Ferozepur News

-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਂਟ
ਫਿਰੋਜ਼ਪੁਰ 23 ਮਾਰਚ(ਏ. ਸੀ. ਚਾਵਲਾ) ਪ੍ਰਧਾਨ ਮੰਤਰੀ ਨਿਰੰਦਰ ਮੋਦੀ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਿਸੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਿਦਹਾਡ਼ੇ…
Read More » -
ਸ਼ੋਸਲ ਰਾਇਟਸ ਵੈਲਫੇਅਰ ਸੁਸਾਇਟੀ (ਰਜਿ.) ਫਿਰੋਜ਼ਪੁਰ ਵੱਲੋਂ ਫ੍ਰੀ ਟਿਊਸ਼ਨ ਸ਼ੈਟਰ ਸ਼ੁਰੂ
ਫਿਰੋਜ਼ਪੁਰ, 25 ਮਾਰਚ (ਏ.ਸੀ.ਚਾਵਲਾ) ਸਮਾਜ ਸੇਵੀ ਕਾਰਜਾਂ ਵਿਚ ਯਤਨਸ਼ੀਲ ਸ਼ੋਸਲ ਰਾਇਟਸ ਵੈਲਫੇਅਰ ਸੁਸਾਇਟੀ (ਰਜਿ.) ਫਿਰੋਜ਼ਪੁਰ ਸਬੰਧਤ ਨਹਿਰੂ ਯੁਵਾ ਕੇਂਦਰ ਜ਼ਿਲਾ…
Read More » -
ਸਥਾਨਕ ਆਰ. ਐਸ. ਡੀ. ਕਾਲਜ 'ਚ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
ਫ਼ਿਰੋਜ਼ਪੁਰ 27 ਮਾਰਚ (ਏ. ਸੀ. ਚਾਵਲਾ) ਸਥਾਨਕ ਆਰ. ਐਸ. ਡੀ. ਕਾਲਜ ਵਲੋਂ ਯੂ. ਜੀ. ਸੀ. ਦੇ ਸਹਿਯੋਗ ਨਾਲ 'ਮਨੁੱਖੀ ਅਧਿਕਾਰ…
Read More » -
ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਧੀ ਹੁਸੈਨੀਵਾਲਾ ਵਿਖੇ ਪਾਠ ਅਤੇ ਸ਼ਬਦ ਚੋਕਂੀ ਕੀਤੀ
ਫਿਰੋਜ਼ਪੁਰ 29 ਮਾਰਚ (ਏ. ਸੀ. ਚਾਵਲਾ) ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੋਸਾਇਟੀ ਵਲੋ ਭਗਤ ਸਿੰਘ ਰਾਜਗੁਰੂ ਸੁਖਦੇਵ ਦੀ ਸਮਾਧੀ…
Read More » -
ਜਿਹੜਾ 1984 ਦਾ ਦੰਗਾ ਪੀੜਤ ਹੋਵੇ, ਸਰਕਾਰ ਦੀ ਨੀਤੀ ਅਨੁਸਾਰ ਸਹੂਲਤਾਂ ਨਾ ਦੇਣ ਬਾਰੇ ਸੰਤੁਸ਼ਟ ਨਾ ਹੋਵੇ ਤਾਂ ਉਹ ਸਬੰਧਤ ਮੰਡਲ ਕਮਿਸ਼ਨਰ ਪਾਸ ਬੇਨਤੀ ਕਰ ਸਕਦਾ ਹੈ
ਜਿਹੜਾ 1984 ਦਾ ਦੰਗਾ ਪੀੜਤ ਹੋਵੇ, ਸਰਕਾਰ ਦੀ ਨੀਤੀ ਅਨੁਸਾਰ ਸਹੂਲਤਾਂ ਨਾ ਦੇਣ ਬਾਰੇ ਸੰਤੁਸ਼ਟ ਨਾ ਹੋਵੇ ਤਾਂ ਉਹ ਸਬੰਧਤ…
Read More » -
ਧੂਰੀ ਰੈਲੀ ਦੀਆ ਤਿਆਰੀਆ ਜ਼ੋਰਾਂ ਤੇ —- ਥਾਲੀਆ ਖੜਕਾ ਕੇ ਧੂਰੀ ਦੇ ਬਜ਼ਾਰਾਂ ਵਿਚ ਕੀਤਾ ਜਾਵੇਗਾ ਪ੍ਰਚਾਰ
ਧੂਰੀ ਰੈਲੀ ਦੀਆ ਤਿਆਰੀਆ ਜ਼ੋਰਾਂ ਤੇ ਥਾਲੀਆ ਖੜਕਾ ਕੇ ਧੂਰੀ ਦੇ ਬਜ਼ਾਰਾਂ ਵਿਚ ਕੀਤਾ ਜਾਵੇਗਾ ਪ੍ਰਚਾਰ Ferozepur, April 2, 2015…
Read More » -
ਘਰੋਂ ਗਿਆ ਐਮ. ਈ. ਐਸ. ਦਫਤਰ ਵਿਚ ਨੌਕਰੀ ਕਰਦਾ ਵਿਅਕਤੀ ਘਰ ਵਾਪਸ ਨਹੀਂ ਪਰਤਿਆ
ਫਿਰੋਜ਼ਪੁਰ 3 ਅਪ੍ਰੈਲ (ਏ. ਸੀ. ਚਾਵਲਾ): ਫਿਰੋਜ਼ਪੁਰ ਫਰੀਦਕੋਟ ਰੋਡ ਤੇ ਸਥਿਤ ਚੁੰਗੀ ਨੰਬਰ 8 ਪ੍ਰਤਾਪ ਨਗਰ ਦੇ ਰਹਿਣ ਵਾਲੇ ਸਤਾਈ…
Read More » -
ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ 8 ਅਪ੍ਰੈਲ ਦੀ ਧੂਰੀ ਰੈਲੀ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਹੋਈ
ਫਿਰੋਜ਼ਪੁਰ 5 ਅਪ੍ਰੈਲ (ਏ. ਸੀ. ਚਾਵਲਾ): ਪੰਜਾਬ ਤੇ ਯੂ. ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੱਦੇ ਤੇ 8 ਅਪ੍ਰੈਲ ਨੂੰ ਪੰਜਾਬ…
Read More » -
ਫਿਰੋਜ਼ਪੁਰ ਮੋਗਾ ਰੋਡ ਤੇ ਪੰਚਾਇਤੀ ਜਮੀਨ ਤੇ ਬੀਜ਼ੀ ਗਈ ਪੋਸਤ ਅਫੀਮ ਦੀ ਖੇਤੀ
ਫਿਰੋਜ਼ਪੁਰ 07 ਅਪ੍ਰੈਲ (ਏ.ਸੀ.ਚਾਵਲਾ): ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ ਵਲੋਂ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਦੋਂ ਇਕ ਵੱਡਾ…
Read More » -
ਪੰਜਾਬ ਭਰ ਦੇ ਸੁਵਿਧਾ ਕੇਂਦਰ ਕਰਮਚਾਰੀਆਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਮੁਕੰਮਲ ਹੜਤਾਲ ਕੀਤੀ
ਫਿਰੋਜ਼ਪੁਰ 10 ਅਪ੍ਰੈਲ (ਏ. ਸੀ. ਚਾਵਲਾ) ਪੰਜਾਬ ਭਰ ਦੇ ਸੁਵਿਧਾ ਕੇਂਦਰ ਕਰਮਚਾਰੀਆਂ ਨੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ…
Read More »