Ferozepur News
-
44 ਪਿੰਡਾਂ ਨੂੰ ਹਲਕੇ 'ਚ ਸ਼ਾਮਲ ਕਰਨ ਲਈ ਵਕੀਲਾਂ ਵਲੋਂ 36ਵੇਂ ਦਿਨ ਹੜ•ਤਾਲ ਜਾਰੀ
44 ਪਿੰਡਾਂ ਨੂੰ ਹਲਕੇ 'ਚ ਸ਼ਾਮਲ ਕਰਨ ਲਈ ਵਕੀਲਾਂ ਵਲੋਂ 36ਵੇਂ ਦਿਨ ਹੜ•ਤਾਲ ਜਾਰੀ – ਪਿੰਡਾਂ ਦੀ ਮੰਗ ਨੂੰ ਲੈ…
Read More » -
ਫਿਰੋਜ਼ਪੁਰ ਮੋਗਾ ਜੀ. ਟੀ. ਰੋਡ ਤੇ ਸਕਾਰਪਿਓ ਗੱਡੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਦੋ ਜ਼ਖਮੀਂ
ਫਿਰੋਜ਼ਪੁਰ 12 ਅਪ੍ਰੈਲ (ਏ. ਸੀ. ਚਾਵਲਾ) ਫਿਰੋਜ਼ਪੁਰ ਮੋਗਾ ਜੀ. ਟੀ. ਰੋਡ ਇੰਜੀਨੀਅਰ ਕਾਲਜ ਦੇ ਕੋਲ ਸਕਾਰਪਿਓ ਕਾਰ ਅਤੇ ਮੋਟਰਸਾਈਕਲ ਦੀ…
Read More » -
ਲਾਇਨ ਕਲੱਬ ਫਿਰੋਜ਼ਪੁਰ ਆਸ਼ੀਰਵਾਦ ਨੇ ਵਿਸਾਖੀ ਦੇ ਮੌਕੇ ਤੇ ਫਰੀ ਡਾਈਬਟਿਜ ਚੈੱਕਅੱਪ ਕੈਂਪ ਲਗਾਇਆ
ਫਿਰੋਜ਼ਪੁਰ 14 ਅਪ੍ਰੈਲ (ਏ. ਸੀ. ਚਾਵਲਾ) ਲਾਇਨ ਕਲੱਬ ਫਿਰੋਜ਼ਪੁਰ ਆਸ਼ੀਰਵਾਦ ਵਲੋਂ ਵਿਸਾਖੀ ਦੇ ਮੌਕੇ ਤੇ ਅੱਜ ਨਗਰਪਾਲਿਕਾ ਪਾਰਕ ਵਿਚ ਫਰੀ…
Read More » -
ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ 19 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਡਾ.ਅੰਬੇਦਕਰ ਜਯੰਤੀ ਰਾਜ ਪੱਧਰੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ— ਸ਼ਰਮਾ
ਫਿਰੋਜ਼ਪੁਰ 16 ਅਪ੍ਰੈਲ (ਮਦਨ ਲਾਲ ਤਿਵਾੜੀ) ਪੰਜਾਬ ਦੇ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਮਿਤੀ 19 ਅਪ੍ਰੈਲ ਨੂੰ ਫਿਰੋਜ਼ਪੁਰ ਛਾਉਣੀ ਵਿਖੇ…
Read More » -
ਡਾ.ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ
ਫਿਰੋਜ਼ਪੁਰ 18 ਅਪ੍ਰੈਲ (ਮਦਨ ਲਾਲ ਤਿਵਾੜੀ) 19 ਅਪ੍ਰੈਲ ਨੂੰ ਮੁੱਖ ਮੰਤਰੀ ਸ੍ਰ.ਪਰਕਾਸ਼ ਸਿੰਘ ਬਾਦਲ ਦੀ ਫਿਰੋਜ਼ਪੁਰ ਫੇਰੀ ਸਬੰਧੀ ਸਾਰੇ ਪ੍ਰਬੰਧ…
Read More » -
ਦੇਸ਼ 'ਚ ਫੈਲ ਰਹੀਆਂ ਸਾਰੀਆਂ ਬੁਰਾਈਆਂ ਦੀ ਜੜ• ਅਨਪੜ•ਤਾ- ਰਾਜੇਸ਼ ਬਾਘਾ
ਫਿਰੋਜ਼ਪੁਰ 20 ਅਪ੍ਰੈਲ (ਏ. ਸੀ. ਚਾਵਲਾ) ਸਮਾਜ ਵਿੱਚ ਪਨਪ ਰਹੀਆਂ ਸਾਰੀਆਂ ਹੀ ਬੁਰਾਈਆਂ ਦੀ ਜੜ• ਅਨਪੜ•ਤਾ ਹੈ ਅਤੇ ਇਸ ਲਈ…
Read More » -
ਸਕੂਲੀ ਵਿਦਿਆਰਥੀਆਂ ਵਿਚ ਕਲਾ ਤੇ ਦਸਤਕਾਰੀ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਲਈ 85 ਲੱਖ ਰੁਪਏ ਖਰਚੇ ਗਏ: ਖਰਬੰਦਾ
ਫਿਰੋਜਪੁਰ 23 ਅਪ੍ਰੈਲ (ਏ. ਸੀ. ਚਾਵਲਾ) ਸਰਕਾਰੀ ਸਕੂਲਾਂ ਵਿੱਚ ਪੜ•ਦੇ ਵਿਦਿਆਰਥੀਆਂ ਦੀ ਕਲਾ ਅਤੇ ਦਸਤਕਾਰੀ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ…
Read More » -
ਸ੍ਰੀ ਰਾਮ ਟਰਾਫੀ ਸਰਕਾਰੀ ਹਾਈ ਸਕੂਲ ਤੂਤ ਦੀਆਂ ਲੜਕੀਆਂ ਦੇ ਨਾਂ
ਫਿਰੋਜ਼ਪੁਰ 26 ਅਪ੍ਰੈਲ (ਏ. ਸੀ. ਚਾਵਲਾ) ਭਾਰਤ ਵਿਚ ਮਨਾਈ ਜਾ ਰਹੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸ਼੍ਰੀ ਰਾਮ ਜਯੰਤੀ…
Read More » -
ਡਿਪਟੀ ਕਮਿਸ਼ਨਰ ਵੱਲੋਂ ਖ਼ਰੀਦੀ ਕਣਕ ਦੀ ਲਿਫ਼ਟਿੰਗ ਵਿਚ ਤੇਜ਼ੀ ਲਿਆਉਣ ਤੇ ਜ਼ਿਲ•ੇ ਦੇ ਖ਼ਰੀਦ ਕੇਂਦਰਾਂ ਦਾ ਤੁਫ਼ਾਨੀ ਦੌਰਾ
ਫਿਰੋਜ਼ਪੁਰ 27 ਅਪ੍ਰੈਲ (ਮਦਨ ਲਾਲ ਤਿਵਾੜੀ) ਜ਼ਿਲੇ• ਦੇ ਖ਼ਰੀਦ ਕੇਂਦਰਾਂ ਵਿਚੋਂ ਖ਼ਰੀਦੀ ਗਈ ਕਣਕ ਦੀ ਲਿਫ਼ਟਿੰਗ ਲਈ ਡਿਪਟੀ ਕਮਿਸ਼ਨਰ ਇੰਜੀ:…
Read More » -
ਪੰਜਾਬ ਹੋਮ ਗਾਰਡਜ਼ ਦੇ ਮ੍ਰਿਤਕ ਜਵਾਨ ਦੀ ਵਿਧਵਾ ਨੂੰ ਬੀਮੇ ਦੀ ਰਾਸ਼ੀ ਦਾ ਚੈੱਕ ਭੇਟ
ਫਿਰੋਜ਼ਪੁਰ 29 ਅਪ੍ਰੈਲ (ਏ.ਸੀ.ਚਾਵਲਾ) ਬਟਾਲੀਅਨ ਕਮਾਡੈਂਟ ਪੰਜਾਬ ਹੋਮ ਗਾਰਡਜ਼ ਫਿਰੋਜ਼ਪੁਰ ਦੇ ਕੇ.ਪੀ ਐਸ ਢਿੱਲੋਂ ਆਦੇਸ਼ਾਂ ਅਨੁਸਾਰ ਮ੍ਰਿਤਕ ਹੋਮ ਗਾਰਡਜ਼ ਦੇ…
Read More »