Ferozepur News

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈˆਪਸ ਵਿਖੇ “ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ” ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈˆਪਸ ਵਿਖੇ “ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ” ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈˆਪਸ ਵਿਖੇ “ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ” ਵਿਸ਼ੇ ਤੇ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ
ਫਿਰੋਜ਼ਪੁਰ, 19.12.2019: ਪੰਜਾਬ ਊਰਜਾ ਵਿਕਾਸ ਏਜੰਸੀ ਪੇਡਾ, ਡਿਜ਼ਾਇਨ 2 ਆਕੁਪੈˆਸੀ ਸਰਵਿਸਿਜ਼ ਅਤੇ ਬਿਊਰੋ ਊਰਜਾ ਕੁਸ਼ਲਤਾ (ਬੀਈਈ) ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈˆਪਸ ਵਿਖੇ ਊਰਜਾ ਸੰਭਾਲ ਅਤੇ ਊਰਜਾ ਕੁਸ਼ਲਤਾ ਬਾਰੇ ਕੈˆਪਸ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਅਗਵਾਈ ਹੇਠ ਇੱਕ ਰੋਜ਼ਾ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ। ਡਾ. ਏ.ਕੇ. ਤਿਆਗੀ ਨੇ ਇਸ ਵਰਕਸ਼ਾਪ ਦਾ ਉਦਘਾਟਨ ਕੀਤਾ ਅਤੇ ਊਰਜਾ ਨੂੰ ਕੁਸ਼ਲਤਾ ਨਾਲ ਸੰਭਾਲਣ ਦੇ ਤਰੀਕਿਆˆ ਬਾਰੇ ਵਿਚਾਰ ਵਟਾˆਦਰੇ ਕੀਤੇ। ਜੈਪੁਰ ਦੇ ਡੀ 2 ਓ ਤੋˆ ਆਏ ਸਵਪਨਿਲ ਨੇ ਊਰਜਾ ਸੰਭਾਲ ਤੇ ਮਾਹਰ ਬੁਲਾਰੇ ਵਜੋਂ ਭਾਸ਼ਣ ਦਿੱਤਾ। ਉਹਨਾਂ ਊਰਜਾ ਨੂੰ ਕੁਸ਼ਲਤਾ ਨਾਲ ਸੰਭਾਲਣ ਦੇ ਬਹੁਤ ਸਾਰੇ ਨਵੇˆ ਤਰੀਕਿਆˆ ਬਾਰੇ ਵਿਚਾਰ ਕੀਤਾ।

ਇਸ ਮੌਕੇ ਡਾ: ਰਾਜੀਵ ਅਰੋੜਾ ਮੁਖੀ ਕੈਮੀਕਲ ਇੰਜੀ. ਵਿਭਾਗ ਨੇ ਊਰਜਾ ਦੇ ਖੇਤਰ ਵਿੱਚ ਚੱਲ ਰਹੇ ਨਵੀਨਤਮ ਕਾਰਜਾˆ ਬਾਰੇ ਵੀ ਵਿਚਾਰ ਵਟਾˆਦਰੇ ਕੀਤੇ। ਡਾ. ਅਮਿਤ ਅਰੋੜਾ ਡੀਨ ਸਟੂਡੈˆਟਸ ਵੈੱਲਫੇਅਰ ਨੇ ਵੀ ਵਿਦਿਆਰਥੀਆˆ ਨੂੰ ਊਰਜਾ ਬਚਾਉਣ ਦੇ ਵੱਖ-ਵੱਖ ਤਰੀਕਿਆˆ ਬਾਰੇ ਜਾਗਰੂਕ ਕੀਤਾ।

ਇਸ ਸਮਾਰੋਹ ਦੌਰਾਨ ਡਾ. ਲਲਿਤ ਸ਼ਰਮਾ, ਪ੍ਰੋ. ਜੇ.ਕੇ. ਅਗਰਵਾਲ, ਡਾ. ਅਜੈ ਕੁਮਾਰ, ਮੈਡਮ ਪਰਮਪ੍ਰੀਤ ਕੌਰ, ਏ ਆਰ. ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਜੇ.ਐਸ. ਮਾˆਗਟ, ਬੀ.ਐੱਸ.ਮੋਹੀ, ਐਨ.ਐਸ. ਬਾਜਵਾ ਅਤੇ ਹਰਪਿੰਦਰ ਪਾਲ ਸਿੰਘ ਹਾਜ਼ਰ ਸਨ। ਇਸ ਵਰਕਸ਼ਾਪ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ, ਫੈਕਲਟੀ, ਸਟਾਫ , ਆਰਕੀਟੈਕਟ, ਇੰਜੀਨੀਅਰ ਸ਼ਾਮਲ ਹੋਏ।

Related Articles

Back to top button