Ferozepur News

ਸਰਕਾਰ ਮੁਲਾਜ਼ਮਾਂ ਅਤੇ ਨੋਜਵਾਨਾਂ ਨੂੰ ਇਨਸਾਫ ਦੇਣ ਵਿੱਚ ਅਸਫਲ ਗੇਟ ਰੈਲੀਆਂ ਕਰਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ:- ਰੇਸ਼ਮ ਸਿੰਘ ਗਿੱਲ

ਨਸ਼ਾ ਤਸਕਰਾਂ ਵਲੋਂ ਦਿਨ ਦਿਹਾੜੇ ਸਮਾਜ ਸੇਵੀ ਨੋਜਵਾਨ ਦੇ ਕਤਲ ਦੀ ਜਥੇਬੰਦੀ ਵੱਲੋ ਸ਼ਖਤ ਸ਼ਬਦਾ ਵਿੱਚ ਨਿਖੇਧੀ ਕਰਦੇ ਹਾਂ :- ਹਰਕੇਸ਼ ਕੁਮਾਰ ਵਿੱਕੀ

ਫਿਰੋਜ਼ਪੁਰ, 15-10-2026: ਪੰਜਾਬ ਰੋਡਵੇਜ਼ ,ਪਨਬਸ / ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸਮੂਹ ਸੂਬਾ ਆਗੂ ਦੀ ਕਨਫਰੰਸ ਮੀਟਿੰਗ ਦੌਰਾਨ ਸਹਿਮਤੀ ਹੋਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਤੋ ਅਸਫਲ ਸਰਕਾਰ ਮੀਟਿੰਗ ਤੋਂ ਵਾਰ ਵਾਰ ਭੱਜ ਕੇ ਮੁਲਾਜ਼ਮਾਂ ਨਾਲ ਕਰ ਰਹੀ ਸ਼ੋਸ਼ਣ ਮੁਲਾਜ਼ਮਾਂ ਵਿੱਚ ਭਾਰੀ ਰੋਸ

ਜਥੇਬੰਦੀ ਦੀਆਂ ਮੰਗਾਂ ਨਜ਼ਰ ਅੰਦਾਨ ਕਰਨ ਦੇ ਰੋਸ ਵਜੋਂ 15 ਅਕਤੂਬਰ ਨੂੰ ਗੇਟਾਂ ਅੱਗੇ ਰੋਸ਼ ਪ੍ਰਦਰਸ਼ਨ,ਅਗਲੇ ਸੰਘਰਸ਼ ਦਾ ਕੀਤਾ ਜਾਵੇਗਾ ਐਲਾਨ ਕੱਲ ਨੂੰ ਪੰਜਾਬ ਬੰਦ ਵਿੱਚ ਜਿੱਥੇ ਕੋਈ ਰੋਕੇ ਮੁਲਾਜ਼ਮ ਬੱਸਾਂ ਰੋਕਣ, ਕੋਈ ਵੀ ਮੈਨਿਜਮੈਟ ਧੱਕੇ ਨਾਲ ਬੱਸਾਂ ਚਲਾਉਣ ਲਈ ਕਹਿੰਦੀ ਹੈ ਹੋਣ ਵਾਲੇ ਨੁਕਸਾਨ ਦੀ ਹੋਵੇਗੀ ਜੁੰਮੇਵਾਰ

ਜੇਕਰ ਸਰਕਾਰ ਨੇ ਤਰੁੰਤ ਮੰਗਾਂ ਦਾ ਹੱਲ ਨਾ ਕੀਤਾ ਤਾਂ 21 ਅਕਤੂਬਰ ਤੋਂ ਮੁਕੰਮਲ ਅਣਮਿੱਥੇ ਸਮੇ ਦੀ ਹੜਤਾਲ ਕਰਕੇ ਵਿਧਾਨ ਸਭਾ ਸੈਸ਼ਨ ਸਮੇਤ ਮੁੱਖ ਮੰਤਰੀ ਰਹਾਇਸ਼ ਤੇ ਦਿੱਤਾ ਜਾਵੇਗਾ ਪੱਕਾ ਧਰਨਾ

Related Articles

Leave a Reply

Your email address will not be published. Required fields are marked *

Back to top button