Ferozepur News

ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਸੰਧੂ ਨੇ ਕਰੋਨਾ ਵੈਕਸੀਨ ਦਾ ਕਰਵਾਇਆ ਟੀਕਾਕਰਨ       

ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਸੰਧੂ ਨੇ ਕਰੋਨਾ ਵੈਕਸੀਨ ਦਾ ਕਰਵਾਇਆ ਟੀਕਾਕਰਨ       

ਨੌਜਵਾਨ ਸਰਪੰਚ ਮਨਪ੍ਰੀਤ ਸਿੰਘ ਸੰਧੂ ਨੇ ਕਰੋਨਾ ਵੈਕਸੀਨ ਦਾ ਕਰਵਾਇਆ ਟੀਕਾਕਰਨ

Ferozepur, 14.6.2021: ਕਰੋਨਾ ਮਹਾਮਾਰੀ ਦੋਰਾਨ ਹੋ ਰਹੇ ਟੀਕਾਕਰਨ ਤਹਿਤ ਪਿੰਡ ਕੋਹਰ ਸਿੰਘ ਵਾਲਾ ਦੀ ਗਰਾਮ ਪੰਚਾਇਤ ਪੱਤੀ ਸੁਧ ਸਿੰਘ ਵਾਲਾ ਦੇ ਸਰਪੰਚ ਮਨਪ੍ਰੀਤ ਸਿੰਘ ਸੰਧੂ ਨੇ ਕਰੋਨਾ ਵੈਕਸੀਨ ਦਾ ਟੀਕਾ ਕਰਨ ਕਰਵਾਇਆ.

ਇਸ ਉਪਰੰਤ ਨੋਜਵਾਨ ਸਰਪੰਚ ਮਨਪ੍ਰੀਤ ਸਿੰਘ ਨੇ ਦਸਿਆ ਕੇ  ਮੈਂ ਕੋਵਿਡ19 ਵੈਕਸੀਨ ਦਾ ਪਹਿਲਾ ਡੋਜ਼ ਲਗਵਾਇਆ। ਇਹ ਕੋਰੋਨਾ ਵਾਇਰਸ ਵਿਰੁੱਧ ਲੜਾਈ ਹੈ ਤੇ ਸਮੇਂ ਰਹਿੰਦੇ ਟੀਕਾ ਲਗਵਾਉਣ ਨਾਲ ਅਸੀਂ ਇਸ ਮਹਾਂਮਾਰੀ ਤੋਂ ਬੱਚ ਸਕਦੇ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਗਵਾਉਣ ਦੀ ਅਪੀਲ ਕਰਦਾ ਹਾਂ ਜੋ ਇਸਦੇ ਯੋਗ ਹਨ.

ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕੋਰੋਨਾ ਟੀਕਾਕਰਣ ਸਬੰਧੀ ਸਾਰੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤੇ ਟੀਕਾ ਲਗਵਾ ਕੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਓੁਣਾ ਚਾਹੀਦਾ ਹੈ |

Related Articles

Leave a Reply

Your email address will not be published. Required fields are marked *

Back to top button