Ferozepur News
-
ਫ਼ਿਰੋਜ਼ਪੁਰ ਦੇ ਪਿੰਡ ਗ਼ੁਲਾਮੀ ਵਾਲੇ ਦੇ ਇੱਕ ਨੌਜਵਾਨ ਦੀ ਨਸ਼ੇ ਕਾਰਨ ਮੌਤ
Ferozepur July 13, 2018 : ਨਜ਼ਦੀਕੀ ਪਿੰਡ ਗ਼ੁਲਾਮੀ ਵਾਲਾ ਦੇ ਰਹਿਣ ਵਾਲੇ ਇੱਕ ਹੋਰ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ…
Read More » -
ਵਿਵੇਕਾਨੰਦ ਵਰਲਡ ਸਕੂਲ ਵਿਚ ਅੰਤਰਰਾਸ਼ਟਰੀ ਅੰਬ ਦਿਵਸ ਮਨਾਇਆ
ਫਿਰੋਜ਼ਪੁਰ 13 ਜੁਲਾਈ (): ਅੰਤਰਰਾਸ਼ਟਰੀ ਅੰਬ ਦਿਵਸ ਤੇ ਅੱਜ ਸਥਾਨਕ ਵਿਵੇਕਾਨੰਦ ਵਰਲਡ ਸਕੂਲ ਵਿਚ ਸਕੂਲ ਅਧਿਆਪਕਾਂ ਨੇ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਵੱਲੋਂ ਅੰਬ ਦੇ ਪੌਦੇ ਲਗਾ ਕੇਸ਼ੁੱਧ ਵਾਤਾਵਰਨ ਸਰਾਹਨਾ ਯਤਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਸਰਪ੍ਰਸਤ ਸ਼੍ਰੀਮਤੀ ਪ੍ਰਭਾ ਭਾਸਕਰ ਨੇ ਦੱਸਿਆ ਕਿ ਕਥਨੀ ਕਰਨੀ ਨਾਲ ਤਾਕਤਵਰ ਹੁੰਦੀ ਹੈ। ਇਸਲਈ ਬੇਹਤਰ ਹੈ ਕਿ ਅਸੀਂ ਆਪਣੇ ਭਵਿੱਖ ਲਈ ਕੁਝ ਕਰਕੇ ਵਿਖਾਈਆਂ। ਅੱਜ ਵਾਤਾਵਰਨ ਨੂੰ ਸ਼ੁੱਧ ਅਤੇ ਸਵੱਛ ਬਨਾਉਣ ਲਈ ਇਕ ਛੋਟਾ ਜਿਹਾ ਯਤਨ ਵਿਵੇਕਾਨੰਦ ਵਰਲਡ ਸਕੂਲ ਦੇ ਬੱਚਿਆਂਨੇ ਅੰਬ ਦੇ ਪੌਦੇ ਲਗਾ ਕੇ ਕੀਤਾ। ਅੱਜ ਸਕੂਲ ਵਿਚ ਵਿਸ਼ਵ ਅੰਬ ਦਿਵਸ ਦੇ ਸਬੰਧ ਤੇ 51 ਪੌਦੇ ਲਗਾਏ ਗਏ। ਇਸ ਮੌਕੇ ਤੇ ਵਿਦਿਆਰਥੀਆਂ ਦੀ ਅੰਬ ਦੀ ਵੇਸ਼ਭ੍ਰਸ਼ਾ ਫੈਂਨਸੀ ਡਰੈਸ ਪ੍ਰਤੀਯੋਗਤਾਕਰਵਾਈ, ਜਿਸ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ।
Read More » -
ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੇ ਖਰੀ ਨਹੀਂ ਉਤਰ ਰਹੀ : ਸੂਬਾ ਪ੍ਰਧਾਨ ਦੀਪਕ ਕੰਬੋਜ
ਗੁਰੂਹਰਸਹਾਏ, 12 ਜੁਲਾਈ (ਪਰਮਪਾਲ ਗੁਲਾਟੀ)-ਬੇਰੁਜ਼ਗਾਰ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ…
Read More » -
ਸਵੱਛ ਭਾਰਤ ਮਿਸ਼ਨ ਤਹਿਤ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 4 ਤੋਂ 6 ਵਜੇ ਤੱਕ ਕੀਤੀ ਗਈ ਨਿਗਰਾਨੀ
ਮਮਦੋਟ/ਫ਼ਿਰੋਜ਼ਪੁਰ 12 ਜੁਲਾਈ 2018 ( ) ਸਵੱਛ ਭਾਰਤ ਮਿਸ਼ਨ ਤਹਿਤ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾ ਅਤੇ ਨਿਗਰਾਨ ਇੰਜੀ. ਸ੍ਰ. ਕੁਲਵੰਤ ਸਿੰਘ…
Read More » -
गतिविधियों का मूल मकसद बच्चों का सर्वपक्षीय विकास करना- सतीश डोगरा
फाजिल्का, 12 जुलाई- आईसीसी पैटर्न पर आधारित जीएवी जैन आदर्श विद्यालय में वीरवार को कई तरह की गतिविधियों का आयोजन…
Read More » -
Tree Plantation Drive in SOS Children’s Village, Rajpura under Mission “Healthy Punjab”
Ferozepur, July 11, 2018: With an ultimate aim to ‘Save Environment’ and purify the air, water, surroundings for healthy Punjab,…
Read More » -
Govt employees hold protest to oppose Dope Test and Professional Tax
Ferozepur, July 10, 2018: The DC Employees Union led by Manohar Lal, District President and Pippal Singh, General Secretary, on…
Read More » -
ਵੈਕਟਰ ਬੋਰਨ ਡਜੀਜ ਬਿਮਾਰੀਆਂ ਦੀ ਰੋਕਥਾਮ ਸਬੰਧੀ ਵਰਕਸ਼ਾਪ ਦਾ ਆਯੋਜਨ
ਫ਼ਿਰੋਜ਼ਪੁਰ (Manish Bawa ) ਸਿਹਤ ਵਿਭਾਗ ਵੱਲੋਂ ਫ਼ਿਰੋਜ਼ਪੁਰ ਅਧੀਨ ਆਉਂਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਨੂੰ ਟ੍ਰੇਨਿੰਗ ਪ੍ਰੋਗਰਾਮ ਰਾਹੀਂ ਵੈਕਟਰ ਬੋਰਨ ਡਜੀਜ …
Read More » -
ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਵੱਡੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਕੀਤੇ ਗਏ ਮੁਫ਼ਤ ਸਰੀਰਕ ਚੈੱਕਅਪ ਸਰੀਰ ਨੂੰ ਸਾਫ਼ ਰੱਖਣ ਤੋਂ ਇਲਾਵਾ ਖਾਣ-ਪੀਣ ਦਾ ਰੱਖਣਾ ਚਾਹੀਦਾ ਵਿਸ਼ੇਸ਼ ਧਿਆਨ
ਫ਼ਿਰੋਜ਼ਪੁਰ 10 ਜੁਲਾਈ 2018 (Manish Bawa ) ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾ ਅਤੇ ਸਿਵਲ ਸਰਜਨ ਡਾ. ਗੁਰਮਿੰਦਰ ਸਿੰਘ…
Read More » -
सी.एम. ना मिले तो उनके घर के बाहर लगाएंगे धरना, सरकार से नशे के खिलाफ हैल्पलाईन शुरू करने की अपील
फिरोजपुर पत्रकारवार्ता को सम्बोधित करते हुए मनजिन्द्र भुल्लर ने बताया कि उनकी यात्रा 30 जून से आरम्भ हुई थी और…
Read More »