Ferozepur News

DC Office Employees Association&#39s newly elected members meet Deputy Commissioner

DC Office Employees Association&#39s newly elected members  meet Deputy Commissioner
dc office employees union
ਫਿਰੋਜ਼ਪੁਰ 11 ਸਤੰਬਰ (Harish Monga ) ਡੀ.ਸੀ. ਦਫਤਰ ਕਰਮਚਾਰੀ ਅੇਸੋਸੀਏਸ਼ਨ, ਫਿਰੋਜ਼ਪੁਰ ਦੇ ਸਮੂਹ ਕਰਮਚਾਰੀਆਂ ਦੀ ਸਹਿਮਤੀ ਨਾਲ ਚੋਣ ਹੋਈ। ਚੁਣੇ ਗਏ ਨਵੇਂ ਚੇਅਰਮੈਨ ਮਨੋਹਰ ਲਾਲ, ਪ੍ਰਧਾਨ ਗੁਰਚਰਨ ਸਿੰਘ ਥਿੰਦ, ਜਨਰਲ ਸਕੱਤਰ ਰੂਪਵਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਪ੍ਰਵੀਨ ਸੇਠੀ, ਵਾਈਸ ਪ੍ਰਧਾਨ ਪ੍ਰੇਮ ਕੁਮਾਰੀ, ਵਾਈਸ ਪ੍ਰਧਾਨ ਰਜਿੰਦਰ ਕੋਰ, ਵਿੱਤ ਸਕੱਤਰ ਸੰਦੀਪ ਧਵਨ, ਪ੍ਰੈਸ ਸਕੱਤਰ ਦਿਨੇਸ਼ ਚੱਡਾ ਤੋਂ ਇਲਾਵਾ ਸਰਪ੍ਰਸਤ ਰਜਿੰਦਰ ਕੁਮਾਰ, ਓਮ ਪ੍ਰਕਾਸ਼ ਅਤੇ ਪ੍ਰੋਪੋਗੰਡਾ ਸਕੱਤਰ ਕੇਵਲ ਕ੍ਰਿਸ਼ਨ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਇੰਜ: ਡੀ.ਪੀ.ਐਸ. ਖਰਬੰਦਾ ਨੂੰ ਇਸ ਅੇਸੋਸੀਏਸ਼ਨ ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਬਾਬਤ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਲੋਂ ਨਵੀਂ ਗਠਿਤ ਕੀਤੀ ਗਈ ਅੇਸੋਸੀਏਸ਼ਨ ਨੂੰ ਖੁਸ਼ੀ ਪ੍ਰਗਟ ਕਰਦੇ ਹੋਏ ਵਧਾਈ ਦਿੱਤੀ ਗਈ। ਇਸ ਮੌਕੇ ਸ.ਸੰਦੀਪ ਸਿੰਘ ਗੜਾ ਐਸ.ਡੀ.ਐਮ ਫਿਰੋਜਪੁਰ, ਸਹਾਇਕ ਕਮਿਸ਼ਨਰ ਮੈਡਮ ਜਸਲੀਨ ਕੌਰ  ਸਮੇਤ ਡੀ.ਸੀ.ਦਫਤਰ ਦਾ ਸਟਾਫ ਹਾਜਰ ਸੀ।

Related Articles

Back to top button