Latest Ferozepur News
-
• ਜ਼ਿਲ•ਾ ਮੈਜਿਸਟਰੇਟ ਵੱਲੋ ਸਪਲੀਮੈਟਰੀ ਪ੍ਰੀਖਿਆ ਕੇਂਦਰਾਂ ਦੇ ਇਰਦ ਗਿਰਦ ਦਿੱਤੇ ਧਾਰਾ 144 ਲਗਾਉਣ ਦੇ ਹੁਕਮ • 4 ਅਗਸਤ ਤੋ ਸ਼ੁਰੂ ਹੋ ਰਹੀਆਂ ਹਨ ਸਪਲੀਮੈਟਰੀ ਪੀਖਿਆਵਾਂ • ਪੰਜ ਜਾ ਪੰਜ ਤੋਂ ਵੱਧ ਵਿਅਕਤੀਆਂ ਦੇ ਪ੍ਰੀਖਿਆ ਕੇਂਦਰਾਂ ਤੋ 100 ਮੀਟਰ ਦੇ ਦਾਇਰੇ ਅੰਦਰ ਇਕੱਠੇ ਹੋਣ ਤੇ ਰਹੇਗੀ ਪਾਬੰਦੀ • 28 ਅਗਸਤ 2018 ਤੱਕ ਲਾਗੂ ਰਹਿਣਗੇ ਹੁਕਮ
ਫ਼ਿਰੋਜ਼ਪੁਰ 31 ਜੁਲਾਈ 2018 (Vikramditya Sharma ) ਜ਼ਿਲ•ਾ ਮੈਜਿਸਟ੍ਰੇਟ ਫ਼ਿਰੋਜ਼ਪੁਰ ਸ੍ਰ ਬਲਵਿੰਦਰ ਸਿੰਘ ਧਾਲੀਵਾਲ ਆਈ. ਏ. ਐਸ ਨੇ ਫ਼ਿਰੋਜ਼ਪੁਰ…
Read More » -
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਯੂਰਵੈਦਿਕ ਵਿਭਾਗ ਨੇ ਲਗਾਇਆ ਸੈਮੀਨਾਰ ਸੈਮੀਨਾਰ ਦੌਰਾਨ ਪਿੰਡ ਵਾਸੀਆਂ ਨੂੰ ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ
ਫਿਰੋਜ਼ਪੁਰ 31 ਜੁਲਾਈ 2018 Manish Bawa ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ ਬਲਵਿੰਦਰ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾ…
Read More » -
अव्वल विद्यार्थियों को मैडल देकर सम्मानित किया
फिरोजपुर Manish Bawa डी.सी. मॉडल इंटरनैशनल स्कूल में मंगलवार को कार्यक्रम का आयोजन किया। जिसमें अपनी कक्षाओ में अव्वल…
Read More » -
Bizman shocked by Rs.1.16 crore electricity bill
Ferozepur July 27, 2018: A local businessman, Rajan Gupta, who is running Aggarwal Steel industry in Industrial Area, Ferozepur City,…
Read More » -
Youth injured when unidentified persons opened fire in private hospital
Ferozepur, July 30, 2018: The situation became tense when a youth was injured seriously when unidentified persons opened fire in…
Read More » -
थ्री-व्हीलर लुटेरा गिरोह ने एक व्यक्ति को बेहोश कर लूटा
फिरोजपुर। Manish Bawa हरिद्वार से लौटे एक काड़ी लाल वासी रिखी कालोनी गली नंबर-तीन को छावनी बस स्टैंड पर…
Read More » -
ਸਿਹਤ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ ਤੇ ਕੀਤੀ ਗਈ ਚੈਕਿੰਗ ਚੈਕਿੰਗ ਦੌਰਾਨ ਪੰਜਾਬ ਰੋਡਵੇਜ਼ ਵਰਕਸ਼ਾਪ ਸਮੇਤ 4 ਥਾਵਾਂ ਤੇ ਏਡੀਜ ਮੱਛਰ ਦਾ ਲਾਰਵਾ ਮਿਲਣ ਤੇ ਕਟਵਾਏ ਚਲਾਨ '
ਫ਼ਿਰੋਜ਼ਪੁਰ 30 ਜੁਲਾਈ (Manish Bawa ) ਡਾ ਗੁਰਮਿੰਦਰ ਸਿੰਘ,ਸਿਵਲ ਸਰਜਨ ਫ਼ਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੇਂਗੂ ਸੀਜ਼ਨ ਨੂੰ ਮੁੱਖ ਰੱਖਦੇ…
Read More » -
ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਵਿਚ ਚੱਲ ਰਹੇ ਕੰਮਾਂ ਸਬੰਧੀ ਰਿਵਿਊ ਮੀਟਿੰਗ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੀਤੇ ਜਾਣ ਵਾਲੇ ਕੰਮਾਂ ਵਿਚ ਤੇਜ਼ੀ ਲਿਆਉਣ ਦੇ ਆਦੇਸ਼
ਫ਼ਿਰੋਜ਼ਪੁਰ 30 ਜੁਲਾਈ 2018(Manish Bawa ) ਮਿਸ਼ਨ ਤੰਦਰੁਸਤ ਪੰਜਾਬ , ਸਫ਼ਾਈ ਪੰਦ੍ਹਰਵਾੜਾ ਅਤੇ ਜ਼ਿਲ੍ਹੇ ਵਿਚ ਚੱਲ ਰਹੀਆਂ ਸਰਕਾਰ ਦੀਆਂ ਵੱਖ…
Read More » -
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਵੱਲੋਂ ਸਫ਼ਾਈ ਅਭਿਆਨ ਦੀ ਸ਼ੁਰੂਆਤ ਨਗਰ ਕੌਂਸਲ ਜ਼ੀਰਾ, ਫ਼ਿਰੋਜ਼ਪੁਰ, ਗੁਰੂਹਰਸਹਾਏ ਅਤੇ ਤਲਵੰਡੀ ਭਾਈ ਵਿਖੇ ਗਲੀਆਂ, ਨਾਲੀਆਂ, ਸੜਕਾਂ ਤੇ ਚੌਕਾਂ ਦੀ ਕੀਤੀ ਗਈ ਸਫ਼ਾਈ
ਫ਼ਿਰੋਜ਼ਪੁਰ 30 ਜੁਲਾਈ 2018 (Vikramditya Sharma ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਜ ਫ਼ਿਰੋਜ਼ਪੁਰ…
Read More » -
ਈ-ਪੋਸ ਮਸ਼ੀਨਾਂ ਰਾਹੀ ਜ਼ਿਲ੍ਹੇ ਵਿਚ ਹੁਣ ਤੱਕ 12,538 ਕੁਅੰਟਲ ਕਣਕ ਦੀ ਕੀਤੀ ਜਾ ਚੁੱਕੀ ਹੈ ਵੰਡ- ਡਿਪਟੀ ਕਮਿਸ਼ਨਰ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਈ-ਪੌਸ ਮਸ਼ੀਨਾਂ ਰਾਹੀਂ ਕਣਕ ਦੀ ਵੰਡ ਪ੍ਰਕਿਰਿਆ 100 ਫੀਸਦੀ ਪਾਰਦਰਸ਼ੀ ਹੋਈ
ਫਿਰੋਜ਼ਪੁਰ 30 ਜੁਲਾਈ ( Manish Bawa) – ਸਮਾਰਟ ਰਾਸ਼ਨ ਕਾਰਡ ਯੋਜਨਾ ਦੇ ਲਾਭਪਾਤਰੀਆਂ ਨੂੰ ਅਨਾਜ ਵੰਡਣ ਦੀ ਪ੍ਰਕਿਰਿਆ 100 ਫਿੱਸਦੀ…
Read More »