Ferozepur News

ਜ਼ਿਲਾ ਫਿਰੋਜ਼ਪੁਰ ਭਾਜਪਾ ਪ੍ਰਧਾਨ ਬਣੇ ਦਵਿੰਦਰ ਬਜਾਜ

08FZR05ਫਿਰੋਜਪੁਰ 8 ਜਨਵਰੀ (ਏ.ਸੀ.ਚਾਵਲਾ ) ਜ਼ਿਲਾ ਫਿਰੋਜ਼ਪੁਰ ਭਾਜਪਾ ਪ੍ਰਧਾਨ ਦੀ ਚੌਣ ਲਈ ਪਾਰਟੀ ਹਾਈਕਮਾਂਡ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਬੀਤੀ ਸ਼ਾਮ ਅਗਰਵਾਲ ਧਰਮਸ਼ਾਲਾ ਫਿਰੋਜਪੁਰ ਸ਼ਹਿਰ ਵਿਚ ਫਾਰਮ ਭਰੇ ਗਏ। ਪਜਾਬ ਦੇ ਇਲੈਕਸ਼ਨ ਇੰਚਾਰਜ ਰਜਿੰਦਰ ਭੰਡਾਰੀ ਨੇ ਜਿਵੇਂ ਹੀ ਦਵਿੰਦਰ ਬਜਾਜ ਦਾ ਫਿਰੋਜ਼ਪੁਰ ਜ਼ਿਲ•ੇ ਤੋਂ ਪ੍ਰਧਾਨ ਬਨਣ ਦਾ ਐਲਾਣ ਕੀਤਾ ਤਾਂ ਦਵਿੰਦਰ ਬਜਾਜ ਦੇ ਸਮਰੱਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਨਵੇਂ ਚੁਣੇ ਗਏ ਫਿਰੋਜ਼ਪੁਰ ਦੇ ਜ਼ਿਲ•ਾ ਪ੍ਰਧਾਨ ਦਵਿੰਦਰ ਬਜਾਜ ਨੇ ਦੱਸਿਆ ਕਿ ਉਨ•ਾਂ ਨੂੰ ਪਾਰਟੀ ਵਲੋਂ ਜੋ ਵੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ•ਾਂ ਦੇ ਸਮਰੱਥਕਾਂ ਵਲੋਂ ਲੱਡੂ ਵੀ ਵੰਡੇ ਗਏ।

Related Articles

Back to top button