Ferozepur News

ਰਾਣਾ ਸੋਢੀ ਦਾ ਕੈਬਨਿਟ ਮੰਤਰੀ ਬਣਨ ਤੇ ਗੁਰੂਹਰਸਹਾਏ ਹਲਕੇ &#39ਚ ਖੁਸ਼ੀ ਦੀ ਲਹਿਰ

ਗੁਰੂਹਰਸਹਾਏ, 20 ਅਪ੍ਰੈਲ (ਪਰਮਪਾਲ ਗੁਲਾਟੀ)- ਵਿਧਾਨ ਸਭਾ ਹਲਕਾ ਗੁਰੂਹਰਸਹਾਏ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ਮੰਤਰੀ ਬਣਾਉਣ ਤੇ ਹਲਕਾ ਗੁਰੂਹਰਸਹਾਏ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ। ਕਾਂਗਰਸੀ ਵਰਕਰਾਂ ਅਤੇ ਆਗੂਆਂ ਸਮੇਤ ਹਰ ਇਕ ਵਿਅਕਤੀ ਨੇ ਇਸ ਦੀ ਸ਼ਲਾਘਾ ਕਰਦਿਆਂ ਕਾਂਗਰਸ ਹਾਈ ਕਮਾਂਡ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਮੁੱਚੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਨੂੰ ਸਹੀ ਫੈਸਲਾ ਦੱਸਿਆ। 
ਰਾਣਾ ਗੁਰਮੀਤ ਸਿੰਘ ਸੋਢੀ ਦੇ ਕੈਬਨਿਟ ਮੰਤਰੀ ਬਣਨ ਤੇ ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ ਬਲਾਕ ਪ੍ਰਧਾਨ, ਰਵੀ ਸ਼ਰਮਾ ਪ੍ਰਧਾਨ ਆੜਤੀਆ  ਐਸੋਸੀਏਸ਼ਨ, ਵਿੱਕੀ ਨਰੂਲਾ, ਵੇਦ ਪ੍ਰਕਾਸ਼, ਹੰਸ ਰਾਜ ਬੱਟੀ, ਅਮੋਲਕ ਰਾਜ, ਰਵੀ ਚਾਵਲਾ ਮਮਦੋਟ, ਕੁਲਵੰਤ ਕਟਾਰੀਆ ਮੁੱਦਕੀ, ਆਤਮਜੀਤ ਸਿੰਘ ਡੇਵਿਡ, ਸੋਨੂੰ ਮੋਂਗਾ ਪ੍ਰਧਾਨ ਟਰੱਕ ਯੂਨੀਅਨ, ਸੀਮੂ ਪਾਸੀ ਪ੍ਰਧਾਨ ਟਰੱਕ ਯੂਨੀਅਨ ਗੁਰੂਹਰਸਹਾਏ, ਅਮਨ ਦੁੱਗਲ, ਅਮਰੀਕ ਸਿੰਘ ਸਿੱਧੂ ਜਿਲ•ਾ ਪ੍ਰਧਾਨ ਜੱਟ ਮਹਾਂ ਸਭਾ, ਮੇਜਰ ਸਿੰਘ ਲਾਲਚੀਆਂ, ਗੋਰਾ ਜੱਟ, ਦਵਿੰਦਰ ਸਿੰਘ, ਵਿੱਕੀ ਸਿੱਧੂ, ਰਾਜੂ ਸਾਈਆਂ ਵਾਲਾ, ਰਾਜੂ ਸੋਢੀ ਲੈਪੋ, ਬੀ.ਐਸ. ਭੁੱਲਰ, ਅਨਿਲਜੀਤ ਸਿੰਘ ਬੇਦੀ, ਬਿਕਰਮਜੀਤ ਸਿੰਘ ਬੇਦੀ, ਰੁਸਤਮ ਸ਼ੇਰ ਸਿੰਘ ਸੋਢੀ, ਟੋਨੀ ਬੇਦੀ, ਭੀਮ ਕੰਬੋਜ਼, ਜਗਤਾਰ ਰਾਮ ਨੰਬਰਦਾਰ, ਜੈ ਗੋਪਾਲ ਸਾਬਕਾ ਐਮ.ਸੀ, ਬਿੱਟੂ ਭੀਮਾਲ, ਨੀਸ਼ੂ ਦਹੂਜਾ, ਰਾਜਵੀਰ ਮੋਂਟੀ, ਅਮਨ ਦੁੱਗਲ, ਜੀਤ ਬੇਰੀ, ਉਡੀਕ ਬੇਰੀ ਬਾਘੂ ਵਾਲਾ, ਮੀਨੂ ਬਰਾੜ ਝਾੜੀਵਾਲਾ, ਕਸ਼ਮੀਰ ਬਾਜੇ ਕੇ, ਸੋਨੂੰ ਮੋਂਗਾ, ਸੀਮੂ ਪਾਸੀ, ਪ੍ਰੀਤਮ ਸਿੰਘ ਬੇਦੀ, ਨੰਬਰਦਾਰ ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਰਿੰਕੂ ਸੋਢੀ ਨਿਧਾਨਾ, ਬੱਬਾ ਬਰਾੜ, ਹਰਮਨ ਝੰਡੂਵਾਲਾ, ਅਦਰਸ਼ ਪੰਜੇ ਕੇ, ਜਿੰਮੀ ਮਿੱਢਾ, ਰਚਿਤ ਸੋਢੀ, ਵਿਨੋਦ ਨਾਗਰ, ਜੱਜ ਲੋਧੜਾ, ਜਸਵਿੰਦਰ ਬੇਦੀ, ਬੱਬੂ ਗਾਵੜੀ, ਚਾਂਦ ਢੀਂਗਰਾ, ਵਿੱਕੀ ਮਾਨਕਟਾਲਾ, ਜਸਕਰਨ ਸਿੰਘ ਸੰਧੂ ਕੋਹਰ ਸਿੰਘ ਵਾਲਾ, ਸੁਖਪਾਲ ਸਿੰਘ ਕਰਕਾਂਦੀ, ਗੁਰਪ੍ਰੀਤ ਸਿੰਘ ਗਹਿਰੀ, ਮੰਗਲ ਸਿੰਘ ਗਹਿਰੀ, ਜਸਵਿੰਦਰ ਸਿੰਘ ਨਿੱਝਰ, ਗੁਰਬਾਜ ਸਿੰਘ ਹੇਅਰ, ਹਰਵੇਲ ਰੱਤੇਵਾਲਾ, ਬਗੀਚਾ ਮੱਤੜ, ਗੁਰਜੰਟ ਹਾਮਦ, ਸਰਮੈਲ ਹੁੰਦਲ, ਸੁਖਵਿੰਦਰ ਸਿੰਘ ਵੈਰੜ, ਬਲਵੀਰ ਸਿੰਘ ਪ੍ਰਧਾਨ, ਨਿਰਮਲ ਲੱਖੋ ਕੇ, ਗੋਰਾ ਅਲਫੂ ਕੇ, ਗੁਰਮੀਤ ਚੁੱਘਾ, ਸ਼ਰਨਜੀਤ ਢਿਲੋਂ ਆਦਿ ਸਮੇਤ ਹੋਰ ਵੱਡੀ ਗਿਣਤੀ ਸਮਰਥਕਾਂ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਬਨਿਟ ਮੰਤਰੀ ਬਣਨ ਤੇ ਵਧਾਈਆਂ ਦਿੱਤੀਆਂ। 

Related Articles

Back to top button