Ferozepur News

ਰੈੱਡ ਕਰਾਸ ਸੋਸਾਇਟੀ ਨੇ ਐਂਬੂਲੈਂਸ ਵੈਨ ਸਿਵਲ ਹਸਪਤਾਲ ਨਾਲ ਕੀਤੀ ਅਟੈਚ

ਰੈੱਡ ਕਰਾਸ ਸੋਸਾਇਟੀ ਨੇ ਐਂਬੂਲੈਂਸ ਵੈਨ ਸਿਵਲ ਹਸਪਤਾਲ ਨਾਲ ਕੀਤੀ ਅਟੈਚ

ਫਿਰੌਜ਼ਪੁਰ 6 ਅਪ੍ਰੈਲ ( ) ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਆਪਣੀ ਐਂਬੂਲੈਂਸ ਵੈਨ ਸਿਵਲ ਹਸਪਤਾਲ ਨਾਲ ਅਟੈਚ ਕਰ ਦਿੱਤੀ ਹੈ। ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਦੇ ਸਕੱਤਰ ਅਸ਼ੌਕ ਬਹਿਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰ: ਕੁਲਵੰਤ ਸਿੰ ਦੇ ਨਿਰਦੇਸ਼ਾ ਤੇ ਐਂਬੂਲੈਂਸ ਵੈਨ ਨੰਬਰ ਪੀਬੀ-05-ਏਕੇ-6510 ਨੂੰ ਸਿਵਲ ਹਸਪਤਾਲ ਨਾਲ ਅਟੈਚ ਕਰ ਦਿੱਤਾ ਹੈ। ਇਹ ਵੈਨ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜਾਂ ਲਈ ਤੈਨਾਤ ਕੀਤੀ ਗਈ ਹੈ ਤਾਂ ਜੋ ਮਰੀਜਾਂ ਨੂੰ ਹਸਪਤਾਲ ਲਿਆਉਣ ਅਤੇ ਛੁੱਟੀ ਤੋਂ ਬਾਅਦ ਘਰ ਛੱਡਣ ਵਿਚ ਮੱਦਦ ਮਿਲ ਸਕੇ।

Related Articles

Leave a Comment

Back to top button
Close