Ferozepur News

ਪੰਜਾਬ ਖੇਤੀਬਾਡ਼ੀ ਯੂਨੀਵਰਸਟੀ ਵੱਲੋਂ ਖੇਤਰੀ ਕੇਂਦਰ ਫ਼ਰੀਦਕੋਟ ਵਖੇ ਕਸਾਨ ਮੇਲਾ ੧੨ ਮਾਰਚ ਨੂੰ।

ਫਰੋਜਪੁਰ ੨੭ ਫਰਵਰੀ ੨੦੧੫ (  ) ਪੰਜਾਬ ਖੇਤੀਬਾਡ਼ੀ ਯੂਨੀਵਰਸਟੀ ਵੱਲੋਂ ਖੇਤਰੀ ਕੇਂਦਰ ਫ਼ਰੀਦਕੋਟ ਵਖੇ ਕਸਾਨ ਮੇਲਾ ੧੨ ਮਾਰਚ ੨੦੧੫  ਦਨਿ ਮੰਗਲਵਾਰ ਨੂੰ ਲਗਾਇਆ ਜਾ ਰਹਾ ਹੈ। ਇਸ ਮੇਲੇ ਸਬੰਧੀ ਜਾਣਕਾਰੀ ਦੰਿਦਆਿਂ ਡਾ.ਪੰਕਜ ਰਾਠੌਰ ਨਰਿਦੇਸ਼ਕ ਪੀ.ਏ.ਯੂ.ਖੇਤਰੀ ਕੇਂਦਰ ਫਰੀਦਕੋਟ ਨੇ ਦੱਸਆਿ ਕ ਿਇਸ ਕਸਾਨ ਮੇਲੇ ਵੱਿਚ ਚਾਰ ਜ਼ਲਿਆਿਂ ਦੇ ਕਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਬੀਜ ਵੀ ਦੱਿਤੇ ਜਾਣਗੇ ਅਤੇ ਸਬਜ਼ੀਆਂ ਦੀਆਂ ਕਟਾਂ ਵੀ ਦੱਿਤੀਆਂ ਜਾਣਗੀਆਂ। ਉਨ੍ਹਾਂ ਦੱਸਆਿ ਕ ਿਕਸਾਨ ਮੇਲੇ ਵੱਿਚ ਖੇਤੀ ਸਬੰਧੀ ਪੁਸਤਕਾਂ ਅਤੇ ਖੇਤੀ ਸਬੰਧਤਿ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਕਸਾਨ ਵੀਰਾ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸਬੰਧੀ ਜਾਣਕਾਰੀ ਦੱਿਤੀ ਜਾਵੇਗੀ। ਉਨ੍ਹਾਂ ਕਹਾ ਕ ਿਖੇਤੀ ਮਾਹਰਾਂ ਵੱਲੋਂ ਕਸਾਨ ਵੀਰਾਂ ਦੀਆਂ ਖੇਤੀ ਸਬੰਧੀ ਸਮੱਸਆਿਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ। ਕਸਾਨਾਂ ਦੇ ਮਨੋਰੰਜਨ ਲਈ ਮੇਲੇ ਵੱਿਚ ਸੱਭਆਿਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਕੀਤਾ ਗਆਿ ਹੈ। ਉਨ੍ਹਾਂ ਕਹਾ ਕ ਿਮੇਲੇ ਵੱਿਚ ਕੰਪਨੀਆਂ, ਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦ ਿਵੱਲੋਂ ਸਟਾਲ ਲਗਾਉਣ ਲਈ ਡਾ.ਕੁਲਵੀਰ ਸੰਿਘ ਨਾਲ ਫੋਨ ਨੰ: ੯੪੧੭੭੮੩੦੫੨ ਅਤੇ ੦੧੬੩੯-੨੫੧੨੪੪ ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Related Articles

Back to top button