Year: 2025
-
Ferozepur News
ਮਿਡ-ਡੇਅ ਮੀਲ ਬਲਾਕ ਮੈਨੇਜਰਾਂ ਨੇ ਸਮਗਰਾ ਸਟਾਫ਼ ਨਾਲ ਬਰਾਬਰ ਵਿਵਹਾਰ ਦੀ ਮੰਗ ਕੀਤੀ
ਮਿਡ-ਡੇਅ ਮੀਲ ਬਲਾਕ ਮੈਨੇਜਰਾਂ ਨੇ ਸਮਗਰਾ ਸਟਾਫ਼ ਨਾਲ ਬਰਾਬਰ ਵਿਵਹਾਰ ਦੀ ਮੰਗ ਕੀਤੀ ਫਾਜ਼ਿਲਕਾ, 12 ਸਤੰਬਰ, 2025: ਮਿਡ-ਡੇਅ ਮੀਲ…
Read More » -
Ferozepur News
ਸਿਹਤ ਵਿਭਾਗ ਨੇ ਹੁਣ ਸਪੈਸ਼ਲਿਸਟ ਡਾਕਟਰਾਂ ਨੂੰ ਵੀ ਉਤਾਰਿਆ ਹੜ੍ਹ ਪ੍ਰਭਾਵਿਤ ਇਲਾਕਿਆ ਵਿੱਚ
ਸਿਹਤ ਵਿਭਾਗ ਨੇ ਹੁਣ ਸਪੈਸ਼ਲਿਸਟ ਡਾਕਟਰਾਂ ਨੂੰ ਵੀ ਉਤਾਰਿਆ ਹੜ੍ਹ ਪ੍ਰਭਾਵਿਤ ਇਲਾਕਿਆ ਵਿੱਚ ਮੈਗਾ ਮੈਡੀਕਲ ਕੈਂਪ ਵਿੱਚ 300 ਮਰੀਜ਼ਾਂ ਦਾ…
Read More » -
Ferozepur News
ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ – ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ
ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ ਸਮੁੱਚਾ ਪੰਜਾਬ ਮੌਜੂਦਾ ਦੌਰ ਵਿੱਚ ਹੜਾਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ…
Read More » -
Ferozepur News
ਐਨ ਪੀ ਈ ਪੀ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਅਤੇ ਰੈਡ ਰਿਬਨ ਪੀਸ ਮੁਕਾਬਲੇ ਕਰਵਾਏ ਗਏ
ਐਨ ਪੀ ਈ ਪੀ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇ, ਲੋਕ ਨਾਚ ਅਤੇ ਰੈਡ ਰਿਬਨ ਪੀਸ ਮੁਕਾਬਲੇ ਕਰਵਾਏ ਗਏ ਫਿਰੋਜ਼ਪੁਰ, 12-9-2025:…
Read More » -
Ferozepur News
ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਉਪਲੱਬਧੀਆਂ ਕੀਤੀਆਂ ਹਾਸਲ । ਇਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਖੇਡਾਂ ਦੇ ਖੇਤਰ ਵਿੱਚ ਲਗਾਤਾਰ ਉੱਤਮ ਪ੍ਰਦਰਸ਼ਨ ਕਰ ਰਿਹਾ ਹੈ। ਸਕੂਲ ਦੇ ਹੋਨਹਾਰ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਵਧੀਆਂ ਸਫਲਤਾ ਹਾਸਲ ਕਰਦਿਆਂ ਸਕੂਲ ਦਾ ਨਾਮ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ’ਤੇ ਮਾਣ ਨਾਲ ਰੌਸ਼ਨ ਕੀਤਾ ਹੈ। ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ, ਜੋ ਪੰਜਾਬ ਰਾਈਫਲ ਸ਼ੂਟਿੰਗ ਐਸੋਸੀਏਸ਼ਨ ਵੱਲੋਂ ਨੇਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਅਧੀਨ ਕਰਵਾਈ ਗਈ, ਵਿੱਚ ਸਕੂਲ ਦੇ ਸ਼ੂਟਰਾਂ ਨੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ। ਭਾਗੀਦਾਰਾਂ ਵਿੱਚ ਅਜੈਦੀਪ ਸਿੰਘ, ਨਵਰੋਜ ਸਿੰਘ ਭੁੱਲਰ, ਹਰਮਨਪ੍ਰੀਤ ਸਿੰਘ, ਹਰਮਨਜੀਤ ਸਿੰਘ, ਜਸ਼ਨਪ੍ਰੀਤ ਕੌਰ, ਸਾਬੀਆ, ਅਭਯਜੋਤ ਸਿੰਘ, ਲਵਿਸ਼ ਸੰਧੂ, ਹਰਲੀਨ ਕੌਰ, ਗੁਰਨੂਰ ਸਿੰਘ, ਦੀਪਾਂਸ਼ੁ, ਦਿਲਜਾਨਪ੍ਰੀਤ ਸਿੰਘ ਅਤੇ ਅਲਫ਼ਾਜ਼ਦੀਪ ਸਿੰਘ ਸ਼ਾਮਲ ਸਨ। ਸਕੂਲ ਲਈ ਮਾਨ ਵਾਲਾ ਪਲ ਉਦੋਂ ਰਿਹਾ ਜਦੋਂ ਅਜੈਦੀਪ ਸਿੰਘ, ਨਵਰੋਸ ਸਿੰਘ ਭੁੱਲਰ, ਹਰਮਨਪ੍ਰੀਤ ਸਿੰਘ, ਹਰਮਨਜੀਤ ਸਿੰਘ, ਜਸ਼ਨਪ੍ਰੀਤ ਕੌਰ, ਸਾਬਿਆ, ਅਭਯਜੋਤ ਸਿੰਘ ਅਤੇ ਲਵਿਸ ਸੰਧੂ ਦਾ ਚੋਣ 44ਵੀਂ ਨਾਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ (ਪ੍ਰੀ-ਨੇਸ਼ਨਲਜ਼), ਦੇਹਰਾਦੂਨ ਲਈ ਹੋਈ। ਉਨ੍ਹਾਂ ਦੀ ਲਗਨ ਅਤੇ ਸਫਲਤਾ ਸਕੂਲ ਵਿੱਚ ਸ਼ੂਟਿੰਗ ਖੇਡਾਂ ਦੀ ਲਗਾਤਾਰ ਤਰੱਕੀ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ, ਪੰਜਾਬ ਸਟੇਟ ਸਭ-ਜੂਨੀਅਰ ਅਤੇ ਕੈਡੇਟ ਫੈਂਸਿੰਗ ਚੈਂਪੀਅਨਸ਼ਿਪ ਵਿੱਚ ਸਕੂਲ ਦੀ ਫੈਂਸਿੰਗ ਟੀਮ ਦਾ ਪ੍ਰਦਰਸ਼ਨ ਵੀ ਬੇਮਿਸਾਲ ਰਿਹਾ। 13 ਖਿਡਾਰੀਆਂ ਦੇ ਮਜ਼ਬੂਤ ਦਲ ਨੇ 1 ਸੋਨ, 9 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜੇਤੂਆਂ ਵਿੱਚ ਸਿਮਰਜੀਤ ਸਿੰਘ, ਪੁਸ਼ਪ ਨਾਥ, ਯੁਵਰਾਜ ਸ਼ਰਮਾ, ਪਰਨੀਤ ਕੌਰ, ਗੁਰਸਰੀਤ ਕੌਰ ਅਤੇ ਸੁਪ੍ਰੀਤ ਕੌਰ ਸ਼ਾਮਲ ਹਨ। ਵੀ. ਡਬਲਯੂ. ਐਸ. ਫੈਂਸਿੰਗ ਕਲੱਬ ਤੋਂ ਰਿਤਮਵੀਰ ਸਿੰਘ ਨੇ 1 ਸੋਨ, 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ। ਜੈਰੀਤ ਕੌਰ ਅਤੇ ਸ਼ਹਨਾਜ਼ਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਜਿੱਤੇ। ਪੂਰੀ ਟੀਮ ਦੀ ਅਥਾਹ ਮਿਹਨਤ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਸਕੂਲ ਦੀ ਪਛਾਣ ਨੂੰ ਨਵੀਆਂ ਉੱਚਾਈਆਂ ’ਤੇ ਪਹੁੰਚਾਇਆ। ਤਾਇਕਵਾਂਡੋ ਮੁਕਾਬਲੇ ਵਿੱਚ ਵੀ ਸਕੂਲ ਨੇ ਚੰਗੀਆਂ ਉਪਲਬਧੀਆਂ ਦਰਜ ਕੀਤੀਆਂ। ਇੰਟਰ-ਜ਼ਿਲ੍ਹਾ ਚੈਂਪੀਅਨਸ਼ਿਪ ਵਿੱਚ ਵਿਦਿਆਰਥੀਆਂ ਨੇ 6 ਸੋਨ ਅਤੇ 2 ਚਾਂਦੀ ਦੇ ਤਗਮੇ ਹਾਸਲ ਕੀਤੇ। ਸੋਨ ਤਗਮੇ ਦੇ ਜੇਤੂਆਂ ਵਿੱਚ ਜਸਕੀਰਤ ਸਿੰਘ, ਪ੍ਰਤੀਕ ਸਿੰਘ, ਜਸ਼ਨਦੀਪ ਸਿੰਘ, ਅਰਮਾਨ ਸਿੰਘ, ਨਵਦੀਪ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਲ ਹਨ, ਜਦਕਿ ਦਿਲਵੰਸ਼ਦੀਪ ਸਿੰਘ ਅਤੇ ਸੁਖਮੰਦੀਪ ਸਿੰਘ ਨੇ ਚਾਂਦੀ ਦੇ ਤਗਮੇ ਜਿੱਤੇ। ਖਾਸ ਤੌਰ ’ਤੇ, ਸਕੂਲ ਦੇ 6 ਖਿਡਾਰੀਆਂ ਦੀ ਚੋਣ ਸਟੇਟ ਚੈਂਪੀਅਨਸ਼ਿਪ ਲਈ ਹੋਈ, ਜੋ ਮਾਰਸ਼ਲ ਆਰਟਸ ਵਿੱਚ ਸਕੂਲ ਦੀ ਵਧਦੀ ਹੋਈ ਉੱਤਮਤਾ ਨੂੰ ਦਰਸਾਉਂਦਾ ਹੈ। ਬਾਸਕਿਟਬਾਲ ਮੁਕਾਬਲੇ ਵਿੱਚ ਵੀ ਸਕੂਲ ਨੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ। ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਅੰਡਰ-14 ਬਾਲਕ ਵਰਗ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਅੰਡਰ-19 ਬਾਲਕ ਵਰਗ ਉਪਵਿਜੇਤਾ ਰਿਹਾ। ਅੰਡਰ-14 ਵਿੱਚ ਅੰਸ਼ੁਲ, ਵਿਰਾਜ, ਮਨਵੀਰ, ਕੇਵਿਨ, ਲੀਊਕ ਅਰੋੜਾ ਆਦਿ ਖਿਡਾਰੀਆਂ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ, ਜਦਕਿ ਅੰਡਰ-19 ਵਿੱਚ ਸਹਜਪ੍ਰੀਤ ਸਿੰਘ, ਅਰਨਵ ਬਾਵਾ, ਦਿਲਜਾਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋਵੇਂ ਵਰਗਾਂ ਤੋਂ ਕੁੱਲ 9 ਖਿਡਾਰੀਆਂ ਦੀ ਚੋਣ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲਈ ਹੋਈ। ਸਕੂਲ ਦੀ ਖੇਡ ਪਰੰਪਰਾ ਨੂੰ ਹੋਰ ਮਜ਼ਬੂਤ ਕਰਦਿਆਂ, ਕਰਾਟੇ ਵਿੱਚ ਮੰਨਤ, ਜ੍ਯੋਤੀ ਕੁਮਾਰੀ ਅਤੇ ਅਰਮਾਨ ਸਿੰਘ ਦੀ ਚੋਣ ਸਟੇਟ ਐਸ.ਜੀ.ਐਫ.ਆਈ ਖੇਡਾਂ ਲਈ ਹੋਈ। ਮੁੱਕੇਬਾਜ਼ੀ ਵਿੱਚ ਮੋਹਿਤ ਯਾਦਵ ਅਤੇ ਆਦਿਤਿਆ ਸਿੰਘ ਨੇ ਐਸ.ਜੀ.ਐਫ.ਆਈ ਖੇਡਾਂ ਵਿੱਚ ਸੋਨੇ ਦੇ ਤਗਮੇ ਜਿੱਤ ਕੇ ਰਾਜ ਪੱਧਰੀ ਮੁਕਾਬਲੇ ਵਿੱਚ ਸਥਾਨ ਯਕੀਨੀ ਕੀਤਾ। ਵੱਖ-ਵੱਖ ਖੇਡਾਂ ਵਿੱਚ ਵਿਦਿਆਰਥੀਆਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਉਨ੍ਹਾਂ ਦੇ ਅਨੁਸ਼ਾਸਨ, ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ, ਜਿਸ ਵਿੱਚ ਟ੍ਰੇਨਰਾਂ, ਅਧਿਆਪਕਾਂ ਅਤੇ ਮਾਪਿਆਂ ਦਾ ਸਹਿਯੋਗ ਵੀ ਪ੍ਰਸ਼ੰਸਨੀਯ ਹੈ। ਵਿਵੇਕਾਨੰਦ ਵਰਲਡ ਸਕੂਲ ਲਗਾਤਾਰ ਖੇਡ ਸਿਤਾਰਿਆਂ ਨੂੰ ਨਿਖਾਰਦਿਆਂ ਜ਼ਿਲ੍ਹੇ ਅਤੇ ਰਾਜ ਦਾ ਮਾਣ ਵਧਾ ਰਿਹਾ ਹੈ।
ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਅਤੇ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਉਪਲੱਬਧੀਆਂ ਕੀਤੀਆਂ ਹਾਸਲ 12-9-2025: ਇਸ ਸੰਬੰਧੀ…
Read More » -
Ferozepur News
सीबीएसई इंटर स्कूल्स स्वीमिंग चैम्पियनशिप में डीसीएम इंटरनैशनल के मनवीर ने जीता सिल्वर मैडल
सीबीएसई इंटर स्कूल्स स्वीमिंग चैम्पियनशिप में डीसीएम इंटरनैशनल के मनवीर ने जीता सिल्वर मैडल फिरोजपुर, 11 सितम्बर, 2025: सीबीएसई इंटर…
Read More » -
Ferozepur News
दास एंड ब्राऊन के एनसीसी कैडे्टस ने किया सवेरा स्कूल का दौरा, विद्यार्थियो को भेंट की सामग्री
दास एंड ब्राऊन के एनसीसी कैडे्टस ने किया सवेरा स्कूल का दौरा, विद्यार्थियो को भेंट की सामग्री फिरोजपुर, 11 सितम्बर,…
Read More » -
Ferozepur News
बीएसएफ ने कई तस्करी प्रयास नाकाम किए; 4 किलो से अधिक हेरोइन के 7 पैकेट बरामद, 3 सीमावर्ती जिलों में 5 तस्कर गिरफ्तार
बीएसएफ ने कई तस्करी प्रयास नाकाम किए; 4 किलो से अधिक हेरोइन के 7 पैकेट बरामद, 3 सीमावर्ती जिलों में…
Read More » -
Ferozepur News
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫ਼ਸਲਾਂ ਦੇ ਖਰਾਬੇ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕਰ ਰਹੇ ਹਨ ਅਧਿਕਾਰੀ: ਡਿਪਟੀ ਕਮਿਸ਼ਨਰ
ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫ਼ਸਲਾਂ ਦੇ ਖਰਾਬੇ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕਰ ਰਹੇ ਹਨ ਅਧਿਕਾਰੀ: ਡਿਪਟੀ ਕਮਿਸ਼ਨਰ…
Read More » -
Ferozepur News
ਐਜੂਕੇਟ ਪੰਜਾਬ ਪ੍ਰੋਜੈਕਟ ਨੇ ਫਿਰੋਜ਼ਪੁਰ ਵਿੱਚ ਹੜ੍ਹ ਰਾਹਤ ਅਤੇ ਪੁਨਰਵਾਸ ਲਈ 9 ਪਿੰਡਾਂ ਨੂੰ ਗੋਦ ਲਿਆ
ਐਜੂਕੇਟ ਪੰਜਾਬ ਪ੍ਰੋਜੈਕਟ ਨੇ ਫਿਰੋਜ਼ਪੁਰ ਵਿੱਚ ਹੜ੍ਹ ਰਾਹਤ ਅਤੇ ਪੁਨਰਵਾਸ ਲਈ 9 ਪਿੰਡਾਂ ਨੂੰ ਗੋਦ ਲਿਆ ਫਿਰੋਜ਼ਪੁਰ, 11 ਸਤੰਬਰ,…
Read More »