Ferozepur News

ਗਣਤੰਤਰ ਦਿਵਸ ਤੇ ਦਿਲੱੀ ਵਿਖੇ ਰਾਜਪੱਥ ਤੇ ਪਰੇਡ ਵਿਚ ਭਾਗ ਲੈਨ ਵਾਲੀ ਵਿਧਿਆਰਥਨ     ਮਨਵਿੰਦਰ ਕੋਰ ਦਾਦੇਵ ਸਮਾਜ ਕਾਲੇਜ ਵਲੋ ਸਵਾਗਤ

tiwari-2ਫਿਰੋਜ਼ਪੁਰ ੭ਫਰਵਰੀ (ਤਿਵਾੜੀ):-ਫਿਰੋਜ਼ਪੁਰ ਕਾਲੇਜ ਫਾਰ ਵੂਮੈਨ ਦੀ ਵਿਧਿਆਰਥਨ ਮਨਵਿੰਦਰ ਕੋਰ ਜਿਸ ਨੇ ਦਿੱਲੀ ਵਿਖੇ ਰਾਜਪੱਥ ਵਿਖੇ ਗਣਤੰਤਰ ਦਿਵਸ ਦੀ ਪਰੇਡ ਵਿਚ ਭਾਗ ਲਿਆ ਸੀ  ਦਾ ਪਿਛਲੇ ਵੀਰਵਾਰ ਨੂ  ਕਾਲੇਜ ਦੀ ਪ੍ਰਿੰਸੀਪਲ ਸ੍ਰੀਮਤੀ ਡਾ: ਮਧੁ ਪਾਸ਼ਰ , ਵਿਧਿਆਰਥਨਾਂ ਅਤੇ ਸ਼ਹਿਰ ਵਾਸੀਆਂ ਨੇ ਹਾਰਧਿਕ ਸਵਾਗਤ ਕੀਤਾ। ਸ੍ਰੀਮਤੀ ਪ੍ਰਾਸ਼ਰ ਨੇ ਪ੍ਰੈਸ ਨੂ ਦਸਿਆ ਕਿ ਦੇਸ਼ ਵੱਖ ਵੱਖ  ਰਾਜਾਂ ਦੀਆਂ ੧੫੦ ਐਨ.ਐਨ ਸੀ. ਕੈਡਿਟਸ ਵਿਦਿਆਰਥਨਾਂ ਨੇ ਪਰੇਡ ਵਿਚ  ਭਾਗ ਲਿਆ ਸੀ। ਕਾਲੇਜ ਦੀ ਇਸ ਵਿਦਿਆਰਥਨ  ਦਾ ਪਰੇਡ ਵਿਚ ਭਾਗ ਲੈਨਾ ਕਾਲੇਜ ਦਾ ਨਾਂ ਭਾਰਤ ਵਿਚ ਰੋਸ਼ਨ ਕਰਨਾ ਹੈ ਅਤੇ ਮਾਨ ਵਾਲੀ  ਗਲ ਹੈ। ਕਾਲੇਜ ਦੇ ਡੀਨ ਸ੍ਰੀ ਪ੍ਰਤੀਕ ਪ੍ਰਾਸ਼ਰ ਨੇ  ਮਨਵਿੰਦਰ ਕੋਰ ਨੂ  ਇਸ  ਓਪਲੱਬਧੀ ਤੇ ਵਧਾਈ ਦਿਤੀ। ਕਾਲੇਜ ਵਲੋੰ ਮਾਨ ਦਿਤੇ ਜਾਨ ਤੇ  ਵਿਦਿਆਰਥਨ ਮਨਵਿੰਦਰ ਕੋਰ ਨੇ ੋਬ ਦਾ ਧੰਨਵਾਦ
ਕੀਤੀ।

Related Articles

Back to top button