Ferozepur News

ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋ ਸਰਕਾਰਾਂ ਵੱਲੋਂ ਇਨਸਾਫ ਨਾ ਦੇਣ ਦਾ ਰੋਸ

ਫਿਰੋਜ਼ਪੁਰ ਰੋਸ ਮਾਰਚ ਵਿੱਚ ਹੋਇਆ ਵੱਡਾ ਇਕੱਠ :-ਭੁੱਲਰ

ਫਿਰੋਜ਼ਪੁਰ ਰੋਸ ਮਾਰਚ ਵਿੱਚ ਹੋਇਆ ਵੱਡਾ ਇਕੱਠ :-ਭੁੱਲਰ

ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋ ਸਰਕਾਰਾਂ ਵੱਲੋਂ ਇਨਸਾਫ ਨਾ ਦੇਣ ਦਾ ਰੋਸ

ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋ ਸਰਕਾਰਾਂ ਵੱਲੋਂ ਇਨਸਾਫ ਨਾ ਦੇਣ ਦਾ ਰੋਸ

ਫਿਰੋਜਪੁਰ ਅਗਸਤ 2025( )ਇੱਕ ਪ੍ਰੈਸ ਨੋਟ ਰਾਹੀ ਗੁਰਚਰਨ ਸਿੰਘ ਭੁੱਲਰ ਜਿਲ਼ਾ ਪ੍ਰਧਾਨ ਫਿਰੋਜ਼ਪੁਰ ਨੇ ਕਿਹਾ ਕਿ ਅੱਜ
15 ਅਗਸਤ ਨੂੰ ਕਾਲਾ ਦਿਵਸ ਦੇ ਸਬੰਧ ਵਿੱਚ ਸਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਵੱਲੋ ਦਿੱਤੇ ਗਏ 14 ਅਗਸਤ ਰੋਸ ਮਾਰਚ ਵਿੱਚ ਬਹੁਤ ਵੱਡਾ ਇਕੱਠ ਹੋਇਆ ।

ਉਹਨਾਂ ਕਿਹਾ 15 ਅਗਸਤ ਨੂੰ ਅਸੀ ਇੱਕ ਗੁਲਾਮੀ ਵਿੱਚੋ ਨਿਕਲ ਕੇ ਦੂਸਰੀ ਗੁਲਾਮੀ ਵਿੱਚ ਫਸ ਗਏ। ਪਹਿਲਾਂ ਗੋਰਿਆਂ ਦੇ ਗੁਲਾਮ ਸੀ ਅੱਜ ਅਖੋਤੀ ਹਿੰਦੋਸਤਾਨੀਆਂ ਦੇ ਗੁਲਾਮ ਹਾਂ । ਸਿੱਖਾ ਨੂੰ ਅਜਾਦੀ ਤੋ ਬਾਅਦ ਜਰਾਇਮ ਪੇਸਾ ਦਾ ਇਨਾਮ ਦਿੱਤਾ ਗਿਆ । ਅਜਾਦੀ ਤੋ ਬਾਦ ਸਿੱਖਾਂ ਤੇ ਜੁਲਮ ਕਰਨੇ ਸੁਰੂ ਕਰ ਦਿੱਤੇ, ਦਰਬਾਰ ਸਾਹਿਬ ਤੇ ਹਮਲਾ ਨਿਰਦੇਸ਼ ਲੋਕਾਂ ਦਾ ਕਤਲੋਗਾਰਦ ਉਹ ਵੀ ਆਪਣੀ ਫੋਜ ਰਾਹੀ ਕੀ ਇਸ ਨੂੰ ਅਜਾਦੀ ਕਹਿਦੇ ਹਨ ।

ਇਸ ਸਮੇ ਹਾਜਰ ਮਾਤਾ ਚਰਨਜੀਤ ਕੋ (ਮਾਤਾ ਅਵਤਾਰ ਸਿੰਘ ਖੰਡਾ ),ਬਾਬਾ ਹਰਦੀਪ ਸਿੰਘ ਮਹਿਰਾਜ,ਇੰਟਰਨੈਸ਼ਨਲ ਪੰਥਕ ਦਲ ਬਾਬਾ ਸਤਨਾਮ ਸਿੰਘ ਞੱਲੀਆਂ ਪ੍ਰਧਾਨ,ਸਤਿਕਾਰ ਕਮੇਟੀ ਲਖਬੀਰ ਸਿੰਘ ਮਹਾਲਮ,ਏਕ ਨੂਰ ਖਾਲਸਾ ਫੌਜ ਹਿੰਮਤ ਸਿੰਘ ਸਕੂਰ,ਲਖਵੀਰ ਸਿੰਘ ਮੁਹਾਲਮ,ਦਲ ਪੰਥ ਬਾਬਾ ਜਰਨੈਲ ਸਿੰਘ ਝਾੜ ਸਾਹਿਬ,ਸਿੱਖ ਸਟੂਡੈਂਟਸ ਫੈਡਰੇਸ਼ਨ ਕੁਲਦੀਪ ਸਿੰਘ ਨੰਦਾ ,ਸਰਬਤ ਦਾ ਭਲਾ ਵੈਲਫੇਅਰ ਸੋਸਾਇਟੀ ਜਰਨੈਲ ਸਿੰਘ ,ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ,ਜਤਿੰਦਰ ਸਿੰਘ ਥਿੰਦ ਸੀਨੀ ਮੀਤ ਪ੍ਰਧਾਨ ਯੂਥ ਵਿੰਗ,ਪਰਮਿੰਦਰ ਸਿੰਘ ਬਾਲਿਆ ਵਾਲੀ ,ਬਲਰਾਜ ਸਿੰਘ ਖਾਲਸਾ ,ਬਲਦੇਵ ਸਿੰਘ ਗਗੜਾ ਸਾਰੇ ਪੀਏ ਸੀ ਮੈਬਰ, ਬਲਦੇਵ ਸਿੰਘ ਵੜਿੰਗ ਜਿਲ਼ਾ ਪ੍ਰਧਾਨ ਮੁਕਤਸਰ ,ਰੂਬੀ ਬਰਾੜ,ਫਾਜਿਲਕਾ ਤੋ ਸੁਰਿੰਦਰ ਸਿੰਘ ਪ੍ਰਧਾਨ,ਬੀਬੀ ਬਲਕਰਨ ਕੋਰ ਪ੍ਰਧਾਨ ,ਫਰੀਦਕੋਟ ਤੋ ਕੁਲਵੰਤ ਸਿੰਘ ਗੋਲੇ ਵਾਲਾ ,ਬਲਰਾਜ ਸਿੰਘ ਮੋਗਾ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ,ਬਲਕਾਰ ਸਿੰਘ ਜੋਗੇਵਾਲ ਪ੍ਰਧਾਨ ਕਿਸਾਨ ਵਿੰਗ,ਬੀਬੀ ਜਸਬੀਰ ਕੌਰ ਪ੍ਰਧਾਨ ਇਸਤਰੀ ਵਿੰਗ,ਸੂਰਤ ਸਿੰਘ ਮਮਦੋਟ,ਦਵਿੰਦਰ ਸਿੰਘ ਚੂਰੀਆ,ਜੋਗਿੰਦਰ ਸਿੰਘ ਮੱਲੇਵਾਲਾ,ਸੁਖਦੇਵ ਸਿੰਘ,ਮੇਹਰ ਸਿੰਘ,ਜਸਵੰਤ ਸਿੰਘ,ਇਕਬਾਲ ਸਿੰਘ ਗੁਰੂਹਰਸਹਾਏ,ਗੁਰਮੀਤ ਸਿੰਘ ਕੋਹਰ ਸਿੰਘ ਵਾਲਾ,ਬੂਟਾ ਸਿੰਘ ਕਰੀ ਕਲਾਂ ਸਰਕਲ ਪ੍ਰਧਾਨ ਗੁਰੂਹਰਸਾਏ,ਪਰਗਟ ਸਿੰਘ ਮੁਖ ਬੁਲਾਰਾ,ਸੁੱਚਾ ਸਿੰਘ ਭਾਨੇ ਵਾਲਾ,ਕਰਤਾਰ ਸਿੰਘ,ਹਜਾਰਾ ਸਿੰਘ,ਜਗਜੀਤ ਸਿੰਘ ਛੂਛਕ,ਚਮਕੋਰ ਸਿੰਘ ਮਨਸੂਰ ਵਾਲ,ਗਿਆਨੀ ਬਲਦੇਵ ਸਿੰਘ,ਸਰਬਜੀਤ ਸਿੰਘ ਤਲਵੰਡੀ ਅਤੇ ਸਰਬਜੀਤ ਸਿੰਘ ਕੋਟ ਕਰੋੜ,ਅਮਰੀਕ ਸਿੰਘ,ਗਿਆਨ ਸਿੰਘ ਮੰਡ,ਨਿਸ਼ਾਨ ਸਿੰਘ,ਗੁਰਮੀਤ ਸਿੰਘ ਹਬੀਬ ਵਾਲਾ ਆਦਿ ਨੇ ਵੀ ਸਰਕਾਰਾਂ ਵੱਲੋ ਅੱਜ ਤੱਕ ਇਨਸਾਫ ਨਾ ਦੇਣ ਦੀ ਨਿਖੇਧੀ ਕੀਤੀ ਕਿਉ ਕਿ ਅਸ ਅਜਾਦ ਨਹੀ ਹਾਂ।

Related Articles

Leave a Reply

Your email address will not be published. Required fields are marked *

Back to top button