Ferozepur News

ਚੰਦ ਸਿੰਘ ਗਿੱਲ ਬਣੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨ

ਗੁਰਦੁਆਰਾ ਜਾਮਨੀ ਸਾਹਿਬ ਹੋਏ ਨਤਮਸਤਕ

ਚੰਦ ਸਿੰਘ ਗਿੱਲ ਬਣੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਧਾਨਚੰਦ ਸਿੰਘ ਗਿੱਲ ਬਣੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਪ੍ਰਧਾਨ |
# ਗੁਰਦੁਆਰਾ ਜਾਮਨੀ ਸਾਹਿਬ ਹੋਏ ਨਤਮਸਤਕ |

ਫਿਰੋਜਪੁਰ 28 ਜੁਲਾਈ, 2021:  ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਜ਼ਿਲਾ ਫਿਰੋਜ਼ਪੁਰ ਤੋਂ ਚੰਦ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਥਾਪਿਆ ਹੈ । ਦੱਸਣਾ ਬਣਦਾ ਹੈ ਕਿ ਜ਼ਿਲਾ ਫਿਰੋਜ਼ਪੁਰ ਤੋਂ ਪਹਿਲੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕਟਾਰੀਆ ਨੂੰ ਉਹਨੂੰ ਹਲਕਾ ਜ਼ੀਰਾ ਤੋਂ ਇੰਚਾਰਜ ਲੱਗਣ ਤੋਂ ਬਾਹਦ ਚੰਦ ਸਿੰਘ ਗਿੱਲ ਨੂੰ ਜਿਲਾ ਪ੍ਰਧਾਨ ਨਿਯੁਕਤ ਕੀਤਾ ਹੈ ।

ਇਸ ਨਵੀਂ ਮਿਲੀ ਜਿੰਮੇਵਾਰੀ ਤੋਂ ਬਾਅਦ ਨਵਨਿਯੁਕਤ ਜਿਲਾ ਪ੍ਰਧਾਨ ਵੱਲੋ ਸਾਰੀ ਜਿਲਾ ਟੀਮ ਅਤੇ ਵੱਖ ਵੱਖ ਹਲਕਿਆਂ ਵਿਚ ਕੰਮ ਕਰ ਰਹੇ ਵਰਕਰਾਂ ਅਤੇ ਅਹੁਦੇਦਾਰਾਂ ਸਮੇਤ ਗੁਰੁਦੁਆਰਾ ਜਾਮਨੀ ਸਹਿਬ ਵਜੀਦਪੁਰ ਵਿਖੇ ਮੱਥਾ ਟੇਕ ਕੇ ਵਹਿਗੁਰੂ ਦਾ ਓਟ ਆਸਰਾ ਲਿਆ

ਇਸ ਮੋਕੇ ਓਹਨਾਂ ਨਾਲ ਜਿਲਾ ਗਰ ਸਕੱਤਰ ਇਕਬਾਲ ਸਿੰਘ ਢਿੱਲੋਂ , ਸਾਬਕਾ ਜਿਲਾ ਪ੍ਰਧਾਨ ਅਤੇ ਹਲਕਾ ਜੀਰਾ ਤੋ ਇੰਚਾਰਜ ਨਰੇਸ਼ ਕਟਾਰੀਆ , ਸਾਬਕਾ ਜਿਲਾ ਪ੍ਰਧਾਨ ਅਤੇ ਸੂਬਾ ਸੰਯੁਕਤ ਸਕੱਤਰ ਰਨਬੀਰ ਸਿੰਘ ਭੁੱਲਰ ,ਜਿਲਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ ,ਹਰਜਿੰਦਰ ਸਿੰਘ ਘਾਂਗਾ ਜਿਲਾ ਈਵੈਂਟ ਇੰਚਾਰਜ ,ਬਖਸ਼ੀਸ਼ ਸਿੰਘ ਜਿਲਾ ਸੋਸ਼ਲ ਮੀਡੀਆ ਇੰਚਾਰਜ ,ਗੁਰਭੇਜ ਸਿੰਘ ਜਿਲਾ ਦਫਤਰ ਇੰਚਾਰਜ ,ਡਾ ਅਮ੍ਰਿਤਪਾਲ ਸਿੰਘ ਸੋਢੀ ਜਿਲਾ ਪ੍ਰਧਾਨ ਡਾਕਟਰੀ ਵਿੰਗ ,ਬੀਬੀ ਭੁਪਿੰਦਰ ਕੌਰ ਸਾਬਕਾ ਜਿਲਾ ਪ੍ਰਧਾਨ ,ਨਰਿੰਦਰ ਕੌਰ ਸੀਨੀਅਰ ਆਗੂ ਹਲਕਾ ਜੀਰਾ ,ਐਡਵੋਕੇਟ ਰਜਨੀਸ਼ ਦਹੀਆ ਜਿਲ੍ਹਾ ਪ੍ਰਧਾਨ ਐੱਸ ਸੀ ਵਿੰਗ ,ਹਰਜਿੰਦਰ ਸਿੰਘ ਸਹੋਤਾ ਜਿਲਾ ਮੀਤ ਪ੍ਰਧਾਨ ਐੱਸ ਸੀ ਵਿੰਗ ,ਗੁਰਪ੍ਰੀਤ ਸਿੰਘ ਖੋਸਾ ਜ਼ਿਲ੍ਹਾ ਯੂਥ ਪ੍ਰਧਾਨ ,ਮੋੜਾ ਸਿੰਘ ਅਣਜਾਣ ਸੀਨੀਅਰ ਆਗੂ ਹਲਕਾ ਫਿਰੋਜਪੁਰ ਦਿਹਾਤੀ, ਸ਼ਮਿੰਦਰ ਸਿੰਘ ਖਿੰਡਾ ਸਟੇਟ ਯੂਥ ਸਕੱਤਰ ਹਲਕਾ ਜੀਰਾ,ਬਲਜੀਤ ਸਿੰਘ ਭਲੂਰੀਆ ਜਿਲਾ ਜੋਆਇੰਟ ਸਕੱਤਰ ਟਰੇਡ ਵਿੰਗ ,ਬਲਰਾਜ ਸਿੰਘ ਕਟੋਰਾ ਜਿਲਾ ਮੀਤ ਪ੍ਰਧਾਨ ਕਿਸਾਨ ਵਿੰਗ ,ਆਸ਼ੂ ਬੰਗੜ ਜਿਲਾ ਮੀਤ ਪ੍ਰਧਾਨ ਐੱਸ ਸੀ ਵਿੰਗ ,ਬੀਬੀ ਮਨਪ੍ਰੀਤ ਕੌਰ ਆਗੂ ਇਸਤਰੀ ਵਿੰਗ ,ਵਿਨੋਦ ਸੋਈ ਫਿਰੋਜਪੁਰ ਸ਼ਹਿਰ ,ਰਣਜੀਤ ਸਿੰਘ ਗੁਰੂਹਰਸਹਾਏ , ਜਸਪਾਲ ਸਿੰਘ ਵਿਰਕ ਸੀਨੀਅਰ ਆਗੂ ਜੀਰਾ ,ਗੁਰਵਿੰਦਰ ਸਿੰਘ ਗੋਰਾ ਕੀਮੇਵਾਲੀਆ ਯੂਥ ਆਗੂ ,ਗੁਰਪ੍ਰੀਤ ਖਡੂਰ ਅਤੇਸ਼ ਸ਼ਰਮਾਂ ਸੀਨੀਅਰ ਆਗੂ ਫਿਰੋਜਪੁਰ ਸ਼ਹਿਰ ,ਹਰਪ੍ਰੀਤ ਸਿੰਘ ਕਲਸੀ ਐੱਮ ਸੀ ਤਲਵੰਡੀ ਭਾਈ , ਨਰਿੰਦਰ ਗਰੋਵਰ ਬਲਾਕ ਪ੍ਰਧਾਨ ਸ਼ਹਿਰੀ ,ਹਰਜਿੰਦਰ ਸਿੰਘ ਸਿੱਧੂ ,ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ,ਕਸ਼ਮੀਰ ਸਿੰਘ ਲੋਹਗੜ੍ਹ ,ਰਣਜੀਤ ਸਿੰਘ ਭੰਬਾ ਲੰਡਾ ,ਗੁਰਨੇਕ ਸਿੰਘ ਸਰਪੰਚ ਕੁਲਗੜ੍ਹੀ ਬਲਾਕ ਪ੍ਰਧਾਨ ਕੁਲਗੜ੍ਹੀ ,ਕੈਪਟਨ ਨਛੱਤਰ ਸਿੰਘ ਬਲਾਕ ਪ੍ਰਧਾਨ ,ਰਵਿੰਦਰ ਸਿੰਘ , ਪ੍ਰੀਤਮ ਸਿੰਘ ,ਹਰਦੀਪ ਸਿੰਘ ,ਜਗਦੀਪ ਸਿੰਘ ,ਹਰਵਿੰਦਰ ਸਿੰਘ ਫੇਰੋਕੇ ਸਟੇਟ ਕੋਆਰਡੀਨੇਟਰ ਸ਼ੋਸ਼ਲ ਮੀਡੀਆ ਪੰਜਾਬ ,ਰਮਨ ਸਿੰਘ ਤਰਸੇਮ ਸਿੰਘ ,ਗੁਰਪ੍ਰੀਤ ਸਿੰਘ ਗੋਰਾ ਹਰਜੀਤ ਸਿੰਘ ਖੋਸਾ ਆਦਿ ਭਾਰੀ ਗਿਣਤੀ ਵਿਚ ਵਰਕਰ ਅਤੇ ਅਹੁਦੇਦਾਰ ਹਾਜਰ ਸਨ |

Related Articles

Leave a Reply

Your email address will not be published. Required fields are marked *

Back to top button