Ferozepur News
-
Delhi Bikers Group’s journey to Holy Hussainiwala – the Land of Martyrs ! :
Delhi Bikers Group’s journey to Holy Hussainiwala – the Land of Martyrs ! : For Amit Manocha, Advocate member of…
Read More » -
ਮੁੱਖ ਮੰਤਰੀ ਵੱਲੋਂ ਹੁਸੈਨੀਵਾਲਾ ਵਿਖੇ ਵਿਕਾਸ ਪ੍ਰਾਜੈਕਟਾਂ ਲਈ 13.50 ਕਰੋੜ ਰੁਪਏ ਨੂੰ ਪ੍ਰਵਾਨਗੀ
ਫਿਰੋਜ਼ਪੁਰ 26 ਮਾਰਚ ( ਏ. ਸੀ. ਚਾਵਲਾ) ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਕੌਮੀ ਆਜ਼ਾਦੀ ਸੰਘਰਸ਼ ਦੇ ਹੋਰਨਾਂ ਮਹਾਨ ਨਾਇਕਾਂ…
Read More » -
ਐਨ. ਐਚ. ਐਮ. ਫਿਰੋਜ਼ਸ਼ਾਹ ਦੀ ਹੜਤਾਲ 16ਵੇਂ ਦਿਨ ਵਿਚ ਦਾਖਲ
ਫਿਰੋਜ਼ਪੁਰ 28 ਮਾਰਚ (ਏ. ਸੀ. ਚਾਵਲਾ): ਐਨ. ਐਚ. ਐਮ. ਫਿਰੋਜ਼ਸ਼ਾਹ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਅੱਜ 14ਵੇਂ ਦਿਨ…
Read More » -
ਭੋਗ ਤੇ ਵਿਸ਼ੇਸ਼ (ਮਿਹਨਤੀ ਅਤੇ ਦ੍ਰਿੜ ਸਾਓ ਸਭਾਅ ਦੇ ਮਾਲਕ ਸਨ ਜਰਨੈਲ ਸਿੰਘ)
ਫਿਰੋਜ਼ਪੁਰ 30 ਮਾਰਚ (ਮਦਨ ਲਾਲ ਤਿਵਾੜੀ): ਮਿਹਨਤੀ ਅਤੇ ਨਿਮਰ ਸਭਾਅ ਦੀ ਮਾਲਕ ਜਰਨੈਲ ਸਿੰਘ (ਗੁਰਮੁੱਖ ਸਿੰਘ) ਦਾ ਜਨਮ ਪਿਤਾ ਜੋਗਿੰਦਰ…
Read More » -
ਡਿਪਟੀ ਕਮਿਸ਼ਨਰ ਵੱਲੋਂ ਹੈਲਪ ਸੁਸਾਇਟੀ ਧੀਰਾ ਪੱਤਰਾ ਦੀ ਨਵੀਂ ਦੀ ਸ਼ਾਖਾ ਦਾ ਉਦਘਾਟਨ
ਫਿਰੋਜ਼ਪੁਰ 1 ਅਪ੍ਰੈਲ (ਏ. ਸੀ. ਚਾਵਲਾ) ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਮਾਰਕੀਟ ਕਮੇਟੀ ਦਫਤਰ ਫਿਰੋਜ਼ਪੁਰ ਛਾਉਣੀ ਵਿਖੇ ਫਾਰਮਰਜ਼ ਹੈਲਪ…
Read More » -
ਫਿਰੋਜਪੁਰ ਪੁਲਸ ਵੱਲੋ ਅੰਨੇ ਕਤਲ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਦੋ ਮੁਲਜਮਾਂ ਵੱਲੋ ਇੱਕ ਹੋਰ ਕੀਤੇ ਅੰਨੇ ਕਤਲ ਦੀ ਗੁੱਥੀ ਸੁਲਝਾਈ
ਫਿਰੋਜ਼ਪੁਰ 2 ਅਪ੍ਰੈਲ (ਏ. ਸੀ. ਚਾਵਲਾ): ਜਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਫਿਰੋਜਪੁਰ…
Read More » -
ਤੰਬਾਕੂ ਅਤੇ ਸਿਗਰਟਨੋਸ਼ੀ ਦੇ ਚਲਾਨ ਕੱਟੇ
ਤੰਬਾਕੂ ਅਤੇ ਸਿਗਰਟਨੋਸ਼ੀ ਦੇ ਚਲਾਨ ਕੱਟੇ ਗੁਰੂਹਰਸਹਾਏ, 7 ਅਪ੍ਰੈਲ (ਪਰਮਪਾਲ ਗੁਲਾਟੀ)- ਪੰਜਾਬ ਸਰਕਾਰ ਵਲੋਂ ਤੰਬਾਕੂਨੋਸ਼ੀ ਤੇ ਸਿਗਰਟਨੋਸ਼ੀ ਸਬੰਧੀ ਲਗਾਈ ਗਈ…
Read More » -
ਜਿਲ•ਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
ਫਿਰੋਜ਼ਪੁਰ 9 ਅਪ੍ਰੈਲ (ਏ.ਸੀ.ਚਾਵਲਾ) ਜਿਲ•ਾ ਮੈਜਿਸਟਰੇਟ ਫਿਰੋਜ਼ਪੁਰ ਇੰਜੀ: ਡੀ.ਪੀ.ਐਸ ਖਰਬੰਦਾ ਆਈ.ਏ.ਐਸ ਵੱਲੋਂ ਪਬਲਿਕ ਦੀ ਸੁਰਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ…
Read More » -
ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਨ ਲਈ ਵਿਸ਼ੇਸ਼ ਕੈਂਪ 12 ਅਪ੍ਰੈਲ ਨੂੰ –ਜਿਲ•ਾ ਚੋਣ ਅਫਸਰ
ਫਿਰੋਜਪੁਰ 11 ਅਪ੍ਰੈਲ (ਏ. ਸੀ. ਚਾਵਲਾ) : ਵੋਟਰਾਂ ਦੇ ਫੋਟੋ ਸ਼ਨਾਖ਼ਤੀ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਭਾਰਤ…
Read More »