Ferozepur News
ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ ਡਾਕਟਰ ਬਲਕਾਰ ਸਿੰਘ
Date: Fri, 29 Jul 2022, 15:45
Subject: ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ ਡਾਕਟਰ ਬਲਕਾਰ ਸਿੰਘ
To:
Subject: ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ ਡਾਕਟਰ ਬਲਕਾਰ ਸਿੰਘ
To:
ਬਾਗਬਾਨੀ ਵਿਭਾਗ ਫਿਰੋੋਜਪੁਰ ਦੀ ਜਮੀਨ ਉਪਰ ਹੋੋਏ ਨਜਾਇਜ ਕਬਜੇ ਨੂੰ ਛਡਵਾਇਆ ਗਿਆ :-ਡਿਪਟੀ ਡਾਇਰੈਕਟਰ ਬਾਗਬਾਨੀ ਡਾਕਟਰ ਬਲਕਾਰ ਸਿੰਘ
ਫਿਰੋਜ਼ਪੁਰ 29 ਜੁਲਾਈ ( ) ਅਜਾਦੀ ਘੁਲਾਟੀਏ,ਰੱਖਿਆ ਸੇਵਾਵਾਂ, ਫੂਡ ਪ੍ਰੋੋਸੈਸਿੰਗ ਅਤੇ ਬਾਗਬਾਨੀ ਮੰਤਰੀ ਸਰਦਾਰ ਫੋੋਜਾ ਸਿੰਘ ਸਰਾਰੀ ਵੱਲੋੋ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਦੇ ਦਫਤਰ ਦਾ ਦੋੋਰਾ ਕੀਤਾ ਗਿਆ ਸੀ। ਇਸ ਦੋੋਰਾਨ ਉਹਨਾਂ ਦੇ ਧਿਆਨ ਵਿਚ ਆਇਆ ਕਿ ਪਿੰਡ ਮੱਲਵਾਲ ਦੇ ਇੱਕ ਵਿਅਕਤੀ ਵੱਲੋੋਂ ਨਜਾਇਜ ਤੋੋਰ ਤੇ ਵਿਭਾਗ ਦੀ ਲਗਭਗ 2 ਏਕੜ ਜਮੀਨ ਉੱਪਰ ਨਜਾਇਜ ਕਬਜਾ ਕੀਤਾ ਹੋੋਇਆ ਹੇੇੈ ਅਤੇ ਮੋੋਕੇ ਤੇ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਵਿਭਾਗ ਦੀ ਜਮੀਨ ਤੇ ਹੋੋਏ ਨਜਾਇਜ਼ ਕਬਜੇ ਨੂੰ ਛਡਵਾਇਆ ਜਾਵੇ ।
ਮਾਨਯੋਗ ਬਾਗਬਾਨੀ ਮੰਤਰੀ ਸਰਦਾਰ ਫੋੋਜਾ ਸਿੰਘ ਸਰਾਰੀ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ ਸ਼ੈਲਿੰਦਰ ਕੋੌਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋੋਏ ਡਿਪਟੀ ਡਾਇਰੈਕਟਰ ਬਾਗਬਾਨੀ ਫਿਰੋੋਜਪੁਰ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਸਹਾਇਤਾ ਨਾਲ ਨਜਾਇਜ ਤੋੋਰ ਹੋੋਏ ਕਬਜੇ ਨੂੰ ਛਡਵਾ ਲਿਆ ਗਿਆ ਹੈ ਅਤੇ ਇਸ ਰਕਬੇ ਵਿਚ ਜਲਦ ਹੀ ਤਾਰਬੰਦੀ ਕਰਵਾ ਕੇ ਵਿਭਾਗੀ ਗਤੀਵਿਧੀਆਂ ਸੁਰੂ ਕਰ ਦਿੱਤੀਆਂ ਜਾਣਗੀਆਂ ।