
Latest Ferozepur News
-
ਵਿਦੇਸ਼ ਭੇਜਣ ਦੇ ਨਾਂਅ ਤੇ ਭਾਣਜੀ ਨੇ ਮਾਰੀ ਮਾਮੇ ਨਾਲ 15 ਲੱਖ ਦੀ ਠੱਗੀ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਆਪਣੇ ਸੱਕੇ ਮਾਮੇ ਦੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਨਾਂਅ ਤੇ ਇਕ ਭਾਣਜੀ…
Read More » -
ਬੀ. ਸੀ. ਏ. ਭਾਗ ਪਹਿਲਾ ਸਮੈਸਟਰ ਆਰ. ਐਸ. ਡੀ. ਕਾਲਜ ਦਾ ਨਤੀਜਾ ਸ਼ਾਨਦਾਰ
ਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ): ਪੰਜਾਬ ਯੂਨੀਵਰਸਿਟੀ ਵਲੋਂ ਐਲਾਣੇ ਬੀ. ਸੀ. ਏ. ਭਾਗ ਪਹਿਲਾ ਸਮੈਸਟਰ ਦੇ ਨਤੀਜੇ ਵਿਚੋਂ ਸਥਾਨਕ…
Read More » -
ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਵਲੋ ਨਵੇਂ ਸਾਲ ਸੰਮਤ 2072 ਦੇ ਸਬੰਧ 'ਚ ਹਵਨ ਯੱਗ ਕੀਤਾ ਗਿਆ
ਫਿਰੋਜ਼ਪੁਰ 22 ਮਾਰਚ (ਮਦਨ ਲਾਲ ਤਿਵਾੜੀ) : ਨਵੇਂ ਸਾਲ ਸੰਮਤ 2072 ਦੇ ਸਬੰਧ ਵਿਚ ਭਾਰਤ ਵਿਕਾਸ ਪ੍ਰੀਸ਼ਦ ਫ਼ਿਰੋਜ਼ਪੁਰ ਸ਼ਹਿਰ ਵਲੋਂ…
Read More » -
ਓਪਨ ਜ਼ਿਲ•ਾ ਹੈਂਡਬਾਲ ਚੈਪੀਅਨਸ਼ਿਪ ਦੀ ਲਗਾਤਾਰ ਛੇਵੀਂ ਵਾਰ ਚੈਪੀਅਨ ਬਣੀਆਂ ਤੂਤ ਸਕੂਲ ਦੀਆਂ ਲੜਕੀਆਂ
ਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) : ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਸੋਸਾਇਟੀ ਵਲੋਂ ਕਰਵਾਏ ਜਾ ਰਹੇ 13 ਰੋਜ਼ਾ ਸ਼ਹੀਦੀ…
Read More » -
ਵਿਸ਼ਵ ਟੀ ਬੀ ਦਿਵਸ ਮੌਕੇ ਵਿਸ਼ਾਲ ਰੈਲੀ ਕੱਢ ਕੇ ਲੋਕਾਂ ਨੂੰ ਟੀ ਬੀ ਦੀ ਬਿਮਾਰੀ ਪ੍ਰਤੀ ਕੀਤਾ ਜਾਗਰੂਕ
ਫਿਰੋਜ਼ਪੁਰ 25 ਮਾਰਚ (ਏ.ਸੀ.ਚਾਵਲਾ): ਵਿਸ਼ਵ ਭਰ ਵਿਚ ਮਨਾਏ ਜਾ ਰਹੇ ਟੀ ਬੀ ਦਿਵਸ ਦੇ ਸਬੰਧ ਵਿਚ ਆਰ ਐਨ ਟੀ ਸੀ…
Read More » -
ਬੇਟੀ ਬਚਾਓ ਬੇਟੀ ਪੜ•ਾਓ ਮੁਹਿੰਮ ਤਹਿਤ ਪਟੇਲ ਨਗਰ ਵਿਖੇ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ 27 ਮਾਰਚ (ਏ. ਸੀ. ਚਾਵਲਾ) ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਅਧੀਨ ਡਾ ਵਾਈ ਕੇ ਗੁਪਤਾ ਸਿਵਲ ਸਰਜਨ ਫਿਰੋਜ਼ਪੁਰ ਜੀ…
Read More » -
ਡਿਪਟੀ ਕਮਿਸ਼ਨਰ ਵੱਲੋਂ ਸੇਵਾ ਕੇਂਦਰਾਂ ਦੇ ਨਿਰਮਾਣ ਤੇ ਹੋਰ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਆਦੇਸ਼
ਫਿਰੋਜਪੁਰ 30 ਮਾਰਚ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ. ਖਰਬੰਦਾ ਵੱਲੋਂ ਜਿਲ•ੇ ਦੇ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ , ਮਾਲ ਵਿਭਾਗ…
Read More » -
ਹਾਈਕੋਰਟ ਜਸਟਿਸ ਵੱਲੋਂ ਗੁਰੂਹਰਸਹਾਏ ਸਿਵਲ ਅਦਾਲਤ ਦਾ ਨਿਰੀਖਣ
ਹਾਈਕੋਰਟ ਜਸਟਿਸ ਵੱਲੋਂ ਗੁਰੂਹਰਸਹਾਏ ਸਿਵਲ ਅਦਾਲਤ ਦਾ ਨਿਰੀਖਣ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਇੰਸਪੈਕਟਿੰਗ ਜੱਜ ਅੱਗੇ ਰੱਖਿਆ 44 ਪਿੰਡਾਂ ਦਾ…
Read More » -
VIRSA-2015 was successfully organized by Polytechnic Wing of SBS Campus
VIRSA-2015 was successfully organized by Polytechnic Wing of SBS Campus Curb the practice of women foeticide – an alarming and…
Read More » -
ਫਿਰੋਜ਼ਪੁਰ ਦੇ ਪਿੰਡ ਗੁੱਦੜਢੰਡੀ ਦੇ ਆਦਰਸ਼ ਮਾਡਲ ਸਕੂਲ ਵਿਖੇ ਮਿਡ ਡੇ ਮੀਲ ਦੀ ਕਣਕ ਅਤੇ ਚਾਵਲ ਦਾ ਘਪਲਾ
ਫਿਰੋਜ਼ਪੁਰ 4 ਅਪ੍ਰੈਲ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਪਿੰਡ ਗੁੱਦੜਢੰਡੀ ਦੇ ਆਦਰਸ਼ ਮਾਡਲ ਸਕੂਲ ਵਿਖੇ ਮਿਡ ਡੇ ਮੀਲ ਦੀ…
Read More »