Ferozepur News

ਸ਼੍ਰੀ ਸਾਲਾਸਰ ਬਾਲਾ ਜੀ ਦੀ ਸ਼ੋਭਾ ਯਾਤਰਾ 28 ਮਾਰਚ ਨੂੰ

salasar-balaji-rajasthanਫ਼ਿਰੋਜ਼ਪੁਰ 17 ਮਾਰਚ (ਏ. ਸੀ. ਚਾਵਲਾ) ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਸੰਘ ਰਜਿ. ਫਿਰੋਜ਼ਪੁਰ ਕੈਂਟ ਵਲੋਂ ਹਰ ਸਾਲ ਦੀ ਤਰ•ਾਂ ਇਸ ਸਾਲ ਵੀ ਬਾਲਾ ਜੀ ਦੀ ਨਿਸ਼ਾਨ ਸ਼ੋਭਾ ਯਾਤਰਾ 28 ਮਾਰਚ 2015 ਦਿਨ ਸ਼ਨੀਵਾਰ ਨੂੰ ਦੁਪਹਿਰ 2 ਵਜੇ ਸ਼੍ਰੀ ਨੰਨਾ ਜੀ ਮੰਦਰ ਨਜ਼ਦੀਕ ਸ਼ਨੀ ਮੰਦਰ ਫਿਰੋਜ਼ਪੁਰ ਛਾਉਣੀ ਤੋਂ ਬੜੀ ਧੂਮਧਾਮ ਨਾਲ ਕੱਢੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜੇਸ਼ ਮੰਗਲਾ ਨੇ ਦੱਸਿਆ ਕਿ 4 ਅਪ੍ਰੈਲ ਦਿਨ ਸ਼ਨੀਵਾਰ ਨੂੰ ਹਨੂੰਮਾਨ ਜਯੰਤੀ ਦੇ ਸ਼ੁੱਭ ਮੌਕੇ ਤੇ ਇਕ ਸ਼ਾਮ ਬਾਲਾ ਜੀ ਦੇ ਨਾਂਅ ਆਯੋਜਿਤ ਕੀਤੀ ਗਈ ਹੈ। ਉਨ•ਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸ਼ੋਭਾ ਯਾਤਰਾ ਅਤੇ ਹਨੂੰਮਾਨ ਜਯੰਤੀ &#39ਚ ਵੱਧ ਚੜ• ਕੇ ਭਾਗ ਲੈਣ ਅਤੇ ਸ਼੍ਰੀ ਬਾਲਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।

Related Articles

Back to top button