Ferozepur News

ਨੇਪਾਲ ਭੁਚਾਲ ਪੀੜਤਾਂ ਦੇ ਰਾਹਤ ਕਾਰਜਾਂ ਲਈ ਐਸ.ਬੀ.ਐਸ ਕੈਂਪਸ ਵਲੋਂ ਯੋਗਦਾਨ

bansalਫਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਨੇਪਾਲ ਭੁਚਾਲ ਪੀੜਤਾਂ ਦੇ ਰਾਹਤ ਕਾਰਜਾਂ ਲਈ ਸੇਵਾ ਭਾਰਤੀ ਸੋਸਾਇਟੀ (ਰਜਿ.) ਫਿਰੋਜ਼ਪੁਰ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜਪੁਰ ਦੇ ਫੈਕਲਟੀ ਸਟਾਫ ਅਤੇ ਵਿਦਿਆਰਥੀਆਂ ਦੇ ਯੋਗਦਾਨ ਸਦਕਾ 40 ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਦਿੱਤੀ ਗਈ। ਇਸ ਮੌਕੇ ਡਾ. ਟੀ. ਐਸ. ਸਿੱਧੂ ਕੈਂਪਸ ਡਾਇਰੈਕਟਰ, ਧਰਮਪਾਲ ਬਾਂਸਲ ਚੇਅਰਮੈਨ ਸੇਵਾ ਭਾਰਤੀ ਸੋਸਾਇਟੀ, ਇੰਜ਼ੀ. ਤਰਲੋਚਨ ਚੋਪੜਾ, ਸੈਕਟਰੀ ਸੇਵਾ ਭਾਰਤੀ ਅਤੇ ਬਲਵੰਤ ਸਿੰਘ ਸਿੱਧੂ ਮੈਂਬਰ ਸੇਵਾ ਭਾਰਤੀ ਹਾਜ਼ਰ ਸਨ।

Related Articles

Back to top button