Latest Ferozepur News
-
ਜਿਲਾ ਸਾਂਝ (ਕਮਿਊਨਟੀ ਪੌਲਸਿੰਗ ) ਐਡਵਾਇਜਰੀ ਬੋਰਡ ਦੀ ਮੀਟਿੰਗ ਹੋਈ
ਫਿਰੋਜਪੁਰ 14 ਫਰਵਰੀ (ਏ.ਸੀ. ਚਾਵਲਾ) ਚੇਅਰਪਰਸਨ ਜਿਲਾ ਪੱਧਰੀ ਸਾਂਝ (ਕਮਿਊਨਟੀ ਪੌਲਸਿੰਗ ) ਐਡਵਾਇਜਰੀ ਬੋਰਡ-ਕਮ ਸੀਨੀਅਰ ਕਪਤਾਨ ਪੁਲਿਸ ਫਿਰੋਜਪਰ ਸ੍ਰੀ ਹਰਦਿਆਲ…
Read More » -
ਸਿਹਤ ਵਿਭਾਗ ਵੱਲੋਂ ਸਵਾਇਨ ਫਲੂ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ-ਖਰਬੰਦਾ
ਫਿਰੋਜ਼ਪੁਰ 16 ਫਰਵਰੀ (ਏ. ਸੀ. ਚਾਵਲਾ) ਡਿਪਟੀ ਕਮਿਸ਼ਨਰ Îਇੰਜ.ਡੀ.ਪੀ.ਐਸ.ਖਰਬੰਦਾ ਨੇ ਸਵਾਇਨ ਫਲੂ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆ ਸਿਵਲ ਹਸਪਤਾਲ ਫਿਰੋਜਪੁਰ…
Read More » -
ਜਿਲ੍ਹਾ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਐਨ.ਜੀ.ਓ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ ਕੇਂਦਰੀ ਜੇਲ ਵਿਖੇ ਅੱਖਾਂ ਤੇ ਦੰਦਾਂ ਦੇ ਜਾਂਚ ਕੈਂਪ ਦਾ ਆਯੋਜਨ।
ਫਿਰੋਜ਼ਪੁਰ ( Madan Lal Tiwari, Editor ) 18 ਫਰਵਰੀ 2015:- ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਦੀ…
Read More » -
ਸਰਕਾਰੀ ਸਕੂਲਾਂ ਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆ ਦੇ ਅਧਾਰ ਕਾਰਡ ਬਣਵਾਉਣ ਦੀਆਂ ਹਦਾਇਤਾਂ ਜਾਰੀ
ਫਿਰੋਜ਼ਪੁਰ 20 ਫਰਵਰੀ (Madan Lal Tiwari ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਰਕਾਰੀ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੇ ਬੱਚਿਆ ਦੇ…
Read More » -
ਸਮਾਜ ਲਈ ਪ੍ਰੇਰਣਾ ਸਰੋਤ ਹੈ ਐਨ.ਡੀ.ਆਰ.ਐਫ ਟੀਮ ਦੀ ਕਾਰਜਪ੍ਰਣਾਲੀ— ਖਰਬੰਦਾ
ਫਿਰੋਜ਼ਪੁਰ 21 ਫਰਵਰੀ(ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀਆਂ ਹਦਾਇਤਾਂ ਅਨੁਸਾਰ ਕੁਦਰਤੀ ਆਫਤਾਂ ਦੇ ਬਚਾਅ ਲਈ ਨੌਜਵਾਨ ਵਰਗ ਨੂੰ ਜਾਗਰੂਕ ਕਰਨ ਲਈ…
Read More » -
26 ਫਰਵਰੀ ਨੂੰ ਆਰੀਅਨਜ਼ ਕੈਂਪਸ ਦਾ ਦੋਰਾ ਕਰਨਗੀਆਂ 40 ਤੋ ਵੱਧ ਕੰਪਨੀਆਂ
ਫ਼ਿਰੋਜ਼ਪੁਰ 24 ਫਰਵਰੀ (ਏ. ਸੀ. ਚਾਵਲਾ) ਆਰੀਅਨਜ਼ ਗਰੁੱਪ ਆਫ਼ ਕਾਲੇਜਿਜ਼ 26 ਫਰਵਰੀ ਨੂੰ ਚੰਡੀਗੜ•-ਪਟਿਆਲਾ ਰਾਜਮਾਰਗ ਤੇ ਸਥਿੱਤ ਆਰੀਅਨਜ਼ ਕੈਂਪਸ ਵਿਖੇ…
Read More » -
ਦੋ ਪੇਟੀਆਂ ਸ਼ਰਾਬ ਠੇਕਾ ਸਮੇਤ ਇਕ ਗ੍ਰਿਫਤਾਰ
ਫਿਰੋਜ਼ਪੁਰ 26 ਫਰਵਰੀ (ਏ. ਸੀ. ਚਾਵਲਾ): ਥਾਣਾ ਕੈਂਟ ਫਿਰੋਜ਼ਪੁਰ ਪੁਲਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 2 ਪੇਟੀਆਂ ਸ਼ਰਾਬ ਠੇਕਾ…
Read More » -
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤਰੀ ਕੇਂਦਰ ਫ਼ਰੀਦਕੋਟ ਵਿਖੇ ਕਿਸਾਨ ਮੇਲਾ 12 ਮਾਰਚ ਨੂੰ
ਫਿਰੋਜ਼ਪੁਰ 27 ਫਰਵਰੀ (ਏ.ਸੀ.ਚਾਵਲਾ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਖੇਤਰੀ ਕੇਂਦਰ ਫ਼ਰੀਦਕੋਟ ਵਿਖੇ ਕਿਸਾਨ ਮੇਲਾ 12 ਮਾਰਚ 2015 ਦਿਨ ਮੰਗਲਵਾਰ ਨੂੰ…
Read More » -
ਸਾਂਝੀ ਮੋਟਰ ਤੋਂ ਪਾਣੀ ਭਰਨ ਨੂੰ ਲੈ ਕੇ ਹੋਇਆ ਝਗੜਾ, ਔਰਤ ਦੀ ਕੁੱਟਮਾਰ
ਫਿਰੋਜ਼ਪੁਰ 28 ਫਰਵਰੀ (ਏ.ਸੀ.ਚਾਵਲਾ) : ਫਿਰੋਜ਼ਪੁਰ ਦੇ ਕਸਬਾ ਜ਼ੀਰਾ ਦੀ ਸ਼ਿਵ ਕਾਲੌਨੀ ਵਿਖੇ ਸਾਂਝੀ ਮੋਟਰ ਤੋਂ ਪਾਣੀ ਲਾਉਣ ਨੂੰ ਲੈ…
Read More »