Ferozepur News
-
15 ਮਈ ਨੂੰ ਫਿਰੋਜ਼ਪੁਰ ਜ਼ਿਲੇ• ਵਿਚ ਪ੍ਰਵੇਸ਼ ਕਰਨ ਵਾਲੀ ਗੁਰੂ ਸਾਹਿਬਾਨਾ ਦੀਆਂ ਪਾਵਨ ਨਿਸ਼ਾਨੀਆਂ ਸਬੰਧੀ ਧਾਰਮਿਕ ਦਰਸ਼ਨ ਯਾਤਰਾ ਦਾ ਟੂਰ ਪਲਾਨ
ਫਿਰੋਜ਼ਪੁਰ 14 ਮਈ (ਮਦਨ ਲਾਲ ਤਿਵਾੜੀ) 15 ਮਈ 2015 ਨੂੰ ਫਿਰੋਜ਼ਪੁਰ ਜ਼ਿਲੇ• ਵਿਚ ਪਹੁੰਚਣ ਵਾਲੀ ਗੁਰੂ ਸਾਹਿਬਾਨ ਦੀਆਂ ਦੁਰਲੱਭ…
Read More » -
ਧਾਰਮਿਕ ਦਰਸ਼ਨ ਯਾਤਰਾ ਦਾ ਫਿਰੋਜ਼ਪੁਰ ਜ਼ਿਲ•ੇ ਵਿਚ ਪ੍ਰਵੇਸ਼ ਮੌਕੇ ਸ਼ਾਨਦਾਰ ਸਵਾਗਤ 'ਤੇ ਸਤਿਕਾਰ
ਫਿਰੋਜ਼ਪੁਰ 15 ਮਈ (ਏ. ਸੀ. ਚਾਵਲਾ) ਗੁਰੂ ਸਹਿਬਾਨ ਦੀਆਂ ਪਾਵਨ-ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਅਤੇ…
Read More » -
ਮੰਗਾਂ ਨੂੰ ਲੈ ਕੇ ਦਰਜਾਚਾਰ ਕਰਮਚਾਰੀ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਦਿੱਤਾ ਧਰਨਾ
ਫ਼ਿਰੋਜ਼ਪੁਰ 19 ਮਈ (ਏ. ਸੀ. ਚਾਵਲਾ) ਦਰਜਾਚਾਰ ਕਰਮਚਾਰੀ ਯੂਨੀਅਨ, ਆਸ਼ਾ ਵਰਕਰ, ਡਰਾਈਵਰ ਯੂਨੀਅਨ ਅਤੇ ਟੈਕਨੀਕਲ ਵਲੋਂ ਪੰਜਾਬ ਸਟੇਟ ਬਾਡੀ ਦੇ…
Read More » -
ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਦਫਤਰਾਂ ਦੇ ਸਮੂਹ ਕਰਮਚਾਰੀ ਨੇ ਕੀਤੀ ਕਲਮ ਛੋੜ ਹੜਤਾਲ
ਫਿਰੋਜ਼ਪੁਰ 21 ਮਈ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ, ਉਪ ਮੰਡਲ ਮੈਜਿਸਟਰੇਟ, ਤਹਿਸੀਲ ਦਫਤਰਾਂ ਦੇ ਸਮੂਹ ਕਰਮਚਾਰੀ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਨੀਤੀਆਂ…
Read More » -
ਆਈ ਟੀ ਆਈ 'ਚ ਨਿਟਕੋਨ ਦੀ ਸਥਾਪਨਾ ਦੇ ਵਿਰੋਧ 'ਚ ਕਲੈਰੀਕਲ ਅਤੇ ਟੈਕਨੀਕਲ ਸਟਾਫ ਨੇ ਕੀਤੀ ਵਿਸ਼ਾਲ ਰੋਸ ਰੈਲੀ
ਫਿਰੋਜ਼ਪੁਰ 25 ਮਈ (ਏ.ਸੀ.ਚਾਵਲਾ) ਪ੍ਰਾਈਵੇਟ ਕੰਪਨੀ ਨਿਟਕੋਨ ਦੀ ਆਈ ਟੀ ਆਈ ਲੜਕੇ ਫਿਰੋਜ਼ਪੁਰ ਸ਼ਹਿਰ ਵਿਚ ਸਥਾਪਨਾ ਕਰਨ ਅਤੇ ਪੀ ਜੀ…
Read More » -
ਡੀ.ਸੀ. ਦਫਤਰ, ਫਿਰੋਜ਼ਪੁਰ ਦੇ ਮੁਲਾਜਮਾਂ ਦੀ ਦੋ ਦਿਨਾਂ ਕਲਮ ਛੋੜ ਹੜਤਾਲ ਦੌਰਾਨ ਕੰਮ ਬੰਦ
ਫਿਰੋਜ਼ਪੁਰ 28 ਮਈ (ਏ.ਸੀ.ਚਾਵਲਾ) ਡੀ.ਸੀ. ਦਫਤਰ, ਫਿਰੋਜ਼ਪੁਰ ਦੇ ਕਰਮਚਾਰੀਆਂ ਨੇ ਸੂਬਾ ਕਮੇਟੀ ਦੇ ਸੱਦੇ ਤੇ 2 ਦਿਨਾਂ ਦੀ ਕਲਮਛੋੜ ਹੜਤਾਲ…
Read More » -
ਓਰਬਿਟ ਬੱਸ ਕਾਂਡ ਐਕਸ਼ਨ ਕਮੇਟੀ ਨੇ ਓਰਬਿਟ ਬੱਸ ਮਾਲਕਾਂ ਵਿਰੁੱਧ ਸਿੰਚਾਈ ਮੰਤਰੀ ਦੀ ਰਿਹਾਇਸ਼ ਸਾਹਮਣੇ ਫੂਕਿਆ ਪੁਤਲਾ
ਫਿਰੋਜ਼ਪੁਰ 2 ਜੂਨ (ਏ.ਸੀ.ਚਾਵਲਾ) ਓਰਬਿਟ ਬੱਸ ਕਾਂਡ ਵਿਰੁੱਧ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ਤੇ ਇਕੱਠੇ ਹੋਏ ਸੈਂਕੜੇ ਕਿਸਾਨ, ਮਜ਼ਦੂਰ ਔਰਤਾਂ…
Read More » -
ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਨੇ ਕੀਤੀ ਵਿਸੇਸ਼ ਮੀਟਿੰਗ
ਫਿਰੋਜ਼ਪੁਰ 08 ਜੂਨ (ਏ.ਸੀ.ਚਾਵਲਾ) ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਦੀ ਇਕ ਮੀਟਿੰਗ ਪਿੰਡ ਜੀਵਾ ਭੈਡੀਆਂ ਵਿਖੇ ਹੋਈ। ਇਸ ਮੀਟਿੰਗ ਦੀ…
Read More » -
ਮੰਗ ਨੂੰ ਲੈ ਸਿੱਖਿਆ ਪ੍ਰੋਵਾਈਡਰ ਯੂਨੀਅਨ, ਐਸ.ਐਸ.ਏ., ਰਮਸਾ ਯੂਨੀਅਨ 17 ਜੂਨ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ
ਫਿਰੋਜ਼ਪੁਰ 16 ਜੂਨ (ਏ.ਸੀ.ਚਾਵਲਾ) ਆਪਣੀਆਂ ਹੱਕੀ ਮੰਗਾਂ 4-5 ਮਹੀਨਿਆਂ ਤੋਂ ਰੁਕੀਆਂ ਤਨਖਾਹ ਜਾਰੀ ਕਰਵਾਉਣ ਤੇ ਰੈਗੂਲਰ ਦੇ ਪ੍ਰੋਸੈਸ ਨੂੰ ਤੇਜ਼…
Read More » -
ਫਿਰੋਜ਼ਪੁਰ ਜਿਲ•ੇ ਨੂੰ ਹਰਿਆਂ ਭਰਿਆਂ ਬਨਾਉਣ ਲਈ ਚੱਲੇਗੀ ਵਿਸ਼ੇਸ਼ ਮੁਹਿੰਮ
ਫਿਰੋਜ਼ਪੁਰ 22 ਜੂਨ (ਏ.ਸੀ.ਚਾਵਲਾ) ਜ਼ਿਲ•ਾ ਪ੍ਰਸ਼ਾਸਨ ਵੱਲੋਂ ਫਿਰੋਜਪੁਰ ਜ਼ਿਲ•ੇ ਨੂੰ ਹਰਿਆ ਭਰਿਆ, ਸੁੰਦਰ ਦਿੱਖ ਵਾਲਾ ਅਤੇ ਵਾਤਾਵਰਣ ਪੱਖੀ ਬਣਾਉਣ ਲਈ…
Read More »