇਂਡੂ ਨੌਜਵਾਨਾਂ ਨੂੰ *ਨੌਕਰੀ ਲੱਭਣ ਵਾਲਿਆਂ ਤੋਂ ਰੁਜ਼ਗਾਰ ਪੈਦਾ ਕਰਨ ਵਾਲੇ ਉੱਦਮੀਆਂ ਵਿੱਚ ਬਦਲਣਾ* ਅਤੇ ਉਨ੍ਹਾਂ ਨੂੰ ਹੁਨਰ ਵਿਕਾਸ, ਵਿੱਤੀ ਸਾਖਰਤਾ, ਕਾਰੋਬਾਰੀ ਯੋਜਨਾਬੰਦੀ, ਸਿਖਲਾਈ, ਸੰਸਥਾਗਤ ਕਰਜ਼ੇ ਅਤੇ ਮੰਡੀਕਰਨ ਦੇ ਮੌਕਿਆਂ ਨਾਲ ਜੋੜਨਾ ਹੈ।
*ਇਸ ਮੁਹਿੰਮ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਨੇ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿੱਚ ਸੰਤ ਕਬੀਰ ਕਾਲਜ, ਜ਼ੀਰਾ ਦੇ ਵਿਦਿਆਰਥੀਆਂ ਦੀ ਉਤਸ਼ਾਹਪੂਰਵਕ ਭਾਗੀਦਾਰੀ ਅਤੇ ਮਹੱਤਵਪੂਰਨ ਯੋਗਦਾਨ ਰਿਹਾ।* ਜਾਗਰੂਕਤਾ ਅਤੇ ਨੌਜਵਾਨਾਂ ਦੀ ਭਾਗੀਦਾਰੀ ਵਾਲੇ ਪਹਿਲੇ ਪੜਾਅ ਵਿੱਚ *354 ਹੁੰਗਾਰਿਆਂ ਨਾਲ ਫਿਰੋਜ਼ਪੁਰ ਨੇ ਦੇਸ਼ ਵਿੱਚ ਤੀਜਾ ਅਤੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।* ਇਸ ਤੋਂ ਬਾਅਦ ਉੱਦਮ ਸ਼ੁਰੂ ਕਰਨ ਦੀ ਤਿਆਰੀ ਦੇ ਮੁਲਾਂਕਣ ਵਾਲੇ ਪੜਾਅ ਵਿੱਚ *216 ਹੁੰਗਾਰਿਆਂ ਨਾਲ ਜ਼ਿਲ੍ਹਾ ਦੇਸ਼ ਵਿੱਚ ਦੂਜੇ ਅਤੇ ਪੰਜਾਬ ਵਿੱਚ ਪਹਿਲੇ ਸਥਾਨ ‘ਤੇ ਰਿਹਾ।*
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ *ਸ਼੍ਰੀ ਰੋਹਿਤ ਕਸ਼ਯਪ, ਸਹਾਇਕ ਮਹਾਂਪ੍ਰਬੰਧਕ/ਜ਼ਿਲ੍ਹਾ ਵਿਕਾਸ ਪ੍ਰਬੰਧਕ, ਨਾਬਾਰਡ, ਫਿਰੋਜ਼ਪੁਰ* ਨੇ ਨੌਜਵਾਨਾਂ ਨੂੰ ਫੂਡ ਪ੍ਰੋਸੈਸਿੰਗ, ਖੇਤੀ ਉਤਪਾਦਾਂ ਦੀ ਵੈਲਿਊ ਐਡੀਸ਼ਨ, ਡੇਅਰੀ, ਪੇਂਡੂ ਸੇਵਾਵਾਂ ਅਤੇ ਡਿਜੀਟਲ ਕਾਰੋਬਾਰਾਂ ਵਿੱਚ ਮੌਜੂਦ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਵੇਂ ਵਿਚਾਰਾਂ ਨੂੰ ਸਫਲ ਕਾਰੋਬਾਰਾਂ ਵਿੱਚ ਬਦਲਣ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਵਿੱਚ *ਸ਼੍ਰੀਮਤੀ ਮਨੀਸ਼ਾ ਰਾਣੀ, ਜ਼ਿਲ੍ਹਾ ਯੁਵਾ ਅਧਿਕਾਰੀ, ਫਿਰੋਜ਼ਪੁਰ* ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ, ਜਿਨ੍ਹਾਂ ਨੇ MY Bharat ਪਹਿਲ ਅਤੇ ਨੌਜਵਾਨਾਂ ਲਈ ਉਪਲਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ *ਸ਼੍ਰੀ ਸੁਧੀਰ ਸਿੱਧੂ (ਭਾਰਤੀ ਰਿਜ਼ਰਵ ਬੈਂਕ), ਸ਼੍ਰੀ ਕਪਿਲ ਕੁਮਾਰ ਗਾਂਧੀ (ਸਰਕਲ ਹੈੱਡ, ਪੰਜਾਬ ਨੈਸ਼ਨਲ ਬੈਂਕ), ਸ਼੍ਰੀ ਉਪਮਨਿਊ ਸੂਦ (ਲੀਡ ਜ਼ਿਲ੍ਹਾ ਮੈਨੇਜਰ), ਸ਼੍ਰੀ ਸੁਨੀਲ ਸੇਠੀ (ਡਾਇਰੈਕਟਰ, ਆਰਸੇਟੀ)* ਅਤੇ *PSRLM, ਪੰਜਾਬ ਗ੍ਰਾਮੀਣ ਬੈਂਕ ਅਤੇ ਫਿਰੋਜ਼ਪੁਰ ਕੇਂਦਰੀ ਸਹਿਕਾਰੀ ਬੈਂਕ* ਦੇ ਨੁਮਾਇੰਦਿਆਂ ਨੇ ਵਿੱਤੀ ਸਾਖਰਤਾ, ਬੈਂਕਿੰਗ, ਹੁਨਰ ਵਿਕਾਸ ਅਤੇ ਸਵੈ-ਰੁਜ਼ਗਾਰ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਮੁਹਿੰਮ ਦੇ ਅਗਲੇ ਪੜਾਅ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ *20–25 ਉੱਦਮ ਸ਼ੁਰੂ ਕਰਨ ਲਈ ਤਿਆਰ ਨੌਜਵਾਨਾਂ ਦੀ ਪਛਾਣ* ਕਰਕੇ ਉਨ੍ਹਾਂ ਨੂੰ ਉੱਦਮਤਾ ਵਿਕਾਸ ਪ੍ਰੋਗਰਾਮ (EDP), ਕਾਰੋਬਾਰੀ ਯੋਜਨਾਬੰਦੀ, ਸਿਖਲਾਈ, ਮਾਰਗਦਰਸ਼ਨ ਅਤੇ ਕਰਜ਼ਾ ਸਹੂਲਤਾਂ ਨਾਲ ਸਬੰਧਤ ਗਤੀਵਿਧੀਆਂ ਨਾਲ ਜੋੜਨ ਦਾ ਟੀਚਾ ਰੱਖਿਆ ਗਿਆ ਹੈ।
ਇਹ ਪ੍ਰੋਗਰਾਮ *ਸੰਤ ਕਬੀਰ ਕਾਲਜ, ਜ਼ੀਰਾ ਦੇ ਚੇਅਰਮੈਨ ਸਰਦਾਰ ਗੁਰਚਰਨ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਪ੍ਰਿੰਸੀਪਲ ਡਾ. ਵੀਰਪਾਲ* ਦੇ ਸਹਿਯੋਗ ਨਾਲ ਕਰਵਾਇਆ ਗਿਆ। ਡਾ. ਸੁਖਦੇਵ ਸਿੰਘ ਨੇ ਧੰਨਵਾਦੀ ਮਤਾ ਪੇਸ਼ ਕੀਤਾ।
ਪ੍ਰੋਗਰਾਮ ਦੀ ਸਮਾਪਤੀ ਪੇਂਡੂ ਨੌਜਵਾਨਾਂ ਨੂੰ *ਸਵੈ-ਰੁਜ਼ਗਾਰ ਅਪਣਾਉਣ ਅਤੇ ਹੋਰਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ* ਲਈ ਪ੍ਰੇਰਿਤ ਕਰਨ ਦੇ ਸੰਕਲਪ ਨਾਲ ਹੋਈ।
नाबार्ड ने फिरोजपुर के युवाओं में जगाई उद्यमिता की अलख: संत कबीर कॉलेज, जीरा के सहयोग से MY Bharat पोर्टल के माध्यम से ग्राम युवा शक्ति अभियान को मिली नई गति
*फिरोजपुर, 24 नवंबर 2026:* नाबार्ड, फिरोजपुर द्वारा *संत कबीर कॉलेज, जीरा* के सहयोग से 23 नवंबर 2026 को कॉलेज परिसर, मोगा-झतरा रोड, जीरा में *राष्ट्रव्यापी ग्राम युवा शक्ति अभियान 2026* के अंतर्गत जिला स्तरीय उद्यमिता जागरूकता एवं युवा प्रेरण कार्यक्रम का आयोजन किया गया। कार्यक्रम को भारत सरकार के युवा कार्यक्रम एवं खेल मंत्रालय की पहल *MY Bharat पोर्टल* पर भी आयोजित कार्यक्रम के रूप में दर्ज किया गया।
इस अभियान का मुख्य उद्देश्य ग्रामीण युवाओं को *नौकरी तलाशने वालों से रोजगार सृजक बनाने* के लिए प्रेरित करना तथा उन्हें उद्यमिता प्रशिक्षण, वित्तीय साक्षरता, व्यवसाय नियोजन, मार्गदर्शन, संस्थागत ऋण एवं बाजार के अवसरों से जोड़ना है।
*इस अभियान में फिरोजपुर ने राष्ट्रीय स्तर पर उत्कृष्ट प्रदर्शन किया, जिसमें संत कबीर कॉलेज, जीरा के विद्यार्थियों की उत्साहपूर्ण भागीदारी एवं महत्वपूर्ण योगदान रहा।* जागरूकता एवं लामबंदी चरण में जिले से *354 प्रतिक्रियाएँ प्राप्त हुईं, जिससे फिरोजपुर ने देश में तीसरा और पंजाब में पहला स्थान प्राप्त किया।* इसके बाद उद्यम तत्परता मूल्यांकन चरण में *216 प्रतिक्रियाओं के साथ जिला देश में दूसरे तथा पंजाब में पहले स्थान पर रहा।*
कार्यक्रम को संबोधित करते हुए *श्री रोहित कश्यप, सहायक महाप्रबंधक/जिला विकास प्रबंधक, नाबार्ड, फिरोजपुर* ने युवाओं को खाद्य प्रसंस्करण, कृषि उत्पादों के मूल्य संवर्धन, डेयरी, ग्रामीण सेवाओं तथा डिजिटल उद्यमों में उपलब्ध संभावनाओं से अवगत कराया। उन्होंने युवाओं से नवाचारपूर्ण विचारों को व्यावहारिक एवं सफल उद्यमों में परिवर्तित करने का आह्वान किया।
कार्यक्रम में *श्रीमती मनीषा रानी, जिला युवा अधिकारी, फिरोजपुर* की विशेष उपस्थिति रही। उन्होंने युवाओं को MY Bharat पहल तथा युवा सशक्तीकरण के अवसरों की जानकारी दी। इसके अतिरिक्त *श्री सुधीर सिद्धू (भारतीय रिजर्व बैंक), श्री कपिल कुमार गांधी (मंडल प्रमुख, पंजाब नेशनल बैंक), श्री उपमन्यु सूद (अग्रणी जिला प्रबंधक), श्री सुनील सेठी (निदेशक, आरसेटी)* तथा *PSRLM, पंजाब ग्रामीण बैंक और फिरोजपुर केंद्रीय सहकारी बैंक* के प्रतिनिधियों ने वित्तीय साक्षरता, बैंक ऋण, कौशल विकास एवं स्वरोजगार के अवसरों पर जानकारी साझा की।
अभियान के अगले चरण में फिरोजपुर जिले से *20–25 उद्यम स्थापना के लिए तैयार युवाओं की पहचान* कर उन्हें उद्यमिता विकास कार्यक्रम (EDP), व्यवसाय नियोजन, मार्गदर्शन एवं ऋण सुविधा से संबंधित क्षमता-विकास गतिविधियों से जोड़ने का लक्ष्य रखा गया है।
कार्यक्रम का आयोजन *संत कबीर कॉलेज, जीरा के चेयरमैन सरदार गुरचरण सिंह, प्रबंध निदेशक डॉ. सुखदेव सिंह तथा प्राचार्य डॉ. वीरपाल* के सहयोग से किया गया। डॉ. सुखदेव सिंह ने धन्यवाद ज्ञापन प्रस्तुत किया।
कार्यक्रम का समापन ग्रामीण युवाओं को *स्वरोजगार अपनाने तथा दूसरों के लिए रोजगार के अवसर सृजित करने* के लिए प्रेरित करने के संकल्प के साथ हुआ।
NABARD campaign inspires rural youth to become job creators, not job seekers\Mobilises Rural Youth for Entrepreneurship
Harish Monga
Ferozepur, November 24, 2026: To encourage rural youth to become job creators rather than job seekers by connecting them with skill development, financial literacy, business planning, mentoring, institutional credit and market opportunities, National Bank for Agriculture and Rural DevelopmenT NABARD, Ferozepur, organised a district-level Entrepreneurship Awareness-cum-Mobilisation Programme campaign, under the Nationwide Gram Yuva Shakti Campaign 2026 in collaboration with Sant Kabir College, Zira, on November 23. The programme was hosted on the MY Bharat Portal, an initiative of the Ministry of Youth Affairs and Sports, Government of India.
Ferozepur has emerged among the leading districts in the country, largely due to the enthusiastic participation of students. The district recorded 354 responses during the Awareness and Mobilisation phase, securing third position nationally and first in Punjab. In the Enterprise Readiness Assessment phase, it secured second position nationally and first in Punjab with 216 responses.
Addressing the gathering, Rohit Kashyap, AGM/DDM, NABARD encouraged students to explore entrepreneurship in food processing, agricultural value addition, dairy, rural services and digital enterprises. He stressed the need to convert innovative ideas into viable businesses with institutional support.
Manisha Rani, District Youth Officer, highlighted youth empowerment and opportunities available through MY Bharat. Sudhir Sidhu from RBI, Kapil Kumar Gandhi, Circle Head, PNB, Upmanyu Sood, LDM, Ferozepur, and Sunil Sethi, Director, RSETI, along with representatives of PSRLM, Punjab Gramin Bank and Ferozepur Central Cooperative Bank, shared information on financial literacy, entrepreneurship financing, banking services and skill development.
Under the campaign, 20 to 25 enterprise-ready youth from Ferozepur will be identified for further capacity-building initiatives, including Entrepreneurship Development Programmes, business planning, mentoring and credit facilitation.
The programme was organised with the support of Gurcharan Singh, Chairman; Dr. Sukhdev Singh, Managing Director; and Dr. Veerpal, Principal, Sant Kabir College, Zira. Dr. Sukhdev Singh proposed the vote of thanks.
The programme concluded with a call to encourage rural youth to take up entrepreneurship and become employment generators, thereby strengthening the rural economy.




