Ferozepur News

ਗਲੀ ਗਲੀ ਵਿਚ ਤਰਸ ਯਯੋਗ ਜਖਮੀ ਹਾਲਤ ਖੜੀ ਗਓੂ ਨੂ ਇਲਾਜ ਲਈਸੇਵਗ ਗਓੂਧਾਮ ਲੈ ਗਏ।

gaudam ਫਿਰੋਜ਼ਪੁਰ ੩ਫਰਵਰੀ (ਤਿਵਾੜੀ):- ਪਿਛਲੇ ਦਿਨੀ ਫਿਰੋਜ਼ਪੁਰ ਸ਼ਹਿਰ ਦੇ ਮੋਰੀ ਗੇਟ ਦੇਅੰਦਰ ਇਕ ਤਰਸ ਯੋਗ ਇਕ ਬੁਢੀ ਗਓੁ ਜਿਸ ਨੂ ਸਾਂਡਾਂ ਨੇ ਬੁਰੀ ਤਰਾਂ ਨਾਲ ਜਖਮੀ ਕਰ ਦਿਤਾ ਸੀ ਨੂ ਗਓੁ ਧਾਮ ਸ਼ਮਸ਼ਾਨ ਭੂਮੀ ਇਲਾਜ ਲਈ ਲੈ ਗਏ।ਇਹ ਧਾਮ ਸ੍ਰੀ ਬਾਲ ਗੋਪਾਲ ਗਓੂ ਸੇਵਾ ਸੋਸਾਇਟੀ ਫਿਰੋਜ਼ਪੁਰ ਵਲੋ ੋਸ਼ਮਸ਼ਾਨ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਗੁਪਤਾ ਦੇ ਸਹਿਯੋਗ ੋਨਾਲ ਬਨਾਇਆ ਗਿਆ ਹੈ। ਇਹ ਸੋਸਾਈਟੀ ਨਿਸ਼ਕਾਮ ਸੇਵਾ ਕਰ ਰਹੀ ਹੈ।ਸ੍ਰੀ ਮਦਨ ਲਾਲ ਤਿਵਾੜੀ ਪੱਤਰਕਾਰ ਚੜਦੀਕਲਾਂ ਅਤੇ ਮੁਖ ਸੰਪਾਦਕ ਫਿਰੋਜ਼ਪੁਰ ਦਰਸ਼ਨਜੋ ਮੋਕੇ ਤੇ ਹਾਜਰ ਸਨ, ਨੇ ਦਸਿਆ ਕਿ ਇਹ ਗਓੂ ਦੋ ਮਹੀਨੇ ਇਹਨੇ ਘਰ ਦੇ ਬਾਹਰ ਬੈਠਦੀ ਰਹੀ ਅਤੇ ਬਿਮਾਰੀ ਦੀ ਹਾਲਤ ਵਿਚ ਬਾਲ ਗੁਪਾਲ ਗਓੂ ਸੇਵਾ ਸੋਸਾਇਟੀ ਦੇ ਨਿਸ਼ਕਾਮ ਸੇਵਕ ਪ੍ਰਧਾਨ ਰੋਹਿਤ ਦੇਵਗਨ,ਚੈਅਰਮੈਨ ਸ੍ਰੀ ਅਸ਼ਵਨੀ ਕੁਮਾਰ ਦੇਵਗਨ,ਕੈਸ਼ੀਅਰ ਵਰੁਨ ਕੁਮਾਰ,ਜਰਨਲ ਸਕੱਤਰ ਸ੍ਰੀ ਸੁਧੀਰ ਸ਼ਰਮਾ ਅਤੇ ਮੁਨੀਸ਼ ਸ਼ਰਮਾ ਠੀਕੇ ਲਾਨ ਆਓੂਦੇ ਰਹੇ ਹਨ,ਪਰ ਜਦੋੰ ਇਸ ਅਵਾਰਾ ਗਓੂ ਦੀ ਹਾਲਤ ਬਹੁਤ ਮਾੜੀ ਹੇ ਗਈ ਤਾਂ ਫਰੀਦਕੋਟ ਬਰਫੀ ਵਾਲੇ ਭਾÂਂੀਏ ਦੀ ਦੁਕਾਨਦੇਮਾਲਕ ਅਤੇ ਮਦਨ ਲਾਲ ਤਿਵਾੜੀ ਦੇ ਟੈਲਾਫੋਨ ਕਰਨ ਤ ੇਰੋਹਿਤ ਕੁਮਾਰ ਦੇਵਗਨ ਅਪਣੀ ਟੀਮ ਨਾਲ ਐੰਬੂਲੈੰਸ ਟੈੰਪੂ ਲੈ ਕੇ ਆ ਗਏ ਤੇ ਇਸ ਗਓੂ ਨੂ ਮਿਟਾਂ ਵਿਚ ਗਓੂ ਧਾਮ ਲੈ ਗਏ ਜਿਥੇ ਓੂਸ ਇਲਾਜ ਚਲ ਰਿਹਾ ਹੈ । ਬਾਜਾਰ ਵਾਲੇ ਅਤੇ ਮੁਹਲੇ ਵਾਲਿਆਂ ਨੇ ਆਏ ਧਾਮ ਦੇ ਸੇਵਕਾਂ ਦੀ ਦਿਲੋ ਸ਼ਲਾਘਾ ਕੀਤੀ ਅਤੇ ਇਸ ਧਾਮ ਨੂ ਪੂਰੀ ਮਦਦ ਕਰਨ ਦਾ ਐਲਾਨ ਕੀਤਾ। ਇਸ ਤ ੋੰਪਹਿਲਾਂ ਗਓੂਸ਼ਾਲਾ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਸੰਤ ਸ੍ਰੀ ਜਤਿੰਦਰ ਮਹਿਰਾ ਨੇ ਵੀ ਇਸ ਗਓੂ ਨੂ ਗਓੂ ਸ਼ਾਲਾ ਵਿਚ ਛਡਨ ਦੀ ਆਗਿਆ ਦੇ ਦਿਤੀ ਸੀ ਜੋਕਿ ਸ਼ਲਾਘਾਯੋਗ ਕਦਮੀ। ਫਿਰੋਜ਼ਪੁਰ ਵਿਖੇ ਇਸ ਸਮੇ ਅਵਾਰਾ ਸਾਂਡ ਅਤੇ ਲਾਵਾਰਸ ਗਓੂਆਂ ਬਾਜਾਰਾਂ, ਗਲੀਆਂ ਅਤੇ ਮੁਹਲਾਂ ਵਿਚ ਫਿਰ ਰਹੇ ਹਨ , ਜੋ ਕਿਸੇ ਸਮੇ ਦੁਰਘਟਨਾ ਦਾ ਕਾਰਨ ਬਨ ਸਕਦੇ ਹਨ। ਪ੍ਰਸ਼ਾਸ਼ਨ ਨੂ ਇਸ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।ਵਿਚ ਤਰਸ ਯਯੋਗ ਜਖਮੀ ਹਾਲਤ ਖੜੀ ਗਓੂ ਨੂ ਇਲਾਜ ਲਈਸੇਵਗ ਗਓੂਧਾਮ ਲੈ ਗਏ। ਫਿਰੋਜ਼ਪੁਰ ੩ਫਰਵਰੀ (ਤਿਵਾੜੀ):- ਪਿਛਲੇ ਦਿਨੀ ਫਿਰੋਜ਼ਪੁਰ ਸ਼ਹਿਰ ਦੇ ਮੋਰੀ ਗੇਟ ਦੇਅੰਦਰ ਇਕ ਤਰਸ ਯੋਗ ਇਕ ਬੁਢੀ ਗਓੁ ਜਿਸ ਨੂ ਸਾਂਡਾਂ ਨੇ ਬੁਰੀ ਤਰਾਂ ਨਾਲ ਜਖਮੀ ਕਰ ਦਿਤਾ ਸੀ ਨੂ ਗਓੁ ਧਾਮ ਸ਼ਮਸ਼ਾਨ ਭੂਮੀ ਇਲਾਜ ਲਈ ਲੈ ਗਏ।ਇਹ ਧਾਮ ਸ੍ਰੀ ਬਾਲ ਗੋਪਾਲ ਗਓੂ ਸੇਵਾ ਸੋਸਾਇਟੀ ਫਿਰੋਜ਼ਪੁਰ ਵਲੋ ੋਸ਼ਮਸ਼ਾਨ ਕਮੇਟੀ ਦੇ ਪ੍ਰਧਾਨ ਸ੍ਰੀ ਅਸ਼ੋਕ ਕੁਮਾਰ ਗੁਪਤਾ ਦੇ ਸਹਿਯੋਗ ੋਨਾਲ ਬਨਾਇਆ ਗਿਆ ਹੈ। ਇਹ ਸੋਸਾਈਟੀ ਨਿਸ਼ਕਾਮ ਸੇਵਾ ਕਰ ਰਹੀ ਹੈ।ਸ੍ਰੀ ਮਦਨ ਲਾਲ ਤਿਵਾੜੀ ਪੱਤਰਕਾਰ ਚੜਦੀਕਲਾਂ ਅਤੇ ਮੁਖ ਸੰਪਾਦਕ ਫਿਰੋਜ਼ਪੁਰ ਦਰਸ਼ਨਜੋ ਮੋਕੇ ਤੇ ਹਾਜਰ ਸਨ, ਨੇ ਦਸਿਆ ਕਿ ਇਹ ਗਓੂ ਦੋ ਮਹੀਨੇ ਇਹਨੇ ਘਰ ਦੇ ਬਾਹਰ ਬੈਠਦੀ ਰਹੀ ਅਤੇ ਬਿਮਾਰੀ ਦੀ ਹਾਲਤ ਵਿਚ ਬਾਲ ਗੁਪਾਲ ਗਓੂ ਸੇਵਾ ਸੋਸਾਇਟੀ ਦੇ ਨਿਸ਼ਕਾਮ ਸੇਵਕ ਪ੍ਰਧਾਨ ਰੋਹਿਤ ਦੇਵਗਨ,ਚੈਅਰਮੈਨ ਸ੍ਰੀ ਅਸ਼ਵਨੀ ਕੁਮਾਰ ਦੇਵਗਨ,ਕੈਸ਼ੀਅਰ ਵਰੁਨ ਕੁਮਾਰ,ਜਰਨਲ ਸਕੱਤਰ ਸ੍ਰੀ ਸੁਧੀਰ ਸ਼ਰਮਾ ਅਤੇ ਮੁਨੀਸ਼ ਸ਼ਰਮਾ ਠੀਕੇ ਲਾਨ ਆਓੂਦੇ ਰਹੇ ਹਨ,ਪਰ ਜਦੋੰ ਇਸ ਅਵਾਰਾ ਗਓੂ ਦੀ ਹਾਲਤ ਬਹੁਤ ਮਾੜੀ ਹੇ ਗਈ ਤਾਂ ਫਰੀਦਕੋਟ ਬਰਫੀ ਵਾਲੇ ਭਾÂਂੀਏ ਦੀ ਦੁਕਾਨਦੇਮਾਲਕ ਅਤੇ ਮਦਨ ਲਾਲ ਤਿਵਾੜੀ ਦੇ ਟੈਲਾਫੋਨ ਕਰਨ ਤ ੇਰੋਹਿਤ ਕੁਮਾਰ ਦੇਵਗਨ ਅਪਣੀ ਟੀਮ ਨਾਲ ਐੰਬੂਲੈੰਸ ਟੈੰਪੂ ਲੈ ਕੇ ਆ ਗਏ ਤੇ ਇਸ ਗਓੂ ਨੂ ਮਿਟਾਂ ਵਿਚ ਗਓੂ ਧਾਮ ਲੈ ਗਏ ਜਿਥੇ ਓੂਸ ਇਲਾਜ ਚਲ ਰਿਹਾ ਹੈ । ਬਾਜਾਰ ਵਾਲੇ ਅਤੇ ਮੁਹਲੇ ਵਾਲਿਆਂ ਨੇ ਆਏ ਧਾਮ ਦੇ ਸੇਵਕਾਂ ਦੀ ਦਿਲੋ ਸ਼ਲਾਘਾ ਕੀਤੀ ਅਤੇ ਇਸ ਧਾਮ ਨੂ ਪੂਰੀ ਮਦਦ ਕਰਨ ਦਾ ਐਲਾਨ ਕੀਤਾ। ਇਸ ਤ ੋੰਪਹਿਲਾਂ ਗਓੂਸ਼ਾਲਾ ਫਿਰੋਜ਼ਪੁਰ ਸ਼ਹਿਰ ਦੇ ਪ੍ਰਧਾਨ ਸੰਤ ਸ੍ਰੀ ਜਤਿੰਦਰ ਮਹਿਰਾ ਨੇ ਵੀ ਇਸ ਗਓੂ ਨੂ ਗਓੂ ਸ਼ਾਲਾ ਵਿਚ ਛਡਨ ਦੀ ਆਗਿਆ ਦੇ ਦਿਤੀ ਸੀ ਜੋਕਿ ਸ਼ਲਾਘਾਯੋਗ ਕਦਮੀ। ਫਿਰੋਜ਼ਪੁਰ ਵਿਖੇ ਇਸ ਸਮੇ ਅਵਾਰਾ ਸਾਂਡ ਅਤੇ ਲਾਵਾਰਸ ਗਓੂਆਂ ਬਾਜਾਰਾਂ, ਗਲੀਆਂ ਅਤੇ ਮੁਹਲਾਂ ਵਿਚ ਫਿਰ ਰਹੇ ਹਨ , ਜੋ ਕਿਸੇ ਸਮੇ ਦੁਰਘਟਨਾ ਦਾ ਕਾਰਨ ਬਨ ਸਕਦੇ ਹਨ। ਪ੍ਰਸ਼ਾਸ਼ਨ ਨੂ ਇਸ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

Related Articles

Back to top button