Ferozepur News

ਐਚ ਐਮ ਸੀਨੀਅਰ ਸੈਕੇਂਡਰੀ ਸਕੂਲ ਦੇ ਮੇਨ ਗੇਟ ਦਾ ਕੀਤਾ ਗਿਆ ਉਦਘਾਟਨ

 

ਐਚ ਐਮ ਸੀਨੀਅਰ ਸੈਕੇਂਡਰੀ ਸਕੂਲ ਦੇ ਮੇਨ ਗੇਟ ਦਾ ਕੀਤਾ ਗਿਆ ਉਦਘਾਟਨ

ਐਚ ਐਮ ਸੀਨੀਅਰ ਸੈਕੇਂਡਰੀ ਸਕੂਲ ਦੇ ਮੇਨ ਗੇਟ ਦਾ ਕੀਤਾ ਗਿਆ ਉਦਘਾਟਨ

ਫ਼ਿਰੋਜਪੁਰ, 18, 2024: ਮਿਤੀ15-07-2024 ਨੂੰ ਫਿਰੋਜ਼ਪੁਰ ਸ਼ਹਿਰ ਦੀ ਨਾਮੀ ਸੰਸਥਾ ਐਚ ਐਮ ਸੀਨੀਅਰ ਸੈਕੇਂਡਰੀ ਸਕੂਲ ਦੇ ਮੇਨ ਗੇਟ ਦਾ ਉਦਘਾਟਨ ਪੂਰੇ ਰਸਮਾਂ – ਰਿਵਾਜਾਂ ਨਾਲ ਕੀਤਾ ਗਿਆ।, ਉਦਘਾਟਨ ਡੀ ਏ ਵੀ ਮੈਨੇਜਿੰਗ ਕਮੇਟੀ ਨਵੀ ਦਿੱਲੀ ਦੇ ਪ੍ਰਧਾਨ ਸ਼੍ਰੀ ਆਰੀਆ ਰਤਨ , ਡਾ ਪੂਨਮ ਸੂਰੀ ਜੀ ਵੱਲੋ ਓਹਨਾ ਦੇ ਸ਼ੁਬ ਹੱਥਾਂ ਨਾਲ ਕੀਤਾ ਗਿਆ। ਇਸ ਸ਼ੁਭ ਮੌਕੇ ਤੇ ਸਕੂਲ ਦੇ ਮੈਨੇਜਰ ਸ਼੍ਰੀ ਜੇ ਪੀ ਸ਼ੁਰ, ਰਿਟਾਇਰਡ ਜੱਜ ਸ਼੍ਰੀ ਬੀ ਕੇ ਮਹਿਤਾ ਜੀ , ਫਿਰੋਜ਼ਪੁਰ ਦੀਆਂ ਸਾਰੀਆਂ ਡੀ ਏ ਵੀ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਦੇ ਮੈਂਬਰ ਸ਼ਾਮਿਲ ਸਨ।
ਇਸ ਸੁਭ ਮੌਕੇ ਤੇ ਸਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਜੀਤ ਕੁਮਾਰ ਅਤੇ ਸਮੂਹ ਸਟਾਫ ਨੂੰ ਵਧਾਈ ਵੀ ਦਿੱਤੀ ।

Related Articles

Leave a Reply

Your email address will not be published. Required fields are marked *

Back to top button