Ferozepur News

ਧਾਰਮਿਕ ਵਿਚਾਰਾਂ ਵਾਲੇ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਸਨ ਸ਼੍ਰੀਮਤੀ ਸੀਤਾ ਰਾਣੀ

ਧਾਰਮਿਕ ਵਿਚਾਰਾਂ ਵਾਲੇ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਸਨ ਸ਼੍ਰੀਮਤੀ ਸੀਤਾ ਰਾਣੀ

ਧਾਰਮਿਕ ਵਿਚਾਰਾਂ ਵਾਲੇ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਸਨ ਸ਼੍ਰੀਮਤੀ ਸੀਤਾ ਰਾਣੀ

ਫਿਰੋਜ਼ਪੁਰ 7 ਅਕਤੂਬਰ 2025: ਫਿਰੋਜ਼ਪੁਰ ਦੀਆਂ ਵੱਖ ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂ ਰਹੇ ਸਵਰਗਵਾਸੀ ਸਰਦਾਰ ਹਰਜਿੰਦਰ ਸਿੰਘ ਕੁਮਾਰ ਦੀ ਧਰਮ ਪਤਨੀ ਅਤੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਦੀ ਮਾਤਾ ਸ਼੍ਰੀਮਤੀ ਸੀਤਾ ਰਾਣੀ ਅਚਾਨਕ 2 ਅਕਤੂਬਰ ਨੂੰ ਸਵਰਗ ਸੁਧਾਰ ਗਏ ਸਨ ।

ਉਹ ਧਾਰਮਿਕ ਵਿਚਾਰਾਂ ਵਾਲੇ ਸਨ ਅਤੇ ਰੋਜਾਨਾ ਨਿਤਨੇਮ ਕਰਨਾ ਉਹਨਾਂ ਦਾ ਮੁਢਲਾ ਸ਼ੌਕ ਸੀ । ਉਹ ਜਰੂਰਤਮੰਦ ਲੋਕਾਂ ਦੀ ਮਦਦ ਕਰਦੇ ਸਨ ।
ਸਵਰਗਵਾਸੀ ਸ਼੍ਰੀਮਤੀ ਸੀਤਾ ਰਾਣੀ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ 8 ਅਕਤੂਬਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਪਰਮਾਰਥ ਭਵਨ ਜੀਰਾ ਗੇਟ ਫਿਰੋਜਪੁਰ ਸ਼ਹਿਰ ਵਿਖੇ ਪਵੇਗਾ।

Related Articles

Leave a Reply

Your email address will not be published. Required fields are marked *

Back to top button