Ferozepur News

ਐਨ ਆਰ ਆਈ ਦੀ ਵਿਧਵਾ ਮਾਂ ਆਪਣੀ ਜਮੀਨ ਬਚਾਉਣ ਲਈ ਨਾਜਾਇਜ਼ ਕਬਜ਼ੇ ਕਰਨ ਨੂੰ ਲੈ ਕੇ ਪੀੜਤ ਔਰਤ ਨੇ ਇਨਸਾਫ਼ ਦੀ ਲਗਾਈ ਗੁਹਾਰ

ਮਾਮਲਾ ਥਾਣਾ ਮੱਖੂ ਦੇ ਪਿੰਡ ਡਿੱਬ ਵਾਲਾ ਦਾ
ਵਿਧਾਇਕ ਨਰੇਸ਼ ਕਟਾਰੀਆ ਦੇ ਉਪਰ ਅਤੇ ਉਸਦੇ ਬੇਟੇ ਉਪਰ ਲੱਗੇ ਆਰੋਪ
ਫਿਰੋਜਪੁਰ. 11.9.2022: ਜਿਲਾ ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਥਾਣਾ ਮੱਖੂ ਦੇ ਪਿੰਡ ਡਿਬ ਵਾਲੇ ਦੇ ਇੱਕ ਐਨ ਆਰ ਆਈ ਹਰਜੋਤ ਸਿੰਘ ਦੀ ਵਿਧਵਾ ਮਾਂ ਵਲੋ ਆਪਣੀ ਜਮੀਨ ਬਚਾਉਣ ਲਈ ਰ ਡਰ ਡਦੀਆਂ ਠੋਕਰਾਂ ਖਾਣ ਲਈ ਹੈ। ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਚ ਪ੍ਰੈਸ ਕਾਨਫਰੰਸ ਦੌਰਾਨ ਵਿਧਵਾ ਮਨਜੀਤ ਕੌਰ ਨੇ ਦਸਿਆ ਕਿ ਉਸ ਦਾ ਬੇਟਾ ਹਰਜੋਤ ਸਿੰਘ ਪਿੱਛਲੇ ਕਰੀਬ ਸ਼ੇ ਸਾਲ ਤੋਂ ਵਿਦੇਸ਼ ਚ ਰਹਿ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਇਸ ਵਕਤ ਓਹ ਪਿੰਡ ਚ ਆਪਣੀ ਬਿਰਧ ਸੱਸ ਨਾਲ ਰਹਿ ਰਹੀ ਹੈ। ਉਨਾਂ ਦੋਸ਼ ਲਾਇਆ ਕੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵਲੋ  ਉਸ ਦੀ ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਉਸ ਦੀ ਜਮੀਨ ਵਾਹ ਦਿੱਤੀ ਗਈ। ਮਹਿਲਾ ਨ ਦਸਿਆ ਕਿ ਉਕਤ ਵਿਅਕਤੀਆਂ ਵਲੋ ਪਹਿਲਾ ਵੀ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ,, ਜਿਸ ਖਿਲਾਫ ਪਹਿਲਾ ਵੀ ਥਾਣਾ ਮੱਖੂ ਚ ਪਰਚੇ ਦਰਜ ਹੋ ਚੁੱਕੇ ਹਨ। ਪਰ ਪੁਲੀਸ ਦੀ ਢਿੱਲੀ ਕਾਗੁਜਰੀ ਦੇ ਚਲਦਿਆਂ ਦੋਸ਼ੀਆਂ ਵਲੋ ਫਿਰ ਉਸ ਦੀ ਜਮੀਨ ਵਾਹ ਦਿੱਤੀ ਗਈ। ਮਹਿਲਾ ਨੇ ਕਿਹਾ ਕਿ ਦੋਸ਼ੀ ਸਿਆਸੀ ਸ਼ਹਿ ਕਰਨ ਬਿਨਾ ਕਿਸੇ ਡਰ ਤੋਂ ਪਿੰਡ ਚ ਸ਼ਰੇ ਆਮ ਘੁੰਮ ਰਹੇ ਹਨ ਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਉਥੇ ਹੀ ਵਿਧਾਇਕ ਨਰੇਸ਼ ਕਟਾਰੀਆ ਦੇ ਉਪਰ ਅਤੇ ਉਸਦੇ ਬੇਟੇ ਸ਼ੰਕਰ ਕਟਾਰੀਆ ਉਪਰ ਲੱਗੇ ਆਰੋਪਾਂ ਤੇ ਨਰੇਸ਼ ਕਟਰਾਇਆ ਦੇ ਬੇਟੇ ਸ਼ਨਕਰ ਕਟਾਰੀਆ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਸਾਡੇ ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ
ਉਥੇ ਹੀ ਐਸ ਐਸ ਪੀ ਫਿਰੋਜ਼ਪੁਰ ਸੁਰੇਂਦਰਾਂ ਲਾਂਬਾ ਨੇ ਕਿਹਾ ਕਿ ਕਿਸੇ ਨਾਲ ਨਾ ਇਨਸਾਫੀ ਨਹੀਂ ਹੋਵੇਗੀ

Related Articles

Leave a Reply

Your email address will not be published. Required fields are marked *

Back to top button