Ferozepur News

ਪੰਜਵਾਂ ਆਯੂਸ਼ ਮੈਡੀਕਲ ਕੈਂਪ ਬੇਰੀਆਂ ਵਾਲਾ ਗੁਰੁਦੁਆਰਾ ਜ਼ੀਰਾ ਵਿਖੇ ਆਯੋਜਿਤ

540 ਮਰੀਜ਼ਾਂ ਦੀ ਜਾਂਚ ਕੀਤੀ, ਫ੍ਰੀ ਸ਼ੂਗਰ ਟੈਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ

ਪੰਜਵਾਂ ਆਯੂਸ਼ ਮੈਡੀਕਲ ਕੈਂਪ ਬੇਰੀਆਂ ਵਾਲਾ ਗੁਰੁਦੁਆਰਾ ਜ਼ੀਰਾ ਵਿਖੇ ਆਯੋਜਿਤ

* ਪੰਜਵਾਂ ਆਯੂਸ਼ ਮੈਡੀਕਲ ਕੈਂਪ ਬੇਰੀਆਂ ਵਾਲਾ ਗੁਰੁਦੁਆਰਾ ਜ਼ੀਰਾ ਵਿਖੇ ਆਯੋਜਿਤ*

– 540 ਮਰੀਜ਼ਾਂ ਦੀ ਜਾਂਚ ਕੀਤੀ, ਫ੍ਰੀ ਸ਼ੂਗਰ ਟੈਸਟ ਅਤੇ ਮੁਫ਼ਤ ਦਵਾਈਆਂ ਵੰਡੀਆਂ

ਜ਼ੀਰਾ /ਫ਼ਿਰੋਜ਼ਪੁਰ, 18 ਸਤੰਬਰ, 2026: ਆਯੂਸ਼ ਕਮਿਸ਼ਨਰ ਪੰਜਾਬ,ਡਾਇਰੈਕਟਰ ਆਫ ਆਯੁਰਵੇਦ ਪੰਜਾਬ ਡਾਕਟਰ ਰਮਨ ਖੰਨਾ ਜੀ,ਡਾਇਰੈਕਟਰ ਆਫ ਹੋਮਿਓਪੈਥੀ ਪੰਜਾਬ ਡਾਕਟਰ ਹਰਿੰਦਰਪਾਲ ਸਿੰਘ ਜੀ,ਜ਼ਿਲਾ ਆਯੁਰਵੇਦਿਕ ਅਤੇ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਜੀ ਅਤੇ ਜ਼ਿਲ੍ਹਾ ਹੋਮਿਓਪੈਥੀ ਅਫ਼ਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਪੰਜਵਾਂ ਆਯੂਸ਼ ਮੈਡੀਕਲ ਕੈਂਪ, ਬੇਰੀਆਂ ਵਾਲਾ ਗੁਰੁਦੁਆਰਾ ਜ਼ੀਰਾ, ਵਿਖੇ ਲਗਾਇਆ ਗਿਆ।

ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋਂ, ਡਾਕਟਰ ਜਸਕੰਵਲਪ੍ਰੀਤ ਕੌਰ , ਡਾਕਟਰ ਪ੍ਰਵੀਨ ਕੁਮਾਰ ਰਾਣਾ ਅਤੇ ਸ੍ਰੀਮਤੀ ਰੂਥ, ਸ੍ਰੀਮਤੀ ਕਿੰਦਰ ਕੌਰ ਉਪਵੈਦ ਤੇ ਹੋਮੀਓਪੈਥੀ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ , ਗੁਰਵਿੰਦਰ ਸਿੰਘ , ਵਿਕਾਸ ਕੁਮਾਰ ਡਿਸਪੈਸਰ ਨੇ ਡਿਊਟੀ ਨਿਭਾਈ।

ਇਸ ਕੈਂਪ ਵਿੱਚ 540 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਫ੍ਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ।

Related Articles

Leave a Reply

Your email address will not be published. Required fields are marked *

Back to top button