Ferozepur News

‘ਵਾਤਾਵਰਣ ਸੁਰੱਖਆਿ ਅਤੇ ਇਸ ਦੀ ਮਹੱਤਤਾ’ ਵਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ

ਫਰੋਜ਼ਪੁਰ: 3-3-2018: ਸਥਾਨਕ ਸ਼ਹੀਦ ਭਗਤ ਸੰਿਘ ਸਟੇਟ ਟੈਕਨੀਕਲ ਕੈਂਪਸ ਵਖੇ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸੱਿਧੂ ਦੀ ਅਗਵਾਈ ਵੱਿਚ ਸੰਸਥਾ ਦੇ ਈਕੋ ਫਰੈਂਡਲੀ ਗਰੁੱਪ ਵੱਲੋਂ ‘ਵਾਤਾਵਰਣ ਸੁਰੱਖਆਿ ਅਤੇ ਇਸ ਦੀ ਮਹੱਤਤਾ’ ਵਸ਼ੇ ਤੇ ਇੱਕ-ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਆਿ।ਜਸਿ ਵੱਿਚ ਮੁੱਖ ਮਹਮਾਨ ਵਜੋਂ ਸੰਸਾਰ ਪੱਧਰ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਡਾ. ਇੰਦਰਜੀਤ ਕੌਰ ਮੁਖੀ ‘ਪੰਿਗਲਵਾਡ਼ਾ ਚੈਰੀਟੇਬਲ ਸੋਸਾਇਟੀ ਅੰਮ੍ਰਤਿਸਰ’ ਨੇ ਸ਼ਰਿਕਤ ਕੀਤੀ।ਸੰਸਥਾ ਦੇ ਕਾਰਜਕਾਰੀ ਮੁਖੀ ਡਾ. ਏ ਕੇ ਤਆਿਗੀ ਨੇ ਮੁੱਖ ਮਹਮਾਨ ਨੂੰ ਜੀ ਆਇਆਂ ਨੂੰ ਕਹਾ।ਈਕੋ ਫਰੈਂਡਲੀ ਗਰੁੱਪ ਦੇ ਮੁਖੀ ਯਸ਼ਪਾਲ ਨੇ ਡਾ. ਇੰਦਰਜੀਤ ਕੌਰ ਦੀ ਸ਼ਖਸੀਅਤ ਬਾਰੇ ਵਸਿਥਾਰ ਸਹਤਿ ਰੌਸ਼ਨੀ ਪਾਈ ਅਤੇ ਉਹਨਾਂ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦੱਿਤੀ।ਪ੍ਰੰਿਸੀਪਲ ਸਕੂਲ ਵੰਿਗ ਗੁਰਪ੍ਰੀਤ ਸੰਿਘ ਨੇ ਪੰਿਗਲਵਾਡ਼ਾ ਸੰਸਥਾ ਵੱਲੋਂ ਕੀਤੇ ਜਾ ਰਹੇ ਸੇਵਾ ਅਤੇ ਭਲਾਈ ਕਾਰਜਾਂ ਬਾਰੇ ਵਚਾਰ ਚਰਚਾ ਕੀਤੀ।
               ਡਾ. ਇੰਦਰਜੀਤ ਕੌਰ ਨੇ ਸੰਬੋਧਨ ਕਰਦਆਿਂ ਵਾਤਾਵਰਣ ਦੀ ਸੁਰੱਖਆਿ ਸੰਬੰਧੀ ਉਸਾਰੂ ਵਚਾਰ ਪੇਸ਼ ਕੀਤੇ। ਉਹਨਾਂ ਵਾਤਾਵਰਣ ਵੱਿਚ ਆ ਰਹੇ ਵਗਾਡ਼ਾਂ ਕਰਕੇ ਮਨੁੱਖ ਅਤੇ ਵੱਖ ਵੱਖ ਪ੍ਰਜਾਤੀਆਂ ਦੇ ਜੀਵ ਜੰਤੂਆਂ ਨੂੰ ਦਰਪੇਸ਼ ਸਮੱਸਆਿਵਾਂ ਅਤੇ ਉਹਨਾਂ ਦੇ ਹੱਲ ਬਾਰੇ ਵਸਿਥਾਰ ਨਾਲ ਚਰਚਾ ਕੀਤੀ।ਉਹਨਾ ਅੱਗੇ ਕਹਾ ਕ ਿਅਸੀਂ ਆਪਣੀ ਅਮੀਰ ਵਰਾਸਤ,ਸੱਭਆਿਚਾਰ ਅਤੇ ਨੈਤਕਿ ਕਦਰਾਂ ਕੀਮਤਾਂ ਨੂੰ ਤਲਾਂਜਲੀ ਦੇ ਕੇ ਬਹੁਤ ਵੱਡੇ ਸੰਕਟ ਨੂੰ ਸੱਦਾ ਦੇ ਰਹੇ ਹਾਂ।ਜਸਿ ਦਾ ਖਮਆਿਜਾ ਅਜੋਕੇ ਸਮਾਜ ਅਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣਾ ਪਵੇਗਾ।ਉਹਨਾ ਵਦਿਆਿਰਥੀਆਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ,ਪਾਣੀ ,ਹਵਾ ਅਤੇ ਮੱਿਟੀ ਨੂੰ ਹੋਰ ਪਲੀਤ ਹੋਣ ਤੋਂ ਬਚਾਉਣ ਲਈ ਰਲਕੇ ਯਤਨ ਕਰਨ ਦੀ ਫੌਰੀ ਲੋਡ਼ ਤੇ ਜ਼ੋਰ ਦੰਿਦਆਿਂ ਇਸ ਪ੍ਰਤੀ ਗੰਭੀਰਤਾ ਨਾਲ ਕੰਮ ਕਰਨ ਲਈ ਅਪੀਲ ਕੀਤੀ।ਉਹਨਾਂ ਈਕੋ ਫਰੈਂਡਲੀ ਗਰੁੱਪ ਦੀ ਸਮੁੱਚੀ ਟੀਮ ਨੂੰ ਇਸ ਦਸ਼ਾ ਵੱਲ ਸੁਹਰਿਦਤਾ ਨਾਲ ਕੰਮ ਕਰਨ ਲਈ ਮੁਬਾਰਕਬਾਦ ਦੱਿਤੀ।ਸੈਮੀਨਾਰ ਦੇ ਅੰਤ ਵੱਿਚ ਮੁੱਖ ਮਹਮਾਨ ਨੂੰ ਯਾਦਗਾਰੀ ਚੰ੍ਹਿਨ ਭੇਂਟ ਕਰਕੇ ਸਨਮਾਨਤਿ ਕੀਤਾ ਗਆਿ।ਕੈਂਪਸ ਪੀਆਰਓ ਬਲਵੰਿਦਰ ਸੰਿਘ ਮੋਹੀ ਨੇ ਡਾ. ਇੰਦਰਜੀਤ ਕੌਰ ਦਾ ਇਸ ਸੰਸਥਾ ਵੱਿਚ ਪਹੁੰਚਣ ਅਤੇ ਆਪਣੇ ਬਹੁਮੁੱਲੇ ਵਚਾਰ ਪੇਸ਼ ਕਰਨ ਲਈ ਸਮੁੱਚੀ ਸੰਸਥਾ ਵੱਲੋਂ ਉਹਨਾ ਦਾ ਧੰਨਵਾਦ ਕੀਤਾ। ਇਸ ਮੌਕੇ ਸਾਰੇ ਵਭਾਗੀ ਮੁਖੀ, ਡਾ. ਵੀ ਐਸ ਭੁੱਲਰ, ਡਾ. ਅਜੇ ਕੁਮਾਰ, ਡਾ. ਰਾਜੀਵ ਅਰੋਡ਼ਾ, ਬਾਗਬਾਨੀ ਵਭਾਗ ਦੇ ਮੁਖੀ ਨਰੰਿਦਰ ਸੰਿਘ ਬਾਜਵਾ, ਅਸ਼ੋਕ ਕੁਮਾਰ, ਅਮਰਜੀਤ ਸੰਿਘ ਤੋਂ ਇਲਾਵਾ ਵੱਡੀ ਗਣਿਤੀ ਵੱਿਚ ਸਟਾਫ ਅਤੇ ਵਦਿਆਿਰਥੀ ਹਾਜ਼ਰ ਸਨ।

Related Articles

Back to top button