Ferozepur News
-
ਸਰਹੱਦੀ ਖੇਤਰ ਵਿਕਾਸ ਪ੍ਰੋਗਰਾਮ ਅਧੀਨ ਫਿਰੋਜ਼ਪੁਰ ਜ਼ਿਲੇ• ਦੇ ਵਿਕਾਸ ਤੇ 9 ਕਰੋੜ 13 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ- ਖਰਬੰਦਾ
ਫਿਰੋਜ਼ਪੁਰ 9 ਮਾਰਚ (ਏ. ਸੀ. ਚਾਵਲਾ) ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਦੇ…
Read More » -
ਅਜੀਵਕਾ ਮਿਸ਼ਨ ਦਾ ਮਕਸਦ ਔਰਤਾਂ ਨੂੰ ਵਿੱਤੀ ਮਜ਼ਬੂਤੀ ਦੇ ਕੇ ਵਿਕਾਸ ਵਿਚ ਭਾਗੀਦਾਰ ਬਣਾਉਣਾ : ਨੀਲਮਾ
ਫਿਰੋਜਪੁਰ 10 ਮਾਰਚ (ਏ. ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਪੇਂਡੂ ਔਰਤਾਂ ਨੂੰ ਕਿੱਤਾ ਮੁੱਖੀ ਰੁਜ਼ਗਾਰ ਸ਼ੁਰੂ ਕਰਨ, ਉਨ•ਾਂ ਨੂੰ ਟ੍ਰੇਨਿੰਗ ਦੇਣ…
Read More » -
ਫਿਰੋਜਪੁਰ ਜ਼ਿਲ•ੇ ਵਿਚ 1 ਸਾਲ ਦੌਰਾਨ ਸਰਕਾਰੀ ਹਸਪਤਾਲਾਂ ਵਿਚ 4191 ਸੁਰੱÎਖਿਅਤ ਜਣੇਪੇ ਕੀਤੇ ਗਏ:ਖਰਬੰਦਾ
ਫਿਰੋਜ਼ਪੁਰ 12 ਮਾਰਚ (ਏ.ਸੀ ਚਾਵਲਾ) ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਸੁਰੱÎਖਿਅਤ ਜਣੇਪੇ ਯਕੀਨੀ ਬਣਾਉਣ ਲਈ ਅਤੇ ਲੋਕਾਂ ਨੂੰ ਜਨਨੀ…
Read More » -
ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਦਰਦਨਾਕ ਹਾਦਸੇ ਵਿਚ 8 ਦੀ ਮੌਤ ਅਤੇ 9 ਜ਼ਖਮੀਂ
ਫਿਰੋਜ਼ਪੁਰ 13 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਅਲਫੂ ਕੇ ਦੇ ਕੋਲ ਸ਼ੁੱਕਰਵਾਰ ਦੀ ਸਵੇਰ…
Read More » -
ਮਾਰਕਫੈਡ 19 ਲੱਖ ਦੇ ਗਬਨ ਨਾਲ ਫਿਰ ਚਰਚਾ 'ਚ
ਫਿਰੋਜ਼ਪੁਰ 14 ਮਾਰਚ (ਏ. ਸੀ. ਚਾਵਲਾ): 19 ਲੱਖ ਦੇ ਗਬਨ ਨਾਲ ਮਾਰਕਫੈਡ ਇਕ ਵਾਰ ਫਿਰ ਚਰਚਾ ਵਿਚ ਹੈ। ਜਾਣਕਾਰੀ ਮੁਤਾਬਕ…
Read More » -
Ferozepur Police busts Inter State Arms Smuggler Gang, One arrested with recovery of live cartridges and magazines
Ferozepur, March 16: The Ferozepur police have busted an Interstate Arms Smugglers gang with the arrest of one person –…
Read More » -
ਸਰਕਾਰੀ ਨਲਕੇ ਤੋਂ ਪਾਣੀ ਭਰਨ ਨੂੰ ਲੈ ਕੇ ਹੋਈ ਲੜਾਈ 'ਚ ਔਰਤ ਜ਼ਖਮੀਂ
ਫਿਰੋਜ਼ਪੁਰ 17 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਦੇ ਪਿੰਡ ਮੋਹਕਮ ਖਾਂ ਵਾਲਾ ਵਿਖੇ ਸਰਕਾਰੀ ਨਲਕੇ ਤੋਂ ਪਾਣੀ ਭਰਨ ਨੂੰ…
Read More » -
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਹੂਸੈਨੀਵਾਲਾ (ਫਿਰੋਜਪੁਰ) ਵਿਖੇ 23 ਮਾਰਚ ਨੂੰ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਉਪਰੰਤ ਰੈਲੀ ਨੂੰ ਸੰਬੋਧਨ ਕਰਨਗੇ: ਸ਼ਰਮਾ
ਫਿਰੋਜਪੁਰ 18 ਮਾਰਚ 2015 (ਹਰੀਸ਼ ਮੌਂਗਾ) : 23 ਮਾਰਚ ਨੂੰ ਸ਼ਹੀਦੀ ਸਮਾਰਕ ਹੂਸੈਨੀਵਾਲਾ ਵਿਖੇ ਮਨਾਏ ਜਾਣ ਵਾਲੇ ਕੌਮੀ ਪੱਧਰ ਸ਼ਹੀਦੀ…
Read More » -
ਐਸ. ਬੀ. ਐਸ ਕੈਂਪਸ ਵਿਖੇ ਸ਼ਹੀਦਾਂ ਨੂੰ ਸਮਰਪਿਤ ਨਾਟਕ ਮੇਲੇ ਦਾ ਆਯੋਜਨ
ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਾਟਕ…
Read More » -
ਵਿਦੇਸ਼ ਭੇਜਣ ਦੇ ਨਾਂਅ ਤੇ ਭਾਣਜੀ ਨੇ ਮਾਰੀ ਮਾਮੇ ਨਾਲ 15 ਲੱਖ ਦੀ ਠੱਗੀ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) : ਆਪਣੇ ਸੱਕੇ ਮਾਮੇ ਦੇ ਮੁੰਡੇ ਨੂੰ ਵਿਦੇਸ਼ ਭੇਜਣ ਦੇ ਨਾਂਅ ਤੇ ਇਕ ਭਾਣਜੀ…
Read More »