ਸ਼੍ਰੀਮਤੀ ਸੁਮਨ ਕੁਮਾਰੀ ਨੇ ਬਤੌਰ ਸੁਪਰਡੰਟ ਦਫ. ਜਿਲ੍ਹਾ ਸਿਖਿਆ ਅਫਸਰ (ਸੈ.ਸਿ.), ਫਿਰੋਜਪੁਰ ਵਿਖੇ ਆਪਣਾ ਅਹੁੱਦਾ ਸੰਭਾਲਿਆ
ਸ਼੍ਰੀਮਤੀ ਸੁਮਨ ਕੁਮਾਰੀ ਨੇ ਬਤੌਰ ਸੁਪਰਡੰਟ ਦਫ. ਜਿਲ੍ਹਾ ਸਿਖਿਆ ਅਫਸਰ (ਸੈ.ਸਿ.), ਫਿਰੋਜਪੁਰ ਵਿਖੇ ਆਪਣਾ ਅਹੁੱਦਾ ਸੰਭਾਲਿਆ

ਫਿਰੋਜਪੁਰ, 10-6-2026: ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀਆਂ ਤਰੱਕੀਆਂ ਦੇ ਤਹਿਤ ਸ਼੍ਰੀਮਤੀ ਸੁਮਨ ਕੁਮਾਰੀ ਨੇ ਬਤੌਰ ਸੁਪਰਡੰਟ ਦਫ. ਜਿਲ੍ਹਾ ਸਿਖਿਆ ਅਫਸਰ (ਸੈ.ਸਿ.), ਫਿਰੋਜਪੁਰ ਵਿਖੇ ਆਪਣਾ ਅਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਮਨਿਸਟੀਰੀਅਲ ਸਟਾਫ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਅਤੇ ਸੀਨੀਅਰ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਵਰੁਣ ਕੁਮਾਰ (M.D) ਜੀ ਵੱਲੋਂ ਜਿੱਥੇ ਸ੍ਰੀਮਤੀ ਸੁਮਨ ਕੁਮਾਰੀ ਨਵੀਂ ਜ਼ਿੰਮੇਵਾਰੀ ਸੰਭਾਲਣ ‘ਤੇ ਵਧਾਈ ਦਿੱਤੀ ਉੱਥੇ ਹੀ ਮਨਿਸਟੀਰੀਅਲ ਸਟਾਫ ਯੂਨੀਅਨ ਦੇ ਪੰਜਾਬ ਪ੍ਰਧਾਨ ਸ. ਗੁਰਪ੍ਰੀਤ ਸਿੰਘ ਖੱਟੜਾ ਅਤੇ ਮਾਣਯੋਗ ਡੀ.ਪੀ.ਆਈ. (ਸੈਕੰਡਰੀ) ਜੀ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲੰਬਿਤ ਪਈਆਂ ਤਰੱਕੀਆਂ ਨੂੰ ਨੇਪਰੇ ਚੜ੍ਹਾਉਣ ਲਈ ਵਿਭਾਗ ਵੱਲੋਂ ਕੀਤੇ ਗਏ ਯਤਨ ਸ਼ਲਾਘਾਯੋਗ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬਾਕੀ ਸਾਥੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਿੱਖਿਆ ਵਿਭਾਗ ਵੱਲੋਂ ਜਲਦ ਹੀ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖਾਲੀ ਪਈਆਂ ਸੁਪਰਡੰਟ ਦੀਆਂ ਅਸਾਮੀਆਂ ‘ਤੇ ਤਰੱਕੀਆਂ ਅਤੇ ਕਲਰਕ ਤੋਂ ਜੂਨੀਅਰ ਸਹਾਇਕ ਦੀ ਪਲੇਸਮੈਂਟ ਸਬੰਧੀ ਕਾਰਵਾਈ ਵੀ ਆਰੰਭ ਕੀਤੀ ਜਾਵੇਗੀ, ਜਿਸ ਨਾਲ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੂੰ ਲਾਭ ਮਿਲੇਗਾ। ਇਸ ਮੌਕੇ ਸ਼੍ਰੀਮਤੀ ਮਨੀਲਾ ਅਰੋੜਾ , ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫ਼ਿਰੋਜ਼ਪੁਰ, ਸ਼੍ਰੀਮਤੀ ਚਿਤਰਾ ਸੋਨੀ, ਸੈਂਕਸ਼ਨ ਅਫ਼ਸਰ, ਅਮਨ ਸ਼ਰਮਾ, ਸੀਨੀਅਰ ਸਹਾਇਕ, ਗੌਰਵ ਵਰਮਾ, ਸੀਨੀਅਰ ਸਹਾਇਕ, ਗੁਰਬਖ਼ਸ਼ ਸਿੰਘ, ਸੀਨੀਅਰ ਸਹਾਇਕ, ਸੁਖਚੈਨ ਸਿੰਘ, ਸਟੈਨੋ, ਪਰਗਟ ਸਿੰਘ ਬਰਾੜ, ਪ੍ਰਿੰਸੀਪਲ, ਸੀਮਾ, ਡਾਇਟ ਪ੍ਰਿੰਸੀਪਲ, ਸਰਿੰਦਰ ਕੌਰ, ਰਿਟਾਇਰਡ ਪ੍ਰਿੰਸੀਪਲ, ਨਿਤੀਮਾ, ਲੈਕਚਰਾਰ, ਗੌਰਵ ਮੰਜਾਲ, ਲੈਕਚਰਾਰ, ਅਮਨ ਸ਼ਰਮਾ, ਜੂਨੀਅਰ ਸਹਾਇਕ, ਹਰਿਮਿੰਦਰ ਪਾਲ ਸਿੰਘ,ਲਵਦੀਪ ਸਿੱਧੂ,ਮਨਿੰਦਰ ਸਿੱਧੂ,ਅਮਰ,ਹਰਜਿੰਦਰ ਕੌਰ, ਕਿਰਨਜੀਤ ਕੌਰ,ਪਰਮਜੀਤ ਕੌਰ, ਸ਼ਮੀਨਾ ਅਰੋੜਾ,ਕਰਮਜੀਤ ਕੌਰ, ਰੀਤੂ, ਕ੍ਰਿਤਿਕਾ,ਗੌਰਵ ਤਿਰਖਾ,ਅਮਰਨਾਥ, ਰਸ਼ਪਾਲ,ਦੀਪਕ,ਆਕਾਸ਼ਵੀਰ, ਜੂਨੀਅਰ ਸਹਾਇਕ,ਆਰਤੀ, ਲੈਕਚਰਾਰ,ਅਮਰਜੋਤੀ, ਗਗਨਦੀਪ ਗੱਖੜ,ਕਮਲ ਸ਼ਰਮਾ, ਪਰਮਜੀਤ ਕੌਰ,ਰੇਣੂ,ਸਾਗਰ,ਲਵਪ੍ਰੀਤ,ਰਮਨ ਆਦਿ ਮੌਕੇ ਤੇ ਹਾਜ਼ਰ ਸਨ





