ਅਗਲੀ ਅਕਾਲੀ ਦਲ ਦੀ ਸਰਕਾਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅਤਿਵਾਦੀ ਐਲਾਨੇਗੀ: ਸੁਖਬੀਰ ਸਿੰਘ ਬਾਦਲ
Next SAD govt will declare gangsters and drug lords as terrorists – Sukhbir Singh Badal

ਅਗਲੀ ਅਕਾਲੀ ਦਲ ਦੀ ਸਰਕਾਰ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅਤਿਵਾਦੀ ਐਲਾਨੇਗੀ: ਸੁਖਬੀਰ ਸਿੰਘ ਬਾਦਲ
ਮੁੱਖ ਮੰਤਰੀ ਵੱਲੋਂ ਸਰਕਾਰੀ ਜ਼ਮੀਨਾਂ ਵੇਚਣ ਅਤੇ ਕੌਮਾਂਤਰੀ ਸਰਹੱਦ ’ਤੇ ਪੁਲਿਸ ਅਫਸਰਾਂ ਦੇ ਕਤਲਾਂ ਦੇ ਮਾਮਲੇ ’ਤੇ ਉਲਟ ਫੇਰ ਕਰਨ ਮਗਰੋਂ ਸਰਕਾਰ ਦੇ ਅਖੀਰਲੇ ਸਾਲ ’ਚ ’ਪੰਜਾਬ ਰਸੋਈ’ ਸਕੀਮ ਸ਼ੁਰੂ ਕਰਨ ਦੀ ਕੀਤੀ ਨਿਖੇਧੀ
ਐਲਾਨ ਕੀਤਾ ਕਿ 2027 ਵਿਚ ਸੱਤਾ ਵਿਚ ਵਾਪਸੀ ’ਤੇ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇਗਾ ਅਕਾਲੀ ਦਲ
ਫਿਰੋਜ਼ਪੁਰ/ਚੰਡੀਗੜ੍ਹ,24 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਗਠਿਤ ਹੋਣ ’ਤੇ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਅਤਿਵਾਦੀ ਐਲਾਨਿਆ ਜਾਵੇਗਾ ਅਤੇ ਉਹਨਾਂ ਨਾਲ ਕਾਨੂੰਨ ਮੁਤਾਬਕ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ।
ਅਕਾਲੀ ਦਲ ਦੇ ਪ੍ਰਧਾਨ ਪੰਜਾਬ ਬਚਾਓ ਮੁਹਿੰਮ ਤਹਿਤ ਫਿਰੋਜ਼ਪੁਰ ਦਿਹਾਡੀ ਹਲਕੇ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਹਲਕਾ ਇੰਚਾਰਜ ਜੋਗਿੰਦਰ ਸਿੰਘ ਜਿੰਦੂ ਨੂੰ ਇਸ ਰਿਕਾਰਡਤੋੜ ਇਕੱਠ ਲਈ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਇਕੱਠ ਤੋਂ ਸਾਬਤ ਹੋ ਗਿਆ ਹੈ ਕਿ ਪੰਜਾਬੀ ਦਿੱਲੀ ਆਧਾਰਿਤ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਹੋਰ ਤਜ਼ਰਬੇ ਨਹੀਂ ਕਰਨਾ ਚਾਹੁੰਦੇ ਅਤੇ ਉਹਨਾਂ ਨੇ ਸੂਬੇ ਵਿਚ ਸਿਰਫ ਅਕਾਲੀ ਦਲ ਦੀ ਸਰਕਾਰ ਬਣਾਉਦ ਦਾ ਮਨ ਬਣਾ ਲਿਆ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗੈਂਗਸਟਰ ਤੇ ਨਸ਼ਾ ਤਸਕਰ ਪੰਜਾਬ ਨੂੰ ਵਰਤ ਰਹੇ ਹਨ ਅਤੇ ਆਮ ਆਦਮੀ ਪਾਰਟੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਸਮਾਜ ਵਿਰੋਧੀ ਤੱਤਾਂ ਦੀ ਪੁਸ਼ਤ ਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਇਸ ਦੁਵੱਲੀ ਬੁਰਾਈ ਨਾਲ ਨਜਿੱਠਣ ਵਾਸਤੇ ਕਾਨੂੰਨ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸ ਮੁਤਾਬਕ ਹੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀ਼ ਇਕ ਕਾਨੂੰਨ ਲਿਆਵਾਂਗੇ ਤਾਂ ਜੋ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਨਾ ਮਿਲੇ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਸਕਣ। ਉਹਨਾਂ ਕਿਹਾ ਕਿ ਮੈਂ ਦੋਵਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਜਾਂ ਤਾਂ ਪੰਜਾਬ ਛੱਡ ਦਿਓ ਜਾਂ ਫਿਰ ਕਾਨੂੰਨ ਤਹਿਤ ਮੁਕੰਮਲ ਸਫਾਏ ਵਾਸਤੇ ਤਿਆਰ ਰਹਿਣ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਨੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਸੰਵੇਦਨਸ਼ੀਲ ਮਾਮਲੇ ਵਿਚ ਵੀ ਉਲਟ ਫੇਰ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਂ ਸਰਕਾਰ ਨੂੰ ਇਹ ਪਤਾ ਨਹੀਂ ਲੱਗਾ ਕਿ ਗੁਰਦਾਸਪੁਰ ਦੀ ਆਦੀਆਂ ਚੈਕ ਪੋਸਟ ’ਤੇ ਇਕ ਏ ਐਸ ਆਈ ਅਤੇ ਇਕ ਹੈਡ ਕਾਂਸਟੇਬਲ ਦਾ ਕਤਲ ਹੋ ਗਿਆ ਹੈ। ਫਿਰ ਮੁੱਖ ਮੰਤਰੀ ਨੇ ਉਹਨਾਂ ਦੀ ਸ਼ਹਾਦਤ ਦੀ ਸ਼ਲਾਘਾ ਕੀਤੀ ਤੇ ਪਰਿਵਾਰਾਂ ਨੂੰ ਇਕ-ਇਕ ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ। ਹੁਣ ਉਹ ਦਾਅਵਾ ਕਰ ਰਹੇ ਹਨ ਕਿ ਦੋਵੇਂ ਅਫਸਰ ਆਪਸ ਵਿਚ ਲੜ ਕੇ ਮਰ ਗਏ ਹਨ। ਇਸ ਕਿਸਮ ਦੀ ਕੁਤਾਹੀ ਆਪ ਸਰਕਾਰ ਦੇ ਲੱਛਣ ਦੱਸਦੀ ਹੈ ਜਿਸ ਵਿਚ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਦੀ ਥਾਂ ਗੁਜਰਾਤ ਵਿਚ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਦੇ ਨਜ਼ਰ ਆ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਆਪ ਸਰਕਾਰ ਵੱਲੋਂ ਸਰਕਾਰੀ ਜ਼ਮੀਨਾਂ ਕੌਡੀਆਂ ਦੇ ਭਾਅ ਵੇਚ ਕੇ ’ਪੰਜਾਬ ਰਸੋਈ’ ਸਕੀਮ ਸ਼ੁਰੂ ਕਰਕੇ ਨਿਵੇਕਲੀ ਠੱਗੀ ਮਾਰਨ ਦੀ ਵੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਚਾਰ ਸਾਲਾਂ ਤੱਕ ਇਹ ਸਕੀਮ ਲਾਗੂ ਨਹੀਂ ਕੀਤੀ ਗਈ ਤੇ ਹੁਣ ਆਪ ਸਰਕਾਰ ਇਸ ਸਕੀਮ ਨੂੰ ਵਰਤ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਨੂੰ ਪ੍ਰਪਾਵਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹ ਖੇਡਾਂ ਆਪ ਸਰਕਾਰ ਦੀ ਡੁੱਬਦੀ ਬੇੜੀ ਬਚਾ ਨਹੀਂ ਸਕਣਗੀਆਂ।
ਸਰਦਾਰ ਬਾਦਲ ਨੇ ਪੰਜਾਬ ਵਿਚ ਸਮਾਜ ਦੇ ਸਾਰੇ ਵਰਗਾਂ ਵਾਸਤੇ ਆਪਣੀ ਸੋਚ ਬਾਰੇ ਵੀ ਗੱਲ ਕੀਤੀ। ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਪਿਛਲੀ ਕਾਂਗਰਸ ਤੇ ਮੌਜੂਦਾ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨਾਲ ਹੁੰਦੇ ਸਾਰੇ ਵਿਤਕਰੇ ਜਿਹਨਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਵੀ ਸ਼ਾਮਲ ਹੈ, ਨੂੰ ਦੂਰ ਕਰੇਗੀ।
ਕਿਸਾਨਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਜਿਹੜੇ ਕਿਸਾਨਾਂ ਕੋਲ ਟਿਊਬਵੈਲ ਕੁਨੈਕਸ਼ਨ ਨਹੀਂ ਹਨ, ਸਰਕਾਰ ਬਣਨ ਦੇ ਇਕ ਹਫਤੇ ਦੇ ਅੰਦਰ ਅੰਦਰ ਉਹਨਾਂ ਨੂੰ ਕੁਨੈਕਸ਼ਨ ਦਿੱਤੇ ਜਾਣਗੇ। ਉਹਨਾਂ ਐਲਾਨ ਕੀਤਾ ਕਿ ਸਾਰੇ ਦਰਿਆਵਾਂ ’ਤੇ ਪੱਕੇ ਬੰਨ ਬਣਾਏ ਜਾਣਗੇ ਤਾਂ ਜੋ ਹੜ੍ਹਾਂ ਨਾਲ ਨਜਿੱਠਿਆ ਜਾ ਸਕੇ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕੀ ਅਧਿਕਾਰ ਦਿੱਤੇ ਜਾਣਗੇ ਤੇ ਸਾਂਝੀਆਂ ਜ਼ਮੀਨਾਂ ਦੀ ਮੁਫਤ ਵਿਚ ਤਕਸੀਮ ਕਰਵਾਈ ਜਾਵੇਗੀ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਕਾਂਗਰਸ ਤੇ ਆਪ ਨੇ ਪਹਿਲਾਂ ਸਮਾਜ ਭਲਾਈ ਸਕੀਮਾਂ ਦੇ ਲਾਭਪਾਤਰੀਆਂ ਦੀ ਗਿਣਤੀ ਘਟਾ ਦਿੱਤੀ ਤੇ ਫਿਰ ਇਹ ਬੰਦ ਕਰ ਦਿੱਤੀਆਂ। ਉਹਨਾਂ ਕਿਹਾ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਸਮਾਜ ਭਲਾਈ ਸਕੀਮਾਂ ਨੂੰ ਹੋਰ ਅੱਗੇ ਵਧਾਵਾਂਗੇ। ਉਹਨਾਂ ਕਿਹਾ ਕਿ ਆਟਾ ਦਾਲ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਅਤੇ 4 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦਿੱਤੀ ਜਾਵੇਗੀ। ਗਰੀਬ ਲੜਕੀਆਂ ਲਈ ਵਿਆਹ ’ਤੇ ਇਕ ਲੱਖ ਰੁਪਏ ਸ਼ਗਨ ਦੀ ਰਾਸ਼ੀ ਦਿੱਤੀ ਜਾਵੇਗੀ ਅਤੇ ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ।
ਸਰਦਾਰ ਬਾਦਲ ਨੇ ਦੱਸਿਆ ਕਿ ਨੌਜਵਾਨਾਂ ਵਾਸਤੇ ਨਵੀਂ ਨੌਕਰੀਆਂ ਤੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਨਵੇਂ ਉਦਯੋਗਾਂ ਵਾਸਤੇ 75 ਫੀਸਦੀ ਨੌਕਰੀਆਂ ਪੰਜਾਬੀਆਂ ਨੂੰ ਦੇਣੀਆਂ ਲਾਜ਼ਮੀ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਾਰੀਆਂ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਵਾਸਤੇ ਹੋਣਗੀਆਂ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਨੌਜਵਾਨਾਂ ਨੂੰ 10 ਲੱਖ ਰੁਪਏ ਤੱਕ ਦਾ ਕਰਜ਼ਾ ਵਿਆਜ਼ ਮੁਕਤ ਦਿੱਤਾ ਜਾਵੇਗਾ ਜੋ ਉਹ 10 ਸਾਲਾਂ ਵਿਚ ਵਾਪਸ ਕਰ ਸਕਣਗੇ। ਉਹਨਾਂ ਕਿਹਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਸਰਕਾਰੀ ਅਤੇ ਪ੍ਰਾਈਵੇਟ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਾਂ ਵਿਚ 50 ਫੀਸਦੀ ਦਾਖਲੇ ਮੈਰੀਟੋਰੀਅਸ ਵਿਦਿਆਰਥੀਆਂ ਵਾਸਤੇ ਯਕੀਨੀ ਬਣਾਵੇਗੀ।
ਸਰਦਾਰ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਵਿਸ਼ਵ ਕਬੱਡੀ ਕੱਪ ਮੁੜ ਸ਼ੁਰੂ ਕੀਤਾ ਜਾਵੇਗਾ ਅਤੇ ਨਵਾਂ ਕੁਸ਼ਤੀ ਕੱਪ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪਸ਼ੂ ਮੇਲਿਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਤੇ ਮਾਰਵਾੜੀ ਘੋੜਿਆਂ ਵਾਸਤੇ ਰੇਸ ਕੋਰਸ ਬਣਾਇਆ ਜਾਵੇਗਾ ਤੇ ਕਬੂਤਰਾਂ ਦੀ ਬਾਜ਼ੀ ਖੇਡ ਵੀ ਸ਼ੁਰੂ ਕਰਵਾਈ ਜਾਵੇਗੀ।ਉਹਨਾਂ ਕਿਹਾ ਕਿ ਪਿੰਡ ਪੱਧਰ ’ਤੇ ਸੀਪ ਚੈਂਪੀਅਨਸ਼ਿਪ ਸ਼ੁਰੂ ਕਰਵਾਈ ਜਾਵੇਗੀ ਤੇ ਜੇਤੂ ਇਨਾਮੀ ਰਾਸ਼ੀ ਪਿੰਡਾਂ ਦੇ ਵਿਕਾਸ ਵਾਸਤੇ ਖਰਚ ਕੀਤੀ ਜਾਵੇਗੀ।
ਇਸ ਮੌਕੇ ਸੀਨੀਅਰ ਆਗੂ ਜੋਗਿੰਦਰ ਸਿੰਘ ਜਿੰਦੂ, ਸੁਖਪਾਲ ਸਿੰਘ ਨਨੂੰ, ਨਰਦੇਵ ਸਿੰਘ ਬੌਬੀ ਮਾਨ ਅਤੇ ਰੋਹਿਤ ਮੋਂਟੂ ਵੋਹਰਾ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਯੂਥ ਅਕਾਲੀ ਦਲ ਅਤੇ ਐਸ ਓ ਆਈ ਦੇ ਮੈਂਬਰਾਂ ਨੇ ਸਰਦਾਰ ਬਾਦਲ ਦਾ ਨਿੱਘਾ ਸਵਾਗਤ ਕੀਤਾ ਤੇ ਉਹਨਾਂ ਨੂੰ ਰੈਲੀ ਵਾਲੀ ਥਾਂ ’ਤੇ ਲੈ ਕੇ ਗਏ। ਪਾਰਟੀ ਪ੍ਰਧਾਨ ਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਐਸ ਓ ਆਈ ਪ੍ਰਧਾਨ ਰਣਬੀਰ ਸਿੰਘ ਰਾਣਾ, ਚਿਤਬੀਰ ਸਿੰਘ ਜ਼ੀਰਾ, ਆਕਾਸ਼ਦੀਪ ਸਿੰਘ ਮਿੱਡੂਖੇੜਾ ਅਤੇ ਸੁਰਿੰਦਰ ਬੱਬੂ ਵੱਲੋਂ ਸ਼ਾਨਦਾਰ ਰੋਡ ਸ਼ੋਅ ਕਰਨ ’ਤੇ ਧੰਨਵਾਦ ਕੀਤਾ।
अगली शिरोमणी अकाली दल सरकार गैंगस्टरों और ड्रग तस्करों को आतंकवादी घोषित करेगी: सरदार सुखबीर सिंह बादल
सरकारी जमीन बेचने के साथ-साथ अंतरराष्ट्रीय सीमा पर पुलिस अधिकारियों की हत्याओं पर रूख में बार-बार बदलाव की आलोचना की और साथ ही सरकार के अंतिम साल में ‘पंजाब रसोई’ योजना शुरू करने के लिए मुख्यमंत्री की निंदा की
2027 में अकाली दल सत्ता में वापिस आने के बाद सरकारी कर्मचारियों के लिए ओ.पी.एस योजना फिर से लागू करेगी
फिरोजपुर/24फरवरी: शिरोमणी अकाली दल के अध्यक्ष सरदार सुखबीर सिंह बादल ने घोषणा की है कि आगामी अकाली दल सरकार गैंगस्टरों और ड्रग तस्करों को आतंकवादी घोषित करके इस अभिशाप को जड़ से खत्म करेगी और उनके साथ कानून की पूरी ताकत के साथ निपटेगी।
अकाली दल अध्यक्ष फिरोजपुर ग्रामीण हलके में पार्टी के पंजाब बचाओ अभियान के तहत एक विशाल रैली को संबोधित कर रहे थे। उन्होने हलका इंचार्ज जोगिंदर सिंह जिंदू को उनके शानदार प्रदर्शन के लिए बधाई देते हुए कहा कि इससे साफ हो गया है कि पंजाबी दिल्ली स्थित सभी पार्टियों से तंग आ चुके हैं और अब वे कोई नया प्रयोग नही करना चाहते और उन्होने राज्य में अकाली दल सरकार बनाने का मन बना लिया है।
सरदार सुखबीर सिंह बादल ने कहा कि गैंगस्टर और ड्रग तस्कर का पंजाब पर कब्जा है और आम आदमी पार्टी सरकार और मुख्यमंत्री भगवंत मान इन असामाजिक तत्वों पर लागम लगाने में पूरी तरह विफल रहे हैं। उन्होने कहा,‘‘ मुझे लगता है कि इस दोहरी खतरे से निपटने के लिए कानून लाने का समय आ गया है। अकाली दल की सरकार बनने के बाद हम गैंगस्टरों और ड्रग तस्करों को जमानत देने से इंकार करने के अलावा उनकी संपत्तियां जब्त करने का भी कानून लाएंगें। मैं उन्हें सलाह देता हूं कि यां तो वे पंजाब को छोड़ दें यां कानून के तहत पूरी तरह से खात्मे के लिए तैयार रहें।’’
सरदार बादल ने मुख्यमंत्री भगवंत मान पर आरोप लगाते हुए कि वे पाकिस्तान के साथ अंतरराष्ट्रीय सीमा पर दो पुलिसकर्मियों की हत्या जैसे संवेदनशील मुददे पर अपना रूख बदल रहे हैं। उन्होने कहा,‘‘ पहले तो सरकार को गुरदासपुर के अधियान पुलिस चैंकी पर एक एएसआई और एक हेडकांस्टेबल की मौत के बारे कोई जानकारी नही थी। उसके बाद मुख्यमंत्री ने उनके सर्वोच्च बलिदान की सराहना करते हुए उनके परिवारों को 1 करोड़ रूपये की अनुग्रह राशि देने की घोषणा की। अब वह दावा कर रहे हैं कि दोनो अधिकारियों की आपस में हाथापाई से मौत हुई होगी। इस तरह का कुशासन आम आदमी पार्टी सरकार की पहचान है, जिसमें मुख्यमंत्री पंजाब के लोगों की सेवा करने के बजाय अरविंद केजरीवाल की सेवा करने में व्यस्त हैं।’’
अकाली दल अध्यक्ष ने सरकारी जमीन को औने-पौने दामों में बेचकर ‘पंजाब रसोई’ योजना शुरू करने के लिए आम आदमी पार्टी सरकार की निंदा की है। उन्होने कहा कि चार साल तक इस योजना को लागू नही करने के बाद आप सरकार 2027 में विधानसभा चुनावों से पहले पंजाबियों को प्रभावित करने के लिए इसका इस्तेमाल कर रही है। उन्होने कहा,‘‘ ऐसे हथकंडे भी आम आदमी पार्टी को नही बचा सकते हैं।’’
सरदार बादल ने समाज के सभी वर्गों को कवर करने वाले पंजाब के लिए अपने दृष्टिकोण के बारे में बताते हुए घोषणा की कि अकाली दल पूर्व कांग्रेस और मौजूदा आम आदमी पार्टी सरकारों द्वारा सरकारी कर्मचारियों के साथ किए गए सभी भेदभावों को दूर करने के लिए प्रतिबद्ध है, जिसमें कर्मचारियों के लिए पुरानी पेंशन योजना को बहाल करना भी शामिल है।
किसानों के बारे में बात करते हुए सरदार बादल ने कहा कि अगली अकाली दल सरकार के गठन के एक सप्ताह के भीतर उन सभी किसानों को टयूबवैल कनेक्शन दिए जाएंगें जिनके पास अभी तक कनेक्शन नही हैं। उन्होने बाढ़ से निपटने के लिए नदियों पर पक्के बांध बनाने की भी घोषणा की। उन्होने कहा कि जिन लोगों को जमीन अधिकार से वंचित रखा गया है उन्हे भूमि अधिकार दिए जाने की घोषणा करते हुए कहा कि जमीन के संयुक्त स्वामित्व का मुफ्त विभाजन किया जाएगा।
सरदार बादल ने कहा कि कैसे कांग्रेस और आम आदमी पार्टी ने पहले तो वंचितों के लिए सामाजिक भलाई योजनाओं में कटौती की और अब उन्हे पूरी तरह से नकार दिया गया है। उन्होने कहा,‘‘ हम सरदार परकाश सिंह बादल द्वारा शुरू की गई सभी सामाजिक भलाई योजनाओं को बढ़ाने के साथ साथ कमजोर वर्गों के लिए नई योजनाएं बनाने के लिए प्रतिबद्ध हैं।’’ उन्होने कहा आटा-दाल योजना को फिर से शुरू किया जाएगा जिसमें आटा 4 रूपये प्रति किलो और दाल 20 रूपये प्रति किलो दी जाएगी। उन्होने कहा,‘‘ गरीब वर्गोंे को शादी में एक लाख रूपये की सहायता दी जाएगी और बुढ़ापा पेंशन को बढ़ाकर 3100 रूपये प्रति माह कर दिया जाएगा।’’
अकाली दल अध्यक्ष ने कहा कि नौजवानों के लिए नए रोजगार के अवसर खोले जाएंगें और सभी नए उद्योगों में 75 फीसदी पंजाबी युवाओं को नौकरी पर रखना होगा। उन्होने नौजवानों को 10 लाख रूपये का ब्याज मुक्त कर्जा उपलब्ध कराए जाने की घोषणा करते हुए कहा कि वे इसे दस सालों के भीतर वापिस कर सकते हैं। उन्होने कहा कि अगली अकाली दल सरकार , सरकारी और निजी इंजीनियरिंग और मेडिकल काॅलेजों में मेधावी स्कूलों के छात्रों के लिए 50 फीसदी आरक्षण सुनिश्चित करेगी।
सरदार बादल ने यह भी घोषणा की कि विश्व कबडडी कप को फिर से शुरू किया जाएगा और एक नया कुश्ती कप भी शुरू किया जाएगा। उन्होने कहा,‘‘ पशु मेलों को प्रोत्साहित किया जाएगा और मारवाड़ी घोड़ों के लिए एक रेस कोर्स का निर्माण किया जाएगा और साथ ही कबूतरबाजी के खेलों को भी प्रोत्साहित किया जाएगा।’’ उन्होने बताया कि इंटर विलेज कार्ड गेम ‘सीप’ चैंपियनशिप भी शुरू की जाएगी, जिसमें जीतने वाली टीमों को गांवों के विकास के लिए पुरस्कार राशि भी दी जाएगी।
इस अवसर पर वरिष्ठ नेता जोगिंदर सिंह जिंदू, सुखपाल सिंह नन्नू, नरदेव सिंह बाॅबी मान और रोहित मोंटू वोहरा ने भी संबोधित किया।
इससे पहले यूथ अकाली दल और एसओआई के सदस्यों ने रैली स्थल के रास्ते में उनका उत्साहपूर्वक स्वागत किया। पार्टी अध्यक्ष ने भव्य रोड शो आयोजित करने के लिए यूथ अकाली अध्यक्ष सरबजीत सिंह झिंझर, एसओआई अध्यक्ष रणबीर सिंह राणा, चितबीर सिंह जीरा, आकाशदीप सिंह मिडडूखेड़ा और सुरेंद्र बब्बू का भी आभार व्यक्त किया।
Next SAD govt will declare gangsters and drug lords as terrorists – Sukhbir Singh Badal
(Condemns CM for launching ‘Punjab Rasoi’ scheme in the last year of govt after selling govt lands as well as flip-flop on killings of police officers along the international border)
(Announces SAD will bring back OPS scheme for govt employees after it comes back to power in 2027)
Ferozepur, February 24 – Shiromani Akali Dal (SAD) president Sukhbir Singh Badal today announced that the forthcoming SAD government would end the scourge of gangsters and drug traffickers by declaring them as terrorists and dealing with them using the full force of the law.
The SAD president was addressing a huge rally in Ferozepur Rural constituency as part of the party’s Punjab Bachao campaign. Congratulating halka incharge Joginder Singh Jindu for the record show he said it had also made it clear that Punjabis were fed up of all Delhi based parties, did not want to experiment anymore and had decided to form a government solely of the SAD in the State.
Mr Sukhbir Badal said gangsters and drug lords were holding Punjab to ransom and the Aam Aadmi Party government and chief minister Bhagwant Mann had failed to rein in these anti-social elements. “I feel the time has come to bring in legislation to deal with this twin menace. Accordingly once a SAD government is formed we will bring in legislation to deny bail to gangsters and drug lords besides seizing their properties. I advise them to leave Punjab or be ready to face complete eradication under the law”.
Asserting that the chief minister was even indulging in flip-flops on the sensitive issue of killing of two police personnel on the international border with Pakistan, Mr Badal said “first the government was clueless about the death of one ASI and a head constable at the Adhian check post in Gurdaspur. Then the chief minister lauded their supreme sacrifice and announced Rs 1 crore ex gratia grant to their families. Now he is claiming that the two officers could have died following a scuffle between themselves. This kind of mis-governance is symptomatic of the AAP government with the chief minister busy in Gujarat serving Arvind Kejriwal instead of the people of Punjab”.
The SAD president also condemned the AAP government for indulging in thuggery by launching the ‘Punjab Rasoi’ scheme after selling government land at throwaway prices. He said after not implementing this scheme for four years, the AAP government was using it as a desperate gambit to influence Punjabis in the run up to the 2027 assembly elections. “Suck gimmicks cannot save AAP’s sinking ship”, he asserted.
Mr Badal also spoke about his vision for Punjab covering all sections of society. He also announced that the SAD was committed to removing all discriminations done unto government employees by the previous Congress and the present Aam Aadmi Party governments, including restoration of the Old Pension Scheme for employees.
Speaking about the farmers, Mr Badal said tubewell connections would be given to all those who do not have one within one week of the formation of the next SAD government. He also announced establishment of ‘pucca bundhs’ on rivers to deal with floods, assured grant of land rights to those who had been denied this right till now and free partition of joint ownership of land.
Stating how the Congress and AAP had first reduced and were now denying social welfare benefits to the underprivileged, Mr Badal said “we are committed to augmenting all social welfare schemes which were started by S Parkash Singh Badal besides creating more new schemes for the weaker sections”. He said the atta- daal scheme would be restarted with atta being given @Rs 4 per kg and daal @Rs 20 per kg. “Rs one lakh wedding assistance will be given to the poorer sections and old age pension will be hiked to Rs 3100 per month”.
Explaining how new jobs and avenues would be opened for the youth and all new industries would have to hire 75 per cent Punjabi youth, Mr Badal said all government jobs would be available for Punjabis only. He also announced that an Rs 10 lakh interest free loan would be available to youth which they could return within a period of ten years. He said the next SAD government would ensure 50 per cent reservation to students of meritorious schools in government as well as private engineering and medical colleges.
Mr Badal also announced that the World Kabaddi Cup would be restarted and a New Kushti Cup would also be initiated. “Pashu Melas will be encouraged even while a Race Course would be constructed for Marwari horses besides encouraging Kabootaran di baazi sport”. He said an inter village card game Seep championship would also be started with prize money for development of villages of winning teams.
Senior leaders Joginder Singh Jindu, Sukhpal Singh Nannu, Nardev Singh Bobby Mann, and Rohit Montu Vohra also spoke on the occasion.
Earlier, Youth Akali Dal & SOI members gave him enthusiastic and rousing reception en route to the rally venue. The party president thanked the YAD president Sarabjit Singh Jhinjar, SOI president Ranbir Singh Rana, Chitbir Singh Zira, Akashdeep Singh Middukhera, and Surinder Babbu for organising a grand road show!





