Ferozepur News

ਸਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਿਰੋਜ਼ਪੁਰ) ਬੂਟਾ ਸਿੰਘ ਕਰੀ ਕਲਾਂ ਬਣੇ ਹਲਕਾ ਗੁਰੂਹਰਸਾਏ ਦੇ ਪ੍ਰਧਾਨ- ਭੁੱਲਰ

ਸਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਿਰੋਜ਼ਪੁਰ) ਬੂਟਾ ਸਿੰਘ ਕਰੀ ਕਲਾਂ ਬਣੇ ਹਲਕਾ ਗੁਰੂਹਰਸਾਏ ਦੇ ਪ੍ਰਧਾਨ- ਭੁੱਲਰ

ਸਰੋਮਣੀ ਅਕਾਲੀ ਦਲ ਅੰਮ੍ਰਿਤਸਰ (ਫਿਰੋਜ਼ਪੁਰ) ਬੂਟਾ ਸਿੰਘ ਕਰੀ ਕਲਾਂ ਬਣੇ ਹਲਕਾ ਗੁਰੂਹਰਸਾਏ ਦੇ ਪ੍ਰਧਾਨ- ਭੁੱਲਰ

ਫਿਰੋਜ਼ਪੁਰ ਅਗਸਤ 9, 2025:  ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਵੱਲੋ ਹਲਕਾ ਗੁਰੂਹਰਸਾਏ ਫਿਰੋਜਪੁਰ ਦੇ ਮੇਹਨਤੀ ਅਤੇ
ਜੁਝਾਰੂ ਸੰਘਰਸ਼ੀ ਆਗੂ ਸ: ਬੂਟਾ ਸਿੰਘ ਕਰੀ ਕਲਾਂ ਨੂੰ ਹਲਕਾ ਗੁਰੂਹਰਸਾਏ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਸਮੇ ਸਰਦਾਰ ਗੁਰਚਰਨ ਸਿੰਘ ਭੁੱਲਰ ਪ੍ਰਧਾਨ ਫਿਰੋਜ਼ਪੁਰ ਨੇ ਕਿਹਾ ਕਿ ਬੂਟਾ ਸਿੰਘ ਕਰੀ ਕਲਾਂ ਪਿਛਲੇ ਲੰਮੇ ਸਮੇ ਤੋ ਕਿਸਾਨੀ ਸੰਘਰਸ਼ ਦਾ ਹਿਸਾ ਰਹੇ ਹਨ। ਬੂਟਾ ਸਿੰਘ ਕਰੀ ਕਲਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਜ਼ਿਲਾ ਫਿਰੋਜ਼ਪੁਰ ਦੀ ਜੰਥੇਬੰਦੀ ਨੂੰ ਸੁਲਝਿਆ ਅਤੇ ਇਮਾਨਦਾਰ ਆਗੂ ਮਿਲ ਗਿਆ ਹੈ।ਇਸ ਸਮੇ ਹਾਜਰ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ,ਸੂਰਤ ਸਿੰਘ ਮਮਦੋਟ,ਗੁਰਵਿੰਦਰ ਸਿੰਘ ਮੁਹਾਲਮ,ਜਤਿੰਦਰ ਸਿੰਘ ਥਿੰਦ,ਇਕਬਾਲ ਸਿੰਘ ਗੁਰੂਹਰਸਹਾਏ,ਗੁਰਮੀਤ ਸਿੰਘ ਕੋਹਰ ਸਿੰਘ ਵਾਲਾ, ਜਗਜੀਤ ਸਿੰਘ ਛੂਛਕ ,ਬਲਕਾਰ ਸਿੰਘ ਜੋਗੇ ਵਾਲਾ,ਮੇਹਰ ਸਿੰਘ,ਰਘਬੀਰ,ਜਸਵੰਤ ਸਿੰਘ,ਸਵਰਨ ਸਿੰਘ,ਰਜਿੰਦਰ ਸਿੰਘ,ਗੁਰਪ੍ਰੀਤ ਸਿੰਘ, ਸੁਖਮੰਦਰ ਸਿੰਘ, ਹਜ਼ਾਰਾ ਸਿੰਘ, ਇਕਬਾਲ ਸਿੰਘ ਗੁਰੂਹਰਸਹਾਏ, ਬੀਬੀ ਜਸਬੀਰ ਕੌਰ ਜਿਲ਼ਾ ਪ੍ਰਧਾਨ ਇਸਤਰੀ ਵਿੰਗ, ਗੁਰਮੀਤ ਸਿੰਘ ਕੋਹਰ ਸਿੰਘ ਵਾਲਾ, ਬੀਬੀ ਰਾਜ ਕੌਰ ਅਤੇ ਗੁਰਜੀਤ ਕੌਰ ਆਰਿਫ ਕੇ, ਜੋਗਿੰਦਰ ਸਿੰਘ ਮੱਲੇਵਾਲਾ,ਦਵਿੰਦਰ ਸਿੰਘ ਚੂਰੀਆ,ਸੁਬੇਗ ਸਿੰਘ,ਸੁਖਦੀਪ ਸਿੰਘ,ਗੁਰਮੀਤ ਸਿੰਘ,ਅਮਰੀਕ ਸਿੰਘ ਖਾਈ,ਗੁਰਮੀਤ ਸਿੰਘ ਸਰਪੰਚ ਆਦਿ ਨੇ ਵੀ ਬੂਟਾ ਸਿੰਘ ਕਰੀ ਕਲਾਂ ਨੂੰ ਪ੍ਰਧਾਨ ਬਨਣ ਤੇ ਵਧਾਈਆਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button