Ferozepur News
ਡੀ ਆਈ ਜੀ ਫਿਰੋਜ਼ਪੁਰ ਰੇਂਜ ਵਲੋਂ ਹੌਲਦਾਰ ਸੁੱਖਜੰਟ ਸਿੰਘ ਭੁੱਲਰ ਸਨਮਾਨਤ
ਡੀ ਆਈ ਜੀ ਫਿਰੋਜ਼ਪੁਰ ਰੇਂਜ ਵਲੋਂ ਹੌਲਦਾਰ ਸੁੱਖਜੰਟ ਸਿੰਘ ਭੁੱਲਰ ਸਨਮਾਨਤ
ਫਿਰੋਜ਼ਪੁਰ, ਮਈ 22, 2025: ਸੀ.ਆਈ.ਏ ਸਟਾਫ ਫਿਰੋਜ਼ਪੁਰ ਵਿਖੇ ਤਾਇਨਾਤ ਹੌਲਦਾਰ ਸੁੱਖਜੰਟ ਸਿੰਘ ਭੁੱਲਰ ਦੀਆਂ ਚੰਗੀਆਂ ਸੇਵਾਵਾਂ ਬਦਲੇ ਡੀ ਆਈ ਜੀ ਫਿਰੋਜ਼ਪੁਰ ਰੇਂਜ ਵਲੋਂ ਉਸ ਨੂੰ ਕੈਸ਼ ਰਿਵਾਰਡ ਨਾਲ ਸਨਮਾਨਤ ਕੀਤਾ ਗਿਆ