Ferozepur News

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਵੀ ਸਮਾਰਟ ਸਕੂਲ ਦੀ ਕਤਾਰ ‘ਚ ਸ਼ਾਮਲ, ਜਤਿਨ ਆਵਲਾ ਨੇ ਕੀਤਾ ਉਦਘਾਟਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਵੀ ਸਮਾਰਟ ਸਕੂਲ ਦੀ ਕਤਾਰ ‘ਚ ਸ਼ਾਮਲ, ਜਤਿਨ ਆਵਲਾ ਨੇ ਕੀਤਾ ਉਦਘਾਟਨ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਵੀ ਸਮਾਰਟ ਸਕੂਲ ਦੀ ਕਤਾਰ 'ਚ ਸ਼ਾਮਲ, ਜਤਿਨ ਆਵਲਾ ਨੇ ਕੀਤਾ ਉਦਘਾਟਨ

ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆਂ ਨੂੰ ਸਮਾਰਟ ਸਕੂਲ ਦੀ ਕਤਾਰ ‘ਚ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੁਕੇਰੀਆ ਦਾ ਉਦਘਾਟਨ ਵਿਧਾਇਕ ਰਮਿੰਦਰ ਆਵਲਾ ਦੇ ਸਪੁੱਤਰ ਜਤਿਨ ਆਵਲਾ ਵਲੋਂ ਕੀਤਾ ਗਿਆ। ਇਸ ਮੌਕੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਵਲਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਾਹਵਧ ਸੋਚ ਕਰਕੇ ਪੰਜਾਬ ‘ਚ ਸਿੱਖਿਆ ਕ੍ਰਾਂਤੀ ਆਈ ਹੈ ਅੱਜ ਮੁੱਖ ਮੰਤਰੀ ਵਲੋਂ 117 ਸਕੂਲਾਂ ਨੂੰ ਸੁਪਰ ਸਮਾਰਟ ਸਕੂਲਾਂ ਅਤੇ 8 ਹਜਾਰ ਹੋਰ ਸਕੂਲਾਂ ਨੂੰ ਸਮਾਰਟ ਘੋਸ਼ਿਤ ਕੀਤਾ ਗਿਆ ਹੈ। ਜਿਸਦੀ ਦੇਸਾ ਵਿਦੇਸ਼ਾਂ ਅੰਦਰ ਭਰਪੂਰ ਪ੍ਰਸ਼ੰਸਾ ਹੋ ਰਹੀ ਹੈ। ਪ੍ਰਿੰਸੀਪਲ ਹੰਸ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੁਕੇਰੀਆ ਨੂੰ ਜੋ ਮਾਣ ਮਿਲਿਆ ਹੈ ਅਤੇ ਵਿਧਾਇਕ ਰਮਿੰਦਰ ਆਵਲਾ ਵਲੋਂ ਜਿਸ ਤਰ੍ਹਾਂ ਸਕੂਲ ਨੂੰ ਗੋਦ ਲਿਆ ਹੈ ਉਸ ਤੋਂ ਇਹ ਲੱਗਦਾ ਹੈ ਕਿ ਇਸ ਸਕੂਲ ਨੂੰ ਹੋਰ ਸਹੂਲਤਾਂ ਮਿਲਣਗੀਆਂ।

Related Articles

Leave a Reply

Your email address will not be published. Required fields are marked *

Back to top button