Ferozepur News

ਫਿਰੋਜ਼ਪੁਰ /ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਉਪਰ ਮੱਖੂ ਵਾਲਾ ਫਾਟਕ 4 ਦਿਨ ਬੰਦ ਰਹੇਗਾ

ਫਿਰੋਜ਼ਪੁਰ /ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਉਪਰ ਮੱਖੂ ਵਾਲਾ ਫਾਟਕ 4 ਦਿਨ ਬੰਦ ਰਹੇਗਾ

ਫਿਰੋਜ਼ਪੁਰ /ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਉਪਰ ਮੱਖੂ ਵਾਲਾ ਫਾਟਕ 4 ਦਿਨ ਬੰਦ ਰਹੇਗਾ

ਫਿਰੋਜ਼ਪੁਰ, 23.9.2022:ਫਿਰੋਜ਼ਪੁਰ /ਬਠਿੰਡਾ ਤੋਂ ਅੰਮ੍ਰਿਤਸਰ ਹਾਈਵੇ ਉਪਰ ਮੱਖੂ ਵਾਲਾ ਫਾਟਕ 4 ਦਿਨ ਬੰਦ ਰਹੇਗਾ | ਕਿਓੰਕੇ ਇਸ ਫਾਟਕ ਤੇ ਮੁਰੰਮਤ ਦਾ ਕੰਮ ਚਾਲ ਰਿਹਾ ਹੈ ਜੋ ਅਗਲੈ ੪ ਦਿਨ ਤਕ ਜਾਰੀ ਰਹੇਗਾ.| ਇਸ ਲਈ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਜਾਨ ਵਾਲੇ ਲੋਕਾਂ ਨੂੰ ਮੱਲਾਂਵਾਲਾ ਯਾ ਮੋਗਾ ਦੇ ਰਸਤੇ ਜਾਣਾ ਹੋਵੇਗਾ.. ਬਠਿੰਡਾ ਤੋਂ ਅੰਮ੍ਰਿਤਸਰ ਜਾਨ ਵਾਲੇ ਮੁਸਾਫ਼ਿਰ ਵੀ ਹੁਣ ਵਾਇਆ ਮੋਗਾ ਅੰਮ੍ਰਿਤਸਰ ਜਾ ਸਕਣਗੇ |

 

Related Articles

Leave a Reply

Your email address will not be published. Required fields are marked *

Back to top button