Ferozepur News

ਫਿਰੋਜ਼ਪੁਰ : ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ

ਫਿਰੋਜ਼ਪੁਰ : ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ

ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ

ਫਿਰੋਜ਼ਪੁਰ, ਅਪ੍ਰੈਲ 26, 2024: ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ ਹੋਣ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਨਮੇਜਾ ਸਿੰਘ ਸੇਖੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੀ ਵਲੋ ਸਨਮਾਨਿਤ ਕੀਤਾ ਗਿਆ ਮੈ ਸੇਖੋਂ ਸਾਬ ਜੀ ਦਾ ਦਿਲ ਦੀਆ ਗਹਿਰਾਇਆ ਤੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਵਿਕਰਮ ਭੰਡਾਰੀ ਕਿਹਾ ਕਿ ਮੈਂ ਨਾਲ ਹੀ ਵਿਸ਼ਵਾਸ ਦਵਾਉਦਾ ਹਾਂ ਪਾਰਟੀ ਦੀ ਚੜਦੀ ਕਲਾਂ ਲਈ ਕੰਮ ਕਰਾ ਗਾ।

ਫਿਰੋਜ਼ਪੁਰ : ਵਿਕਰਮ ਭੰਡਾਰੀ ਨੂੰ ਯੂਥ ਅਕਾਲੀ ਦਲ ਪੰਜਾਬ ਦਾ ਜਰਨਲ ਸੱਕਤਰ ਨਿੰਯੁਕਤ

ਇਸ ਮੌਕੇ, ਪਰਮਿੰਦਰ ਸਿੰਘ ਪਿੰਕੀ ਸਿੰਧੂ ,ਰਾਵਿੰਦਰ ਸਿੰਘ ਧਾਲੀਵਾਲ , ਹਰਮੀਤ ਸਿੰਘ ਖਾਈ ਯੂਥ ਅਕਾਲੀ ਦਲ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ ,ਡਿੰਪੀ ਚੋਪੜਾ , ਸੈਮਾ ਹਾਕੇ ਵਾਲਾ ,ਹੈਪੀ ,ਮੰਨੀ ਸ਼ਰਮਾ , ਗੁਰਵਿੰਦਰ ਸਿੰਘ ਸੋਢੇ ਵਾਲਾ ,ਜਸਵਿੰਦਰ ਬੁਟੇ ਵਾਲਾ , ਹਾਜ਼ਰ ਸਨ.

Related Articles

Leave a Reply

Your email address will not be published. Required fields are marked *

Back to top button