Ferozepur News

ਵਿਵੇਕਾਨੰਦ ਵਰਲਡ ਸਕੂਲ ਨੇ ਰਾਜ ਪੱਧਰੀ ਸ਼ੂਟਿੰਗ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪਰਦਸ਼ਨ 

ਵਿਵੇਕਾਨੰਦ ਵਰਲਡ ਸਕੂਲ ਨੇ ਰਾਜ ਪੱਧਰੀ ਸ਼ੂਟਿੰਗ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪਰਦਸ਼ਨ 

ਵਿਵੇਕਾਨੰਦ ਵਰਲਡ ਸਕੂਲ ਨੇ ਰਾਜ ਪੱਧਰੀ ਸ਼ੂਟਿੰਗ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪਰਦਸ਼ਨ

ਫਿਰੋਜ਼ਪੁਰ , 7.7.2023:  ਉਪਰੋਕਤ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ.ਐਸ. ਐਨ. ਰੁਦਰਾ ਨੇ ਦੱਸਿਆ ਕਿ ਸਕੂਲ ਦੇ ਸ਼ੂਟਿੰਗ ਕੋਚ ਦਰਸ਼ਨ ਸਿੰਘ ਸਿੱਧੂ ਦੀ ਅਗਵਾਈ ਹੇਠ 58ਵੇਂ ਪੰਜਾਬ ਸਟੇਟ ਏਅਰ ਸ਼ੂਟਿੰਗ ਮੁਕਾਬਲੇ ਵਿੱਚ ਪਿਸਟਲ ਵਰਗ ਵਿੱਚ 10 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਭਵਿੱਖ ਵਿੱਚ ਆਯੋਜਿਤ ਹੋਣ ਵਾਲੇ ਪ੍ਰੀ ਨੈਸ਼ਨਲਜ਼ ਮੁਕਾਬਲੇ ਵਿੱਚ ਭਾਗ ਲੈਣ ਲਈ ਚੁਏ ਗਏ।
ਵਿਵੇਕਾਨੰਦ ਵਰਲਡ ਸਕੂਲ ਸ਼ੂਟਿੰਗ ਰੇਂਜ ‘ਚ ਸਕੂਲ ਦੀਆਂ ਵਿਦਿਆਰਥਣਾਂ ਰਮਨਪ੍ਰੀਤ ਕੌਰ (ਯੰਗ ਫੀਮੇਲ), ਧੀਰਜ (ਯੰਗ ਫੀਮੇਲ), ਨਵਦੀਪ ਸਿੰਘ (ਯੰਗ ਮਰਦ), ਲਵਿਸ਼ ਸੰਧੂ (ਸਬ ਯੰਗ ਮਰਦ), ਜਸ਼ਨਪ੍ਰੀਤ ਕੌਰ (ਸਬ ਯੰਗ ਮਰਦ) ਨੇ ਸਫਲਤਾ ਹਾਸਲ ਕੀਤੀ ਹੈ। ਸਿਖਿਆਰਥੀਆਂ ਅਸ਼ੀਰ ਸਾਗਰ ਭਾਸਕਰ (ਜੂਨੀਅਰ ਮਰਦ), ਗੁਰਸ਼ਰਨ ਸਿੰਘ (ਜੂਨੀਅਰ ਮਰਦ), ਰਿਆਜ਼ਦੀਪ ਸਿੰਘ ਗਿੱਲ (ਜੂਨੀਅਰ ਮਰਦ) ਅਤੇ ਸਹਿਜਪ੍ਰੀਤ ਸਿੰਘ ਭੁੱਲਰ (ਜੂਨੀਅਰ ਮਰਦ) ਨੇ ਵੀ ਪ੍ਰੀ ਨੈਸ਼ਨਲਜ਼ ਵਿਚ ਚੁਣ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।

Related Articles

Leave a Reply

Your email address will not be published. Required fields are marked *

Back to top button