
22ਵੇਂ ਐੱਮ.ਐੱਲ.ਬੀ. ਆਲ ਇੰਡੀਆ ਮੁਸ਼ਾਇਰੇ ਨੇ ਬਜ਼ੁਰਗਾਂ ਦੇ ਸਤਿਕਾਰ ਦਾ ਦਿੱਤਾ ਸੰਦੇਸ਼, ਨਾਮਵਰ ਸ਼ਾਇਰਾਂ ਨੇ ਬੰਨ੍ਹਿਆ ਸਮਾਂ
22nd MLB All India Mushaira Spreads the Message of Respect for Elders; Renowned Poets Captivate the Audience

22ਵੇਂ ਐੱਮ.ਐੱਲ.ਬੀ. ਆਲ ਇੰਡੀਆ ਮੁਸ਼ਾਇਰੇ ਨੇ ਬਜ਼ੁਰਗਾਂ ਦੇ ਸਤਿਕਾਰ ਦਾ ਦਿੱਤਾ ਸੰਦੇਸ਼, ਨਾਮਵਰ ਸ਼ਾਇਰਾਂ ਨੇ ਬੰਨ੍ਹਿਆ ਸਮਾਂ
ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਚਾਰ ਉੱਘੀਆਂ ਸ਼ਖ਼ਸੀਅਤਾਂ ਨੂੰ ਐੱਮ.ਐੱਲ.ਬੀ. ਐਵਾਰਡ-2026 ਨਾਲ ਕੀਤਾ ਸਨਮਾਨਿਤ
ਫ਼ਿਰੋਜ਼ਪੁਰ: 29-11-2026: ਸਵਰਗੀ ਸ੍ਰੀ ਮੋਹਨ ਲਾਲ ਭਾਸਕਰ ਦੇ 84ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਵਿਵੇਕਾਨੰਦ ਵਰਲਡ ਸਕੂਲ, ਫ਼ਿਰੋਜ਼ਪੁਰ ਵਿਖੇ ਆਯੋਜਿਤ 22ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ-2026 ਦਾ ਮੁੱਖ ਆਕਰਸ਼ਣ 22ਵਾਂ ਐੱਮ.ਐੱਲ.ਬੀ. ਆਲ ਇੰਡੀਆ ਮੁਸ਼ਾਇਰਾ ਰਿਹਾ। ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਪੀੜ੍ਹੀਆਂ ਦਰਮਿਆਨ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਲਈ ਸਮਰਪਿਤ ਇਸ ਸਾਹਿਤਕ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸ਼ਾਇਰਾਂ ਨੇ ਆਪਣੀਆਂ ਬਿਹਤਰੀਨ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ।

ਸਮਾਗਮ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਉਪ ਪ੍ਰਧਾਨ ਡਾ. ਐੱਸ. ਐੱਨ. ਰੁਦਰਾ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਵਰਗੀ ਸ੍ਰੀ ਮੋਹਨ ਲਾਲ ਭਾਸਕਰ ਦੀ ਤਸਵੀਰ ਅੱਗੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਸਮਾਗਮ ਦਾ ਮੰਚ ਸੰਚਾਲਨ ਭੂਮਿਜਾ ਭਾਸਕਰ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਹਾਜ਼ਰ ਉੱਘੀਆਂ ਸ਼ਖ਼ਸੀਅਤਾਂ ਵਿੱਚ ਪ੍ਰਭਾ ਭਾਸਕਰ, ਮੁੱਖ ਸਰਪ੍ਰਸਤ, ਮੋਹਨ ਲਾਲ ਭਾਸਕਰ ਫਾਊਂਡੇਸ਼ਨ; ਵੀ. ਕੇ. ਮੀਨਾ, ਆਈ.ਏ.ਐੱਸ., ਚੇਅਰਮੈਨ-ਕਮ-ਪ੍ਰਸ਼ਾਸਨਿਕ ਮੈਂਬਰ, ਐਜੂਕੇਸ਼ਨ ਟ੍ਰਿਬਿਊਨਲ, ਪੰਜਾਬ; ਮੇਜਰ ਜਨਰਲ ਆਰ. ਐੱਸ. ਮਨਰਾਲ, ਜੀ.ਓ.ਸੀ., ਗੋਲਡਨ ਐਰੋ ਡਿਵੀਜ਼ਨ; ਬ੍ਰਿਗੇਡੀਅਰ ਯੁੱਧਵੀਰ ਸਿੰਘ ਸਜਵਾਣ, ਡਿਪਟੀ ਜੀ.ਓ.ਸੀ., ਗੋਲਡਨ ਐਰੋ ਡਿਵੀਜ਼ਨ; ਬ੍ਰਿਗੇਡੀਅਰ ਯੂ. ਕੇ. ਸ੍ਰੀਵਾਸਤਵ, ਐੱਸ.ਐੱਮ.ਸੀ., ਕਮਾਂਡਰ, 7 ਆਰਟਿਲਰੀ ਬ੍ਰਿਗੇਡ; ਬ੍ਰਿਗੇਡੀਅਰ ਨੀਰਜ ਸ੍ਰੀਵਾਸਤਵ, ਕਮਾਂਡਰ, 29 ਬ੍ਰਿਗੇਡ; ਬ੍ਰਿਗੇਡੀਅਰ ਵਿਕਰਮ ਰਸਤੋਗੀ, ਕਮਾਂਡਰ, 48 ਬ੍ਰਿਗੇਡ; ਕ੍ਰਿਸ਼ਨ ਕਾਂਤ ਜੈਨ, ਵਧੀਕ ਜ਼ਿਲ੍ਹਾ ਜੱਜ, ਫ਼ਿਰੋਜ਼ਪੁਰ; ਬ੍ਰਿਗੇਡੀਅਰ ਵਿਜੈ ਰੈਣਾ, ਡੀ.ਆਈ.ਜੀ., ਬੀ.ਐੱਸ.ਐੱਫ.; ਐੱਸ. ਜ਼ੈੱਡ. ਖ਼ਾਨ, ਡੀ.ਆਈ.ਜੀ., ਆਰ.ਪੀ.ਐੱਫ., ਸ੍ਰੀਨਗਰ; ਰਿਸ਼ੀ ਪਾਂਡੇ, ਡਿਵੀਜ਼ਨਲ ਕਮਾਂਡੈਂਟ, ਆਰ.ਪੀ.ਐੱਫ.; ਬ੍ਰਿਗੇਡੀਅਰ ਰਾਜੀਵ; ਸ. ਲਖਬੀਰ ਸਿੰਘ, ਸੰਜਨਾ ਮਿੱਤਲ; ਅਜੇ ਮਹਾਜਨ, ਚੇਅਰਮੈਨ, ਓਮ ਸੰਨਜ਼, ਬਟਾਲਾ; ਜਸਵਿੰਦਰ ਕੌਰ; ਡਾ. ਐੱਨ. ਕੇ. ਸ਼ਰਮਾ, ਪ੍ਰਿੰਸੀਪਲ, ਪੰਜਾਬ ਯੂਨੀਵਰਸਿਟੀ ਕਾਂਸਟੀਚੂਐਂਟ ਕਾਲਜ, ਫ਼ਿਰੋਜ਼ਪੁਰ ਅਤੇ ਬੀ.ਐੱਸ.ਐੱਫ. ਦੇ ਕਮਾਂਡੈਂਟ ਮਯੰਕ ਉਪਾਧਿਆਏ ਸ਼ਾਮਲ ਸਨ।
ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਜਨਰਲ ਸਕੱਤਰ ਅਤੇ ਵਿਵੇਕਾਨੰਦ ਵਰਲਡ ਸਕੂਲ ਦੇ ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ ਨੇ ਮੁਸ਼ਾਇਰੇ ਦੇ 22 ਸਾਲਾਂ ਦੇ ਸ਼ਾਨਦਾਰ ਸਾਹਿਤਕ ਸਫ਼ਰ ਨੂੰ ਯਾਦ ਕਰਦਿਆਂ ਸਮੂਹ ਵਿਸ਼ੇਸ਼ ਮਹਿਮਾਨਾਂ, ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਦਿਲੋਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਉਦੇਸ਼ ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ, ਸ਼ੁਕਰਗੁਜ਼ਾਰੀ ਅਤੇ ਹਮਦਰਦੀ ਦੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਨਾ ਹੈ।
ਇਸ ਮੌਕੇ ਆਸ਼ਿਰ ਸਾਗਰ ਭਾਸਕਰ ਨੇ ਆਪੋ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਤਿੰਨ ਉੱਘੀਆਂ ਸ਼ਖ਼ਸੀਅਤਾਂ ਦੀਆਂ ਵਿਸ਼ੇਸ਼ ਪ੍ਰਾਪਤੀਆਂ ਤੋਂ ਸਰੋਤਿਆਂ ਨੂੰ ਜਾਣੂ ਕਰਵਾਇਆ। ਉਪਰੰਤ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਅਤੇ ਸਾਹਿਤਕਾਰ ਡਾ. ਨਿਰਮਲ ਕੁਮਾਰ ਕੌਸ਼ਿਕ ਨੂੰ ਸਾਹਿਤ ਤੇ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਲਈ; ਸਾਬਕਾ ਸਿਵਲ ਸਰਜਨ ਅਤੇ ਸੀਨੀਅਰ ਐਥਲੀਟ ਡਾ. ਗੁਰਿੰਦਰਜੀਤ ਸਿੰਘ ਢਿੱਲੋਂ ਨੂੰ ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਲਈ ਅਤੇ ਨਾਯਾਬ ਬੁਕਸ ਦੇ ਸੰਸਥਾਪਕ ਸ਼ਾਹਿਦ ਖ਼ਾਨ ਨੂੰ ਸਾਹਿਤਕ ਪ੍ਰਕਾਸ਼ਨ ਦੇ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਐੱਮ.ਐੱਲ.ਬੀ. ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ।
ਮੁਸ਼ਾਇਰੇ ਵਿੱਚ ਨਾਮਵਰ ਸ਼ਾਇਰਾਂ ਚਰਨ ਸਿੰਘ ਬਸ਼ਰ, ਸਲੀਮ ਸਦੀਕੀ, ਅਬਰਾਰ ਕਾਸ਼ਿਫ਼, ਹਿਮਾਂਸ਼ੀ ਬਾਬਰਾ, ਵਿਸ਼ਨੂੰ ਵਿਰਾਟ, ਤਾਰਿਕ ਕਮਰ, ਅਫ਼ਜ਼ਲ ਮੰਗਲੌਰੀ, ਅਥਰ ਸ਼ਕੀਲ, ਕਲੀਮ ਸਮਰ ਅਤੇ ਮੁਸੱਵਰ ਫ਼ਿਰੋਜ਼ਪੁਰੀ ਨੇ ਆਪਣੀਆਂ ਸ਼ਾਨਦਾਰ ਕਾਵਿ ਪੇਸ਼ਕਾਰੀਆਂ ਨਾਲ ਸਾਹਿਤਕ ਮਹਿਫ਼ਲ ਦੀ ਰੌਣਕ ਨੂੰ ਹੋਰ ਵਧਾਇਆ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਮਨੁੱਖੀ ਰਿਸ਼ਤਿਆਂ, ਸਮਾਜਿਕ ਸਰੋਕਾਰਾਂ, ਮੁਹੱਬਤ ਅਤੇ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੀ ਝਲਕ ਵੇਖਣ ਨੂੰ ਮਿਲੀ।
ਨਾਮਵਰ ਸ਼ਾਇਰ ਜਨਾਬ ਅਬਰਾਰ ਕਾਸ਼ਿਫ਼ ਨੇ ਆਪਣੀ ਵਿਲੱਖਣ ਸ਼ਾਇਰੀ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਦੇ ਅੰਦਾਜ਼ ਨਾਲ ਸਰੋਤਿਆਂ ਤੋਂ ਭਰਪੂਰ ਦਾਦ ਹਾਸਲ ਕੀਤੀ:
“ਮੰਜ਼ਿਲੋਂ ਕਾ ਕੌਨ ਜਾਨੇ ਰਹਗੁਜ਼ਰ ਅੱਛੀ ਨਹੀਂ, ਉਸਕੀ ਆਂਖੇਂ ਖ਼ੂਬਸੂਰਤ ਹੈਂ, ਨਜ਼ਰ ਅੱਛੀ ਨਹੀਂ।”
ਉੱਘੇ ਸ਼ਾਇਰ ਜਨਾਬ ਸਲੀਮ ਸਦੀਕੀ ਨੇ ਆਪਣੇ ਖ਼ੂਬਸੂਰਤ ਸ਼ਿਅਰਾਂ ਅਤੇ ਦਿਲਕਸ਼ ਅੰਦਾਜ਼ ਨਾਲ ਸਰੋਤਿਆਂ ਤੋਂ ਭਰਪੂਰ ਵਾਹ-ਵਾਹ ਖੱਟੀ:
“ਉਮਰ ਭਰ ਜਿਸ ਕੇ ਲੀਏ ਪੇਟ ਸੇ ਬਾਂਧੇ ਪੱਥਰ, ਅਬ ਵੋ ਗਿਨ ਗਿਨ ਕੇ ਖਿਲਾਤਾ ਹੈ ਨਿਵਾਲੇ ਮੁਝ ਕੋ।”
ਸ਼ਾਇਰਾ ਮੋਹਤਰਮਾ ਹਿਮਾਂਸ਼ੀ ਬਾਬਰਾ ਨੇ ਆਪਣੀਆਂ ਖ਼ੂਬਸੂਰਤ ਕਾਵਿ ਰਚਨਾਵਾਂ ਰਾਹੀਂ ਸਰੋਤਿਆਂ ਦੇ ਦਿਲ ਜਿੱਤ ਲਏ:
“ਤੁਮ ਤੋ ਫਿਰ ਗ਼ੈਰ ਹੋ, ਤੁਮ ਸੇ ਤੋ ਸ਼ਿਕਾਇਤ ਕੈਸੀ, ਮੇਰੇ ਅਪਨੇ ਮੁਝੇ ਗ਼ੈਰੋਂ ਕੀ ਤਰਹ ਦੇਖਤੇ ਹੈਂ।”
ਨਾਮਵਰ ਸ਼ਾਇਰ ਜਨਾਬ ਤਾਰਿਕ ਕਮਰ ਨੇ ਆਪਣੀ ਸੋਚਣ ਲਈ ਮਜਬੂਰ ਕਰਨ ਵਾਲੀ ਸ਼ਾਇਰੀ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰਦਿਆਂ ਸਾਹਿਤਕ ਸ਼ਾਮ ਨੂੰ ਇੱਕ ਵਿਲੱਖਣ ਰੰਗ ਬਖ਼ਸ਼ਿਆ:
“ਮਿਜ਼ਾਜ਼ ਅਪਨਾ ਮਿਲਾ ਹੀ ਨਹੀਂ ਜ਼ਮਾਨੇ ਸੇ, ਨਾ ਮੈਂ ਹੁਆ ਕਭੀ ਇਸ ਕਾ, ਨਾ ਯੇ ਜ਼ਮਾਨਾ ਮਿਰਾ।”
ਹੋਰਨਾਂ ਸ਼ਾਇਰਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨੇ ਵੀ ਦੇਰ ਰਾਤ ਤੱਕ ਸਾਹਿਤ ਪ੍ਰੇਮੀਆਂ ਨੂੰ ਕੀਲ ਕੇ ਰੱਖਿਆ।
22ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ-2026 ਸਬੰਧੀ ਜਾਣਕਾਰੀ ਦਿੰਦਿਆਂ ਡਾ. ਰੁਦਰਾ ਨੇ ਦੱਸਿਆ ਕਿ ਨਵੀਂ ਪੀੜ੍ਹੀ ਤੱਕ ਬਜ਼ੁਰਗਾਂ ਦੇ ਸਤਿਕਾਰ ਦਾ ਸੰਦੇਸ਼ ਪਹੁੰਚਾਉਣ ਲਈ ਇਸ ਫੈਸਟੀਵਲ ਤਹਿਤ ਫ਼ਿਰੋਜ਼ਪੁਰ ਦੇ ਵੱਖ-ਵੱਖ ਪਲੇਅਵੇਅ ਸਕੂਲਾਂ, ਸਕੂਲਾਂ ਅਤੇ ਕਾਲਜਾਂ ਵਿੱਚ ਕਲਾ ਅਤੇ ਚਿੱਤਰਕਲਾ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਗਤੀਵਿਧੀਆਂ ਦਾ ਮੁੱਖ ਉਦੇਸ਼ ਬੱਚਿਆਂ ਅਤੇ ਨੌਜਵਾਨਾਂ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ, ਹਮਦਰਦੀ ਅਤੇ ਸ਼ੁਕਰਗੁਜ਼ਾਰੀ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਪੀੜ੍ਹੀਆਂ ਦਰਮਿਆਨ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਾ ਸੀ।
ਜ਼ਿਕਰਯੋਗ ਹੈ ਕਿ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਵੱਲੋਂ ਹਰ ਸਾਲ ਸਵਰਗੀ ਸ੍ਰੀ ਮੋਹਨ ਲਾਲ ਭਾਸਕਰ ਦੀ ਨਿੱਘੀ ਯਾਦ ਵਿੱਚ ਇਸ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ। ਇੱਕ ਮਹਾਨ ਦੇਸ਼ ਭਗਤ, ਸ਼ਾਇਰ, ਲੇਖਕ, ਸਿੱਖਿਆ ਸ਼ਾਸਤਰੀ ਅਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਸ਼ਖ਼ਸੀਅਤ ਵਜੋਂ ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅੱਜ ਵੀ ਸਮਾਜ ਲਈ ਪ੍ਰੇਰਨਾ ਸਰੋਤ ਹਨ। ਆਪਣੇ ਮੂਲ ਸਿਧਾਂਤ ‘ਬਜ਼ੁਰਗਾਂ ਦਾ ਸਤਿਕਾਰ’ (Respect Elders) ਰਾਹੀਂ ਫਾਊਂਡੇਸ਼ਨ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਇੱਕ ਵਿਆਪਕ ਸਮਾਜਿਕ ਲਹਿਰ ਵਿੱਚ ਬਦਲਣ ਲਈ ਵਚਨਬੱਧ ਹੈ।
ਇਸ ਸਮਾਗਮ ਦੇ ਸਫ਼ਲ ਆਯੋਜਨ ਵਿੱਚ ਮੋਹਨ ਲਾਲ ਭਾਸਕਰ ਫਾਊਂਡੇਸ਼ਨ ਦੇ ਮੈਂਬਰਾਂ ਡਾ. ਹਰਸ਼ ਭੋਲਾ, ਡਾ. ਨਰੇਸ਼ ਖੰਨਾ, ਝਲਕੇਸ਼ਵਰ ਭਾਸਕਰ, ਮੇਹਰ ਸਿੰਘ ਮੱਲ, ਅਮਰਜੀਤ ਸਿੰਘ ਭੋਗਲ, ਅਮਨ ਦਿਓੜਾ, ਅਜੇ ਤੁਲੀ, ਸੰਤੋਖ ਸਿੰਘ ਸੰਧੂ, ਸ਼ਲਿੰਦਰ ਭੱਲਾ, ਚਰਨਜੀਤ ਸ਼ਰਮਾ, ਰਾਕੇਸ਼ ਸ਼ਰਮਾ, ਕਮਲ ਦ੍ਰਾਵਿੜ, ਵਿਕਰਮ ਸ਼ਰਮਾ ਅਤੇ ਸੁਰਿੰਦਰ ਗੋਇਲ ਦੇ ਨਾਲ-ਨਾਲ ਵਿਵੇਕਾਨੰਦ ਵਰਲਡ ਸਕੂਲ ਦੀ ਟੀਮ ਵਿੱਚੋਂ ਮਹਿਮਾ ਕਪੂਰ (ਵਾਈਸ ਪ੍ਰਿੰਸੀਪਲ ਐਡਮਿਨ), ਸ਼ਿਪਰਾ ਅਰੋੜਾ (ਵਾਈਸ ਪ੍ਰਿੰਸੀਪਲ ਅਕਾਦਮਿਕਸ), ਸਪਨ ਵਤਸ, ਦਰਸ਼ਨ ਸਿੰਘ ਸਿੱਧੂ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਦੀਪਕ ਸਿੰਗਲਾ ਅਤੇ ਸਮੁੱਚੀ ਸਕੂਲ ਟੀਮ ਦਾ ਵਡਮੁੱਲਾ ਯੋਗਦਾਨ ਰਿਹਾ।
22वें एम.एल.बी. ऑल इंडिया मुशायरे ने दिया बुजुर्गों के सम्मान का संदेश, नामवर शायरों ने बांधा समां
विभिन्न क्षेत्रों में उत्कृष्ट योगदान देने वाली चार प्रतिष्ठित शख्सियतों को एम.एल.बी. अवॉर्ड-2026 से किया सम्मानित
फिरोजपुर: स्वर्गीय श्री मोहन लाल भास्कर की 84वीं जयंती को समर्पित मोहन लाल भास्कर फाउंडेशन द्वारा विवेकानंद वर्ल्ड स्कूल, फिरोजपुर में आयोजित 22वें मोहन लाल भास्कर आर्ट एंड थिएटर फेस्टिवल-2026 का मुख्य आकर्षण 22वां एम.एल.बी. ऑल इंडिया मुशायरा रहा। बुजुर्गों के प्रति सम्मान की भावना को बढ़ावा देने और पीढ़ियों के बीच संबंधों को मजबूत करने के उद्देश्य से समर्पित इस साहित्यिक कार्यक्रम में देश के विभिन्न हिस्सों से पहुंचे अंतरराष्ट्रीय ख्याति प्राप्त शायरों ने अपनी बेहतरीन काव्य रचनाओं से श्रोताओं को मंत्रमुग्ध कर दिया।
कार्यक्रम के संबंध में विस्तृत जानकारी देते हुए मोहन लाल भास्कर फाउंडेशन के उपाध्यक्ष डॉ. एस. एन. रुद्रा ने बताया कि कार्यक्रम का शुभारंभ स्वर्गीय श्री मोहन लाल भास्कर के चित्र के समक्ष दीप प्रज्वलित कर किया गया। कार्यक्रम का मंच संचालन भूमिजा भास्कर ने बेहद खूबसूरत एवं सधे हुए अंदाज में किया।
इस अवसर पर उपस्थित प्रतिष्ठित शख्सियतों में प्रभा भास्कर, मुख्य संरक्षक, मोहन लाल भास्कर फाउंडेशन; वी. के. मीना, आई.ए.एस., चेयरमैन-कम-प्रशासनिक सदस्य, एजुकेशन ट्रिब्यूनल, पंजाब; मेजर जनरल आर. एस. मनराल, जी.ओ.सी., गोल्डन एरो डिवीजन; ब्रिगेडियर युद्धवीर सिंह सजवाण, डिप्टी जी.ओ.सी., गोल्डन एरो डिवीजन; ब्रिगेडियर यू. के. श्रीवास्तव, एस.एम.सी., कमांडर, 7 आर्टिलरी ब्रिगेड; ब्रिगेडियर नीरज श्रीवास्तव, कमांडर, 29 ब्रिगेड; ब्रिगेडियर विक्रम रस्तोगी, कमांडर, 48 ब्रिगेड; कृष्ण कांत जैन, अतिरिक्त जिला न्यायाधीश, फिरोजपुर; ब्रिगेडियर विजय रैना, डी.आई.जी., बी.एस.एफ.; एस. जेड. खान, डी.आई.जी., आर.पी.एफ., श्रीनगर; ऋषि पांडे, डिवीजनल कमांडेंट, आर.पी.एफ.; ब्रिगेडियर राजीव; सरदार लखबीर सिंह, संजना मित्तल; अजय महाजन, चेयरमैन, ओम संस, बटाला; जसविंदर कौर; डॉ. एन. के. शर्मा, प्रिंसिपल, पंजाब यूनिवर्सिटी कॉन्स्टिट्यूएंट कॉलेज, फिरोजपुर और बी.एस.एफ. कमांडेंट मयंक उपाध्याय शामिल रहे।
मोहन लाल भास्कर फाउंडेशन के महासचिव एवं विवेकानंद वर्ल्ड स्कूल के चेयरमैन डॉ. गौरव सागर भास्कर ने मुशायरे की 22 वर्षों की शानदार साहित्यिक यात्रा को याद करते हुए सभी विशिष्ट अतिथियों, शायरों एवं साहित्य प्रेमियों का हार्दिक स्वागत किया। उन्होंने कहा कि फाउंडेशन का उद्देश्य साहित्य और संस्कृति को बढ़ावा देने के साथ-साथ समाज में बुजुर्गों के प्रति सम्मान, कृतज्ञता और संवेदनशीलता के मूल्यों को और मजबूत करना है।
इस अवसर पर आशिर सागर भास्कर ने अपने-अपने क्षेत्रों में उत्कृष्ट योगदान देने वाली तीन प्रतिष्ठित शख्सियतों की उल्लेखनीय उपलब्धियों से श्रोताओं को अवगत करवाया। इसके उपरांत मोहन लाल भास्कर फाउंडेशन द्वारा प्रसिद्ध शिक्षाविद् एवं साहित्यकार डॉ. निर्मल कुमार कौशिक को साहित्य एवं शिक्षा के क्षेत्र में योगदान के लिए; पूर्व सिविल सर्जन एवं वरिष्ठ एथलीट डॉ. गुरिंदरजीत सिंह ढिल्लों को खेल एवं समाज सेवा के क्षेत्र में योगदान के लिए और नायाब बुक्स के संस्थापक शाहिद खान को साहित्यिक प्रकाशन के क्षेत्र में उनके बहुमूल्य योगदान के लिए एम.एल.बी. अवॉर्ड-2026 से सम्मानित किया गया।
मुशायरे में नामवर शायरों चरण सिंह बशर, सलीम सदीकी, अबरार काशिफ, हिमांशी बाबरा, विष्णु विराट, तारिक कमर, अफजल मंगलौरी, अथर शकील, कलीम समर और मुसव्वर फिरोजपुरी ने अपनी शानदार काव्य प्रस्तुतियों से साहित्यिक महफिल की रौनक बढ़ाई। उनकी रचनाओं में मानवीय रिश्तों, सामाजिक सरोकारों, मोहब्बत और जिंदगी के विभिन्न पहलुओं की झलक देखने को मिली।
प्रसिद्ध शायर जनाब अबरार काशिफ ने अपनी अनूठी शायरी और प्रभावशाली प्रस्तुति के अंदाज से श्रोताओं की खूब दाद बटोरी:
“मंजिलों का कौन जाने रहगुजर अच्छी नहीं, उसकी आंखें खूबसूरत हैं, नजर अच्छी नहीं।”
प्रतिष्ठित शायर जनाब सलीम सदीकी ने अपने खूबसूरत अशआर और दिलकश अंदाज से श्रोताओं की खूब वाहवाही लूटी:
“उम्र भर जिस के लिए पेट से बांधे पत्थर, अब वो गिन गिन के खिलाता है निवाले मुझ को।”
शायरा मोहतरमा हिमांशी बाबरा ने अपनी खूबसूरत काव्य रचनाओं के माध्यम से श्रोताओं का दिल जीत लिया:
“तुम तो फिर गैर हो, तुम से तो शिकायत कैसी, मेरे अपने मुझे गैरों की तरह देखते हैं।”
प्रसिद्ध शायर जनाब तारिक कमर ने अपनी विचारोत्तेजक शायरी से श्रोताओं को मंत्रमुग्ध करते हुए साहित्यिक शाम को एक अलग ही रंग प्रदान किया:
“मिजाज अपना मिला ही नहीं जमाने से, न मैं हुआ कभी इस का, न ये जमाना मिरा।”
अन्य शायरों की शानदार प्रस्तुतियों ने भी देर रात तक साहित्य प्रेमियों को बांधे रखा।
22वें मोहन लाल भास्कर आर्ट एंड थिएटर फेस्टिवल-2026 के संबंध में जानकारी देते हुए डॉ. रुद्रा ने बताया कि नई पीढ़ी तक बुजुर्गों के सम्मान का संदेश पहुंचाने के लिए इस फेस्टिवल के अंतर्गत फिरोजपुर के विभिन्न प्लेवे स्कूलों, स्कूलों और कॉलेजों में कला एवं चित्रकला प्रतियोगिताओं का आयोजन किया गया। इन गतिविधियों का मुख्य उद्देश्य बच्चों और युवाओं में बुजुर्गों के प्रति सम्मान, संवेदनशीलता और कृतज्ञता की भावना विकसित करने के साथ-साथ पीढ़ियों के बीच संबंधों को और मजबूत करना था।
उल्लेखनीय है कि मोहन लाल भास्कर फाउंडेशन द्वारा प्रत्येक वर्ष स्वर्गीय श्री मोहन लाल भास्कर की पावन स्मृति में इस साहित्यिक कार्यक्रम का आयोजन किया जाता है। एक महान देशभक्त, शायर, लेखक, शिक्षाविद् एवं राष्ट्रीय पुरस्कार से सम्मानित शख्सियत के रूप में उनका जीवन और उनके आदर्श आज भी समाज के लिए प्रेरणास्रोत हैं। अपने मूल सिद्धांत ‘बुजुर्गों का सम्मान’ (Respect Elders) के माध्यम से फाउंडेशन बुजुर्गों के प्रति सम्मान की भावना को एक व्यापक सामाजिक आंदोलन में परिवर्तित करने के लिए प्रतिबद्ध है।
इस कार्यक्रम के सफल आयोजन में मोहन लाल भास्कर फाउंडेशन के सदस्यों डॉ. हर्ष भोला, डॉ. नरेश खन्ना, झलकेश्वर भास्कर, मेहर सिंह मल, अमरजीत सिंह भोगल, अमन देवड़ा, अजय तुली, संतोख सिंह संधू, शलिंदर भल्ला, चरणजीत शर्मा, राकेश शर्मा, कमल द्रविड़, विक्रम शर्मा और सुरिंदर गोयल के साथ-साथ विवेकानंद वर्ल्ड स्कूल की टीम में शामिल महिमा कपूर (वाइस प्रिंसिपल एडमिन), शिप्रा अरोड़ा (वाइस प्रिंसिपल एकेडमिक्स), सपन वत्स, दर्शन सिंह सिद्धू, सरबजीत सिंह, गुरप्रीत सिंह, पलविंदर सिंह, दीपक सिंगला एवं समस्त स्कूल टीम का बहुमूल्य योगदान रहा।
22nd MLB All India Mushaira Spreads the Message of Respect for Elders; Renowned Poets Captivate the Audience**
Four distinguished personalities honoured with MLB Awards-2026 for their outstanding contributions in various fields
Ferozepur: Dedicated to the 84th birth anniversary of Late Shri Mohan Lal Bhaskar, the 22nd MLB All India Mushaira remained the main attraction of the 22nd Mohan Lal Bhaskar Art & Theatre Festival-2026, organised by the Mohan Lal Bhaskar Foundation at Vivekananda World School, Ferozepur. Dedicated to promoting respect for elders and strengthening intergenerational bonds, the literary event witnessed internationally acclaimed poets from different parts of the country captivating the audience with their remarkable poetic compositions.
Providing detailed information about the event, Dr. S. N. Rudra, Vice President of the Mohan Lal Bhaskar Foundation, stated that the programme commenced with the ceremonial lighting of the lamp before the portrait of Late Shri Mohan Lal Bhaskar. The proceedings of the event were gracefully hosted by Bhumija Bhaskar.
Among the distinguished personalities present on the occasion were Prabha Bhaskar, Patron-in-Chief, Mohan Lal Bhaskar Foundation; V. K. Meena, IAS, Chairman-cum-Administrative Member, Education Tribunal, Punjab, Major General R. S. Manral, GOC, Golden Arrow Division; Brigadier Yudhavir Singh Sajwan, Deputy GOC, Golden Arrow Division; Brigadier U. K. Srivastava, SMC, Commander, 7 Artillery Brigade; Brigadier Neeraj Srivastav, Commander, 29 Brigade; Brigadier Vikram Rastogi, Commander, 48 Brigade; Krishan Kant Jain, Additional District Judge, Ferozepur; Brigadier Vijay Raina, DIG, BSF; S. Z. Khan, DIG, RPF, Srinagar; Rishi Pande, Divisional Commandant, RPF; Brigadier Rajiv; S. Lakhbir Singh, Sanjana Mittal; Ajay Mahajan, Chairman, OM Sons, Batala; Jaswinder Kaur; Dr. N. K. Sharma, Principal, Panjab University Constituent College, Ferozepur; and Commandant BSF Mayank Upadhayay.
Dr. Gaurav Sagar Bhaskar, General Secretary of the Mohan Lal Bhaskar Foundation and Chairman of Vivekananda World School, recalled the remarkable 22-year literary journey of the Mushaira and extended a heartfelt welcome to all the distinguished guests, poets and literature enthusiasts. He stated that the Foundation aims to promote literature and culture while strengthening the values of respect, gratitude and compassion towards elders in society.
On the occasion, Ashir Sagar Bhaskar apprised the audience of the remarkable achievements of three distinguished personalities who have made outstanding contributions in their respective fields. Subsequently, the Mohan Lal Bhaskar Foundation honoured renowned educationist and literary figure Dr. Nirmal Kumar Kaushik for his contributions to literature and education; former Civil Surgeon and veteran athlete Dr. Gurinderjit Singh Dhillon for his contributions to sports and social service; and Shahid Khan, founder of Nayaab Books, for his valuable contributions to literary publishing, with the MLB Awards-2026.
Renowned poets, including Charan Singh Bashar, Saleem Sadiqui, Abrar Kashif, Himanshi Babra, Vishnu Virat, Tariq Qamar, Afzal Manglauri, Athar Shakeel, Kaleem Samar and Mussawar Ferozepuri, added charm to the literary gathering with their remarkable poetic performances. Their compositions reflected various aspects of human relationships, social concerns, love and life.
Renowned poet Janab Abrar Kashif received tremendous applause for his distinctive poetry and impressive style of presentation:
“Manzilon ka kaun jaane rahguzar achhi nahin,
Uski aankhen khoobsurat hain, nazar achhi nahin”
Distinguished poet Janab Saleem Sadiqui earned immense appreciation from the audience with his beautiful verses and captivating style:
“Umr bhar jis ke liye pet se baandhe patthar,
Ab woh gin gin ke khilata hai niwale mujh ko”
Poetess Mohtarma Himanshi Babra won the hearts of the audience through her beautiful poetic compositions:
“Tum to phir ghair ho, tum se to shikayat kaisi,
Mere apne mujhe ghairon ki tarah dekhte hain”
Renowned poet Janab Tariq Qamar captivated the audience with his thought-provoking poetry, adding a distinctive charm to the literary evening:
Mizaj apna mila hi nahin zamane se,
Na main hua kabhi is ka, na ye zamana mira.
The remarkable performances of the other poets also kept literature enthusiasts enthralled until late into the night.
Speaking about the 22nd Mohan Lal Bhaskar Art & Theatre Festival-2026, Dr. Rudra stated that various art and painting competitions were organised under the festival across different playway schools, schools and colleges in Ferozepur to convey the message of respect for elders to the younger generation. The primary objective of these activities was to inculcate feelings of respect, compassion and gratitude towards elders among children and young people while further strengthening intergenerational bonds.
It is pertinent to mention that the Mohan Lal Bhaskar Foundation organises this literary event every year in the cherished memory of Late Shri Mohan Lal Bhaskar. A great patriot, poet, author, educationist and national award recipient, his life and values continue to serve as a source of inspiration for society. Through its core principle of ‘Respect Elders’, the Foundation remains committed to transforming respect for elders into a widespread social movement.




