Ferozepur News

ਜ਼ਲ੍ਹਾ ਫਰੋਜ਼ਪੁਰ ਦੀ ਹਦੂਦ ਅੰਦਰ ਹੁੱਕਾ ਬਾਰ ਤੇ ਪਾਬੰਦੀ:— ਜਲ੍ਹਾ ਮੈਜਸਿਟ੍ਰੇਟ

ਦਫ਼ਤਰ ਜ਼ਲ੍ਹਾ ਲੋਕ ਸੰਪਰਕ ਅਫਸਰ-ਫਰੋਜ਼ਪੁਰ
ਪ੍ਰੈਸ ਨੋਟ ਨ ੰ੨

ਫਰੋਜ਼ਪੁਰ ੯ ਫਰਵਰੀ (  tiwari ):ਜ਼ਲ੍ਹਾ ਮੈਜਸਿਟ੍ਰੇਟ ਇੰਜੀ.ਡੀ.ਪੀ.ਐਸ ਖਰਬੰਦਾ ਆਈ.ਏ.ਐਸ. ਨੇ ਨੇ ਫੌਜਦਾਰੀ ਜਾਬਤਾ ਸੰਘਤਾ ੧੯੭੩ ਦੀ ਧਾਰਾ ੧੪੪ ਅਧੀਨ ਹੁਕਮ ਜਾਰੀ ਕਰਕੇ ਜ਼ਲ੍ਹਾ ਫਰੋਜ਼ਪੁਰ ਵੱਿਚ ਹੁੱਕਾ ਬਾਰ ਚਲਾਉਣ ਤੇ ਪਾਬੰਦੀ ਲਗਾ ਦੱਿਤੀ ਹੈ। ਜਾਰੀ ਕੀਤੇ ਗਏ ਹੁਕਮਾ ਅਨੁਸਾਰ ਕਸੇ ਵੀ ਰੈਸਟੋਰੈਂਟ ਵੱਿਚ ਆਏ ਗਾਹਕਾਂ ਨੂੰ ਹੁੱਕਾ ਸਰਵ ਨਹੀਂ ਕੀਤਾ ਜਾ ਸਕੇਗਾ। ਇਹ ਹੁਕਮ ਤੁਰੰਤ ਲਾਗੂ ਹੋ ਗਏ ਹਨ ਅਤੇ ੩੧ ਮਾਰਚ ੨੦੧੫ ਤੱਕ ਲਾਗੂ ਰਹਣਿਗੇ। ਇਹ ਹੁਕਮ ਜਲ੍ਹਾ ਫਰੋਜ਼ਪੁਰ ਦੀਆ ਸੀਮਾਵਾਂ ਅੰਦਰ ਸਮੇਤ ਮਊਿਸੀਪਲ ਕਮੇਟੀਆਂ ਦੇ ਏਰੀਆ ਅਤੇ ਜਲੇ ਦੇ ਸਾਰੇ ਪੰਿਡਾ ਵੱਿਚ ਵੀ ਲਾਗੂ ਰਹੇਗਾ।
ਜਲ੍ਹਾ ਮੈਜਸਿਟਰੇਟ ਨੇ ਦੱਸਆਿ ਕ ਿਸਵਿਲ ਸਰਜਨ ਫਰੋਜਪੁਰ ਨੇ ਉਹਨਾਂ ਦੇ ਧਆਿਨ ਵੱਿਚ ਲਆਿਂਦਾ ਹੈ ਕ ਿਉਨ੍ਹਾਂ ਨੂੰ ਇਹ ਸ਼ੱਕ ਹੈ ਕ ਿਜਲ੍ਹੇ ਵੱਿਚ ਹੁੱਕਾ ਬਾਰ ਹੋ ਸਕਦੇ ਹਨ, ਜੋ ਕ ਿਆਏ ਗਾਹਕਾਂ ਨੂੰ ਨਕੋਟੀਨ ਯੁਕਤ ਤੰਬਾਕੂ ਸਰਵ ਕਰਦੇ ਹਨ ਜੋ ਕ ਿਮਨੁੱਖੀ ਸਹਿਤ ਲਈ ਬਹੁਤ ਹਾਨੀਕਾਰਕ ਹੈ। ਉਹਨਾ ਦੱਸਆਿ ਕ ਿਸਵਿਲ ਸਰਜਨ ਨੇ ਇਹ ਵੀ ਧਆਿਨ ਵੱਿਚ ਲਆਿਂਦਾ ਹੈ ਕ ਿਰਾਜ ਦੇ ਕਈ ਜਲ੍ਹਿਆਿਂ ਵੱਿਚ ਧਾਰਾ ੧੪੪ ਅਧੀਨ ਅਜਹੇ ਹੁੱਕਾ ਬਾਰਾ ਤੇ ਪਾਬੰਦੀ ਲਾਗਈ ਹੋਈ ਹੈ ।  ਜਲ੍ਹਾ ਮੈਜਸਿਟਰੇਟ ਨੇ ਦੱਸਆਿਂ ਕ ਿਆਮ ਲੋਕਾ ਦੀ ਸਹਿਤ ਨੂੰ ਧਆਿਨ ਵੱਿਚ ਰੱਖਦੇ ਹੋਏ ਅਤੇ ਸਕੂਲਾਂ ਕਾਲਜਾਂ ਵੱਿਚ ਜਾਂਦੇ ਨੌਜਵਾਨਾ ਤੇ ਛੋਟੇ ਬੱਚੇ  ਭੈਡ਼ੀਆਂ ਆਦਤਾਂ ਦਾ ਸ਼ਕਾਰ ਨਾ ਹੋਣ,ਇਸ ਲਈ  ਇਹ ਪਾਬੰਦੀ ਲਗਾਈ ਗਈ ਹੈ।

Related Articles

Back to top button