Ferozepur News

पंजाब राज्य बिजली बोर्ड तकनीकी सेवाएं यूनियन सब-अर्बन डिवीजन कमेटी फिरोजपुर सर्वसम्मति से चुनी गई

ਰਜਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨ ਅਤੇ ਰਾਮ ਲੁਬਾਇਆ ਦੀ ਮੀਤ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਹੋਈ ਚੋਣ

पंजाब राज्य बिजली बोर्ड तकनीकी सेवाएं यूनियन सब-अर्बन डिवीजन कमेटी फिरोजपुर सर्वसम्मति से चुनी गई

पंजाब राज्य बिजली बोर्ड तकनीकी सेवाएं यूनियन सब-अर्बन डिवीजन कमेटी फिरोजपुर सर्वसम्मति से चुनी गई

राजिंदर कुमार शर्माअध्यक्ष एवं राम लुबाया सर्वसम्मति से उपाध्यक्ष चुने  गए  

फिरोजपुर 10 जुलाई 2025:सर्कल प्रधान जगतार सिंहसर्कल सचिव सिंगार सिंहउप प्रधान मनजीत सिंह  कैशियर सुभाष चंद्र की अध्यक्षता में पंजाब राज्य बिजली बोर्ड तकनीकी सेवाएं यूनियन सबअर्बन डिवीजन कमेटी के कर्मचारियों ने  सर्वसम्मति  के साथ चयन किया गया

                     इस अवसर पर सर्कल अध्यक्ष जगतार सिंहसर्कल सचिव सिंगार सिंहउपाध्यक्ष मनजीत सिंह  कैशियर सुभाष चंद्र ने बताया कि सर्वसम्मति से राजिंदर कुमार शर्मा को अध्यक्ष  राम लुबाया को उपाध्यक्ष चुना गया उन्होंने बताया कि इसके अलावा कुलवंत सिंह को सचिव, प्रताप सिंह को सहायक सचिव तथा मेजर सिंह को खजांची सर्वसम्मति से चुना गया।

                    इस अवसर पर नवनियुक्त अध्यक्षउपाध्यक्ष एवं अन्य पदाधिकारियों ने आश्वासन दिया कि वे अपना कार्य पूरी ईमानदारी व लगन से करेंगे तथा अपने स्टाफ को हर कार्य में पूर्ण सहयोग देंगे, साथ ही स्टाफ के कठिन कार्यों को भी प्राथमिकता के आधार पर करेंगे। इस अवसर पर समस्त स्टाफ द्वारा नवनिर्वाचित टीम को बधाई एवं शुभकामनाएं दी गईं।

 

ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਅਰਬਨ ਡਵੀਜਨ ਕਮੇਟੀ ਫਿਰੋਜ਼ਪੁਰ ਦੀ ਸਰਬਸੰਮਤੀ ਨਾਲ ਹੋਈ ਚੋਣ

ਰਜਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨ ਅਤੇ ਰਾਮ ਲੁਬਾਇਆ ਦੀ ਮੀਤ ਪ੍ਰਧਾਨ ਵਜੋਂ ਸਰਬਸੰਮਤੀ ਨਾਲ ਹੋਈ ਚੋਣ  

 ਫਿਰੋਜ਼ਪੁਰ 10 ਜੁਲਾਈ 2025 : ਪੰਜਾਬ ਰਾਜ ਬਿਜਲੀ ਬੋਰਡ ਟੈਕਨੀਕਲ ਸਰਵਿਸਜ਼ ਯੂਨੀਅਨ ਸਬ-ਅਰਬਨ ਡਵੀਜਨ ਕਮੇਟੀ ਦੇ ਮੁਲਾਜ਼ਮਾਂ ਦੀ ਸਰਕਲ ਪ੍ਰਧਾਨ ਜਗਤਾਰ ਸਿੰਘ, ਸਰਕਲ ਸਕੱਤਰ ਸਿੰਗਾਰ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ  ਅਤੇ ਕੈਸ਼ੀਅਰ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਚੋਣ ਕੀਤੀ ਗਈ।

ਇਸ ਮੌਕੇ ਸਰਕਲ ਪ੍ਰਧਾਨ ਜਗਤਾਰ ਸਿੰਘ, ਸਰਕਲ ਸਕੱਤਰ ਸਿੰਗਾਰ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ  ਅਤੇ ਕੈਸ਼ੀਅਰ ਸੁਭਾਸ਼ ਚੰਦਰ ਨੇ ਕਿਹਾ ਕਿ ਰਜਿੰਦਰ ਕੁਮਾਰ ਸ਼ਰਮਾ ਨੂੰ ਪ੍ਰਧਾਨ  ਅਤੇ ਰਾਮ ਲੁਬਾਇਆ ਨੂੰ ਮੀਤ ਪ੍ਰਧਾਨ ਦੇ ਅਹੁੱਦੇ ਤੇ ਸਰਬਸੰਮਤੀ ਨਾਲ ਸਬ ਅਰਬਨ ਡਵੀਜ਼ਨ ਕਮੇਟੀ ਦੇ ਅਹੁੱਦੇਦਾਰ ਚੁਣੇ ਗਏ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੁਲਵੰਤ ਸਿੰਘ ਨੂੰ ਸਕੱਤਰ, ਪ੍ਰਤਾਪ ਸਿੰਘ ਨੂੰ  ਸਹਾਇਕ ਸਕੱਤਰ ਅਤੇ ਮੇਜਰ ਸਿੰਘ ਨੂੰ ਖਜ਼ਾਨਚੀ ਵਜੋਂ ਸਰਬਸੰਮਤੀ ਨਾਲ ਚੁਣਿਆ ਗਿਆ।

ਇਸ ਮੌਕੇ ਨਵਨਿਯੁਕਤ ਹੋਏ ਪ੍ਰਧਾਨ ਅਤੇ ਮੀਤ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਵੱਲੋਂ ਇਹ ਵਿਸ਼ਵਾਸ਼ ਦਿਵਾਇਆ ਗਿਆ ਕੇ ਉਹ ਆਪਣਾ ਕੰਮ ਪੂਰੀ ਈਮਾਨਦਾਰੀ ਤੇ ਲਗਨ ਨਾਲ ਕਰਨਗੇ ਅਤੇ ਆਪਣੇ ਸਟਾਫ ਦੀ ਹਰ ਕੰਮ ਵਿੱਚ ਪੂਰੀ ਮੱਦਦ ਕਰਨਗੇ, ਨਾਲ ਦੀ ਨਾਲ ਸਟਾਫ ਦੇ ਅੜੇ ਥੁੜੇ ਕੰਮ ਪਹਿਲ ਦੇ ਅਧਾਰ ਤੇ ਕਰਨਗੇ। ਇਸ ਮੌਕੇ ਸਮੂਹ ਸਟਾਫ ਵਲੋਂ ਨਵੀ ਚੁਣੀ ਗਈ ਟੀਮ ਨੂੰ ਵਧਾਈਆਂ ਦਿੱਤੀਆਂ ਗਈਆਂ ਤੇ ਮੂੰਹ ਮਿੱਠਾ ਕਰਵਾਇਆ ਗਿਆ।

Related Articles

Leave a Reply

Your email address will not be published. Required fields are marked *

Back to top button