-
Ferozepur News
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਸਿਵਲ ਹਸਪਤਾਲ਼ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ
ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਸਿਵਲ ਹਸਪਤਾਲ਼ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ – ਮਸ਼ੀਨ ਬੱਚਿਆਂ ਵਿੱਚ ਦਿਲ ਦੀ ਬਿਮਾਰੀ ਦੇ ਸ਼ੱਕੀ ਲੱਛਣਾਂ ਦੀ ਜਾਂਚ ਕਰਨ ਵਿੱਚ ਹੋਵੇਗੀ ਸਹਾਈ ਫ਼ਿਰੋਜ਼ਪੁਰ, 30 ਜੁਲਾਈ, 2025: ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਿਵਾਸੀਆਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਹੇਠ ਅੱਜ ਇੱਕ ਹੋਰ ਕ੍ਰਾਂਤੀਕਾਰੀ ਕਦਮ ਚੁੱਕਦਿਆਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਬਾਲ ਰੋਗ ਕਾਰਡੀਅਕ ਮਸ਼ੀਨ ਦਾ ਉਦਘਾਟਨ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਇਸ ਮੌਕੇ ਚਾਈਲਡ ਹਾਰਟ ਫਾਊਂਡੇਸ਼ਨ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਵਿੱਚ ਜਮਾਂਦਰੂ ਦਿਲ ਦੀਆਂ ਬਿਮਾਰੀਆਂ ਦੀ ਜਾਂਚ ਕਰਵਾਉਣ ਲਈ ਪਹਿਲਾਂ ਮੈਡੀਕਲ ਕਾਲਜ ਫ਼ਰੀਦਕੋਟ ਜਾਣਾ ਪੈਂਦਾ ਸੀ ਜਾਂ ਨਿੱਜੀ ਹੱਸਪਤਾਲਾਂ ਵਿੱਚ ਮੋਟੀ ਰਕਮ ਖ਼ਰਚ ਕਰਕੇ ਜਾਂਚ ਕਰਵਾਉਣੀ ਪੈਂਦੀ ਸੀ। ਹੁਣ ਫ਼ਿਰੋਜ਼ਪੁਰ ਦੇ ਵਸਨੀਕਾਂ ਨੂੰ ਬੱਚਿਆਂ ਦੇ ਦਿਲ ਦੀ ਬਿਮਾਰੀ ਦੀ ਜਾਂਚ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖ਼ੇ ਹੀ ਬਿਲਕੁੱਲ ਮੁੱਫਤ ਸਿਹਤ ਸਹੂਲਤ ਉਪਲੱਬਧ ਹੋਵੇਗੀ। ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਮੀਨਾਕਸ਼ੀ ਅਬਰੋਲ ਨੇ ਦੱਸਿਆ ਕਿ ਗ਼ੈਰ-ਸਰਕਾਰੀ ਸੰਸਥਾ ਚਾਈਲਡ ਹਾਰਟ ਫਾਊਂਡੇਸ਼ਨ ਵੱਲੋਂ ਸਿਵਲ ਹਸਪਤਾਲ ਵਿਖੇ ਬਾਲ ਰੋਗ ਕਾਰਡੀਅਕ ਸੈਂਟਰ ਦੀ ਅਤਿ ਆਧੁਨਿਕ ਕਾਰਡੀਅਕ ਮਸ਼ੀਨ ਲਗਾਈ ਗਈ ਹੈ। ਇਹ ਆਧੁਨਿਕ ਮਸ਼ੀਨ ਬੱਚਿਆਂ ਵਿੱਚ ਦਿਲ ਦੀ ਬਿਮਾਰੀ ਦੇ ਸ਼ੱਕੀ ਲੱਛਣਾਂ ਦੀ ਜਾਂਚ ਕਰਨ ਵਿੱਚ ਬਹੁਤ ਸਹਾਈ ਹੋਵੇਗੀ। ਚਾਈਲਡ ਹਾਰਟ ਫਾਊਂਡੇਸ਼ਨ ਦੇ ਚੀਫ਼ ਓਪਰੇਟਿੰਗ ਅਫ਼ਸਰ ਸੁਨੀਤਾ ਹਰਕਰ ਸ਼ਾਲਾ ਨੇ ਦੱਸਿਆ ਕਿ ਇਹ ਅਤਿ ਆਧੁਨਿਕ ਮਸ਼ੀਨ ਡੀ ਜੀ ਐਮ (ਐਚ.ਆਰ.) ਮਿਸਟਰ ਫ਼ਰਡੀਨੈਂਡ ਵੱਲੋਂ ਮਾਲੀ ਸਹਿਯੋਗ ਨਾਲ ਲਗਾਈ ਗਈ ਹੈ। ਉਨ੍ਹਾਂ ਦੀ ਫਾਉਂਡੇਸ਼ਨ ਦਾ ਮੱਕਸਦ ਬੱਚਿਆਂ ਨਾਲ ਜੁੜੇ ਰੋਗਾਂ ਅਤੇ ਮੌਤ ਦਰ ਨੂੰ ਘਟਾਉਣ ਅਤੇ ਇਸ ਤਰ੍ਹਾਂ ਬਾਲ ਮੌਤ ਦਰ (ਆਈਐਮਆਰ) ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਬੱਚਿਆਂ ਨੂੰ ਸਮੇਂ ਸਿਰ ਜਾਂਚ ਕਰਕੇ ਇਲਾਜ ਪ੍ਰਦਾਨ ਕਰਨਾ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਗੁਰਮੇਜ਼ ਰਾਮ, ਪੀ.ਏ. ਹਿਮਾਂਸ਼ੂ…
Read More » -
Ferozepur News
आई टी 2.0 एप्लीकेशन का रोल-आउट-एक डिजिटल परिवर्तन पहल
आई टी 2.0 एप्लीकेशन का रोल-आउट-एक डिजिटल परिवर्तन पहल फ़िरोज़पुर 30 जुलाई, 2025: डाक विभाग को अगली पीढ़ी के एपीटी…
Read More » -
Ferozepur News
ਕਿਸਾਨਾਂ ਵੱਲੋਂ ਫਿਰੋਜ਼ਪੁਰ ਵਿੱਚ ਟਰੈਕਟਰ ਮਾਰਚ, ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੀ ਮੰਗ
ਕਿਸਾਨਾਂ ਵੱਲੋਂ ਫਿਰੋਜ਼ਪੁਰ ਵਿੱਚ ਟਰੈਕਟਰ ਮਾਰਚ, ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦੀ ਮੰਗ ਫਿਰੋਜ਼ਪੁਰ, 30 ਜੁਲਾਈ 2025: ਭਾਰਤੀ ਕਿਸਾਨ ਯੂਨੀਅਨ-ਕ੍ਰਾਂਤਿਕਾਰੀ…
Read More » -
Ferozepur News
ਰਾਜਨੀਤਕ ਲਾਹੇ ਲਈ ਉਦਘਾਟਨ ਸਮਾਰੋਹ ਮੌਕੇ ਅਧਿਆਪਕਾਂ ਨੂੰ ਸੱਦਣਾ ਗੈਰ ਵਾਜਬ-ਡੀ ਟੀ ਐੱਫ
ਰਾਜਨੀਤਕ ਲਾਹੇ ਲਈ ਉਦਘਾਟਨ ਸਮਾਰੋਹ ਮੌਕੇ ਅਧਿਆਪਕਾਂ ਨੂੰ ਸੱਦਣਾ ਗੈਰ ਵਾਜਬ-ਡੀ ਟੀ ਐੱਫ ਅਧਿਆਪਕਾਂ ਨੂੰ ਦੂਰ ਦੁਰੇਡੇ ਸੱਦਣਾ ਸਿਆਸੀ ਹਿੱਤਾਂ…
Read More » -
Ferozepur News
APS triumphs in Kargil Vijay Diwas Quiz, Honours valour of IAF
APS triumphs in Kargil Vijay Diwas Quiz, Honours valour of IAF FEROZEPUR, July 26, 2025 – Under the aegis of…
Read More » -
Ferozepur News
आर्मी पब्लिक स्कूल फिरोजपुर ने कारगिल विजय दिवस प्रश्नोत्तरी में जीत हासिल की, भारतीय सशस्त्र बलों के शौर्य को किया सम्मानित
आर्मी पब्लिक स्कूल फिरोजपुर ने कारगिल विजय दिवस प्रश्नोत्तरी में जीत हासिल की, भारतीय सशस्त्र बलों के शौर्य को किया…
Read More » -
Ferozepur News
संजीव कुमार ने उत्तर रेलवे के फिरोजपुर मंडल के मंडल रेल प्रबंधक (डीआरएम) का पदभार ग्रहण किया
संजीव कुमार ने उत्तर रेलवे के फिरोजपुर मंडल के मंडल रेल प्रबंधक (डीआरएम) का पदभार ग्रहण किया फिरोजपुर, 29 जुलाई,…
Read More » -
Ferozepur News
From Ferozepur to Film City: Kabir Nanda Makes His Big Bollywood Debut in Ghich Pich
From Ferozepur to Film City: Kabir Nanda Makes His Big Bollywood Debut in Ghich Pich Ferozepur, Punjab 18-year-old Kabir Nanda,…
Read More » -
Ferozepur News
फिरोजपुर से फिल्म सिटी तक: कबीर नंदा की बड़ी बॉलीवुड डेब्यू फिल्म ‘घिच पिच’
पंजाब के सरहदी जिला फिरोजपुर के 18 साल के नौजवान कबीर नंदा हिंदी फिल्म घिच पिच में मेन लीड रोल…
Read More » -
Ferozepur News
मंडल रेल प्रबंधक श्री संजय साहू द्वारा बाल निकेतन विद्यालय का निरीक्षण
मंडल रेल प्रबंधक श्री संजय साहू द्वारा बाल निकेतन विद्यालय का निरीक्षण फ़िरोज़पुर, जुलाई, 29, 2025: मंडल रेल प्रबंधक श्री…
Read More »