ਫਿਰੋਜ਼ਪੁਰ ਪੁਲਿਸ ਵੱਲੋਂ 19 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਬ੍ਰਾਮਦਗੀ : 375 ਗ੍ਰਾਮ ਹੈਰੋਇਨ, 10 ਕਿੱਲੋਗ੍ਰਾਮ ਭੱੁਕੀ ਚੂਰਾ ਪੋਸਤ ਅਤੇ 40 ਬੋਤਲਾਂ ਸ਼ਰਾਬ ਨਜਾਇਜ਼
ਫਿਰੋਜ਼ਪੁਰ ਪੁਲਿਸ ਵੱਲੋਂ 19 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਬ੍ਰਾਮਦਗੀ : 375 ਗ੍ਰਾਮ ਹੈਰੋਇਨ, 10 ਕਿੱਲੋਗ੍ਰਾਮ ਭੱੁਕੀ ਚੂਰਾ ਪੋਸਤ ਅਤੇ 40 ਬੋਤਲਾਂ ਸ਼ਰਾਬ ਨਜਾਇਜ਼
ਫਿਰੋਜ਼ਪੁਰ 07 ਅਕਤੂਬਰ, 2022: ਸ਼੍ਰੀ ਸੁਰੇਂਦਰ ਲਾਂਬਾ ਐਸ.ਐਸ.ਪੀ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਪੁਲਿਸ ਵੱਲੋਂ ਸ਼ੱਕੀ ਅਤੇ ਮਾੜੇ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ ਥਾਣਾ ਸਦਰ ਜੀਰਾ ਸ.ਥ. ਕ੍ਰਿਪਾਲ ਸਿੰਘ ਨੇ ਦੱਸਿਆ ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਕਬਾ ਪਿੰਡ ਸੰਤੂ ਵਾਲਾ ਪਾਸ ਪੱੁਜੇ ਤਾਂ ਇਤਲਾਹ ਮਿਲੀ ਕਿ ਜਗਜੀਤ ਸਿੰਘ ਉਰਫ ਰਿੰਕੂ ਪੁੱਤਰ ਸੁਰਿੰਦਰ ਸਿੰਘ ਵਾਸੀ ਸੰਤੂ ਵਾਲਾ ਅਤੇ ਨਿਰਮਲ ਸਿੰਘ ਉਰਫ ਸੋਨੂੰ ਪੁੱਤਰ ਬਖਸ਼ੀਸ਼ ਸਿੰਘ ਵਾਸੀ ਸੁੱਖੇ ਵਾਲਾ ਜੋ ਦੋਰਾਨੇ ਰੇਡ ਪਲਿਸ ਪਾਰਟੀ ਨੇ ਕਾਬੂ ਕਰਕੇ ਦੋਸ਼ੀਆਨ ਦੀ ਤਲਾਸ਼ੀ ਦੋਰਾਨ 60 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀਆਨ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਕੁਲਗੜੀ ਦੇ ਸਬ ਇੰਸਪੈਕਟਰ ਨਿਰਮਲ ਸਿੰਘ ਨੇ ਦੱਸਿਆ,ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਪਿੰਡ ਕਾਸੂ ਬੇਗੂ ਪਾਸ ਪੱੁਜੇ ਤਾਂ ਇਤਲਾਹ ਮਿਲੀ ਕਿ ਲਬਪ੍ਰੀਤ ਸਿੰਘ ਉਰਫ ਲਵ ਪੁੱਤਰ ਹਰਮੇਸ ਸਿੰਘ ਵਾਸੀ ਗਲੀ ਨੰਬਰ 1 ਡਾ: ਅੰਬੇਦਕਰ ਨਗਰ ਫਰੀਦਕੋਟ ਅਤੇ ਅਰਸ਼ਦੀਪ ਸਿੰਘ 1ਰਫ ਅਰਸ਼ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਕੱਸੋਆਣਾ ਜੋ ਹੈਰੋਇਨ ਵੇਚਣ ਦਾ ਆਦੀ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀਆਨ ਨੂ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਨ 53 ਗ੍ਰਾਮ ਹੈਰੋਇਨ ਅਤੇ ਇੱਕ ਮੋਟਰ ਸਾਈਕਲ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਖੂ ਸ:ਥ: ਸ਼ਵਿੰਦਰ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਬਾ ਸ਼ਮਸ਼ਾਨਘਾਟ ਮੱਖੂ ਪਾਸ ਪੁੱਜੇ ਤਾ ਇੱਕ ਨੋਜਵਾਨ ਜਤਿੰਦਰ ਉਰਫ ਗਾਟੀ ਪੁੱਤਰ ਵਾਰਿਸ ਵਾਸੀ ਵਾਰਡ ਨੰਬਰ 4 ਜੱਲਾ ਚੋਕ ਮੱਖੂ ਪੈਦਲ ਆਉਦਾ ਦਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੁੜਨ ਲੱਗਾ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਨ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਖੂ ਸ:ਥ: ਲਖਵਿੰਦਰ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਬਾ ਦਾਣਾ ਮੰਡੀ ਕੁਤਬਪੁਰਾ ਰੋਡ ਮੱਖੂ ਪਾਸ ਪੁੱਜੇ ਤਾ ਇੱਕ ਨੋਜਵਾਨ ਵਿਲਸਨ ਉਰਫ ਲਾਡੀ ਪੁੱਤਰ ਸੂਰਤ ਮਸੀਹ ਵਾਸੀ ਵਾਰਡ ਨੰਬਰ 10 ਬਸਤੀ ਭੱਟੀਆ ਵਾਲੀ ਮੱਖੂ ਪੈਦਲ ਆਉਦਾ ਦਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੁੜਨ ਲੱਗਾ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੋਰਾਨ 22 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁੱਕਦਮਾ ਦਰਜ਼ ਕੀਤਾ।
ਥਾਣਾ ਸਦਰ ਜੀਰਾ ਦੇ ਸ.ਥ. ਭਲਵਿੰਦਰ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਬਾ ਬਿਜਲੀ ਘਰ ਕਮਾਲਗੜ ਪਾਸ ਪੱੁਜੇ ਤਾਂ ਸੁਖਵੰਤ ਸਿੰਘ ਉਰਫ ਧਾਮੀ ਪੁੱਤਰ ਤਾਰਾ ਸਿੰਘ ਅਤੇ ਭੋਲਾ ਸਿੰਘ ਪੁੱਤਰ ਹਰਬੰਸ ਸਿੰਘ ਵਾਸੀਆਨ ਦੋਲੇ ਵਾਲਾ ਕੋਟ ਈਸੇ ਕਾ ਜਿਲਾ ਮੋਗਾ ਇੱਕ ਮੋਟਰਸਾਇਕਲ ਪਰ ਆਉਦੇ ਦਕਾਈ ਦਿੱਤੇ ਜਦ ਪੁਲਿਸ ਪਾਰਟੀ ਵੱਲੋ ਦੋਸ਼ੀਆਨ ਨੂੰ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 10 ਕਿੱਲੋਗ੍ਰਾਮ ਭੁੱਕੀ ਚੂਰਾ ਪੋਸਤ, 01 ਮੋਟਰਸਾਇਕਲ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਸਿਟੀ ਜੀਰਾ ਦੇ ਸਬ ਇੰਸਪੈਕਟਰ ਦੀਪਕ ਰਾਣੀ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਕਬਾ ਸ਼ੇਰਾ ਵਾਲਾ ਚੌਕ ਜੀਰਾ ਪਾਸ ਪੱਜੇ ਤਾਂ ਇਤਲਾਹ ਮਿਲੀ ਕਿ ਦਾਸ ਸਿੰਘ ਉਰਫ ਤੋਤਾ ਪੁੱਤਰ ਸੁੱਖਾ ਸਿੰਘ ਵਾਸੀ ਮੁਹੱਲਾ ਚਾਹ ਬੇਰੀਆ ਜੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 15 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਸਿਟੀ ਜੀਰਾ ਦੇ ਸਬ ਇੰਸਪੈਕਟਰ ਦੀਪਕ ਰਾਣੀ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਰਕਬਾ ਸ਼ੇਰਾ ਵਾਲਾ ਚੌਕ ਜੀਰਾ ਪਾਸ ਪੱਜੇ ਤਾਂ ਇਤਲਾਹ ਮਿਲੀ ਕਿ ਦਾਸ ਸਿੰਘ ਉਰਫ ਤੋਤਾ ਪੁੱਤਰ ਸੁੱਖਾ ਸਿੰਘ ਵਾਸੀ ਮੁਹੱਲਾ ਚਾਹ ਬੇਰੀਆ ਜੋ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 15 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮਮਦੋਟ ਦੇ ਸ:ਥ: ਦਵਿੰਦਰ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰਕਬਾ ਟੀ ਪੁਆਇੰਟ ਲਖਮੀਰ ਕੇ ਹਿਠਾੜ ਪਾਸ ਪੱੁਜੇ ਤਾਂ ਬਲਵਿੰਦਰ ਸਿੰਘ ਉਰਫ ਪੱਪੂ ਪੁੱਤਰ ਜਸਵੰਤ ਸਿੰਘ ਵਾਸੀ ਬਸਤੀ ਕਸ਼ਮੀਰ ਸਿੰਘ ਵਾਸੀ ਸਾਹਨ ਕੇ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗਾ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮਮਦੋਟ ਦੇ ਇੰਸ:ਮੁੱਖ ਅਫਸਰ ਲੇਖ ਰਾਜ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰੱਕਬਾ ਵੇਅਰ ਹਾਉਸ ਮਮਦੋਟ ਪਾਸ ਪੱੁਜੇ ਤਾਂ ਸੁਬੇਗ ਸਿੰਘ ਉਰਫ ਸ਼ੇਗੀ ਪੁੱਤਰ ਨੱਥਾ ਸਿੰਘ ਵਾਸੀ ਨੇੜੇ ਨਿਉ ਤਹਿਸੀਲ ਮਮਦੋਟ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਵਾਪਸ ਮੁੜਨ ਲੱਗਾ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਆਰਿਫ ਕੇ ਦੇ ਸ:ਥ: ਮਹਿਤਾਬ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰੱਕਬਾ ਸ਼ਮਸ਼ਾਨਘਾਟ ਆਰਿਫ ਕੇ ਪਾਸ ਪੱੁਜੇ ਤਾਂ ਸਤਨਾਮ ਸਿੰਘ ਉਰਫ ਸੱਤਾ ਪੁੱਤਰ ਸੁਖਦੇਵ ਸਿੰਘ ਵਾਸੀ ਕਮਾਲਾ ਬੋਦਲਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਵਾਪਸ ਮੁੜਨ ਲੱਗਾ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਮੱਲਾ ਵਾਲਾ ਦੇ ਸ:ਥ: ਅਵਨੀਤ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰੱਕਬਾ ਸ਼ਮਸ਼ਾਨਘਾਟ ਮੱਲਾ ਵਾਲਾ ਪਾਸ ਪੱੁਜੇ ਤਾਂ ਡਿੰਪਲ ਪੁੱਤਰ ਜੀਤ ਵਾਸੀ ਵਾਰਡ ਨੰਬਰ 13 ਮੱਲਾ ਵਾਲਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਵਾਪਸ ਮੁੜਨ ਲੱਗਾ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 25 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਣਾ ਲੱਖੋ ਕੇ ਬਹਿਰਾਮ ਦੇ ਸ:ਥ: ਮਹੇਸ਼ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰੱਕਬਾ ਪਿੰਡ ਹਾਮਦ ਵਾਲਾ ਵਿਖੇ ਮਜੂਦ ਸੀ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜਵੀਰ ਸਿੰਘ ਉਰਫ ਬਿੰਦੀ ਪੁੱਤਰ ਗੁਰਪਿਆਰ ਸਿੰਘ ਵਾਸੀ ਵੀਰੇ ਵਾਲਾ ਕਲਾ ਥਾਣਾ ਸਾਦਿਕ ਜਿਲਾ ਫਰੀਦਕੋਟ ਬੱਸ ਅੱਡਾ ਗੁੱਦੜ ਢੰਡੀ ਤੋ ਚੱਕ ਸੋਮੀਆ ਵੱਲ ਨੂੰ ਜਾਦੀ ਲੰਿਕ ਸੜਕ ਪਰ ਖੜਾ ਗਾਹਕਾ ਦੀ ਉਡੀਕ ਕਰ ਰਿਹਾ ਸੀ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 20 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।
ਥਾਣਾ ਲੱਖੋ ਕੇ ਬਹਿਰਾਮ ਦੇ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ, ਕਿ ਮਿਤੀ 06-10-2022 ਨੂੰ ਪੁਲਿਸ ਪਾਰਟੀ ਗਸ਼ਤ ਵਾ ਚੈਕਿਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਰੱਕਬਾ ਬੱਸ ਅੱਡਾ ਅਲਫੂ ਕੇ ਵਿਖੇ ਮਜੂਦ ਸੀ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਗੁਰਭੇਜ ਸਿੰਘ ਉਰਫ ਜੋੜਾ ਪੁੱਤਰ ਹਰਨੇਕ ਸਿੰਘ ਵਾਸੀ ਸ਼ਰੀਹ ਵਾਲਾ ਬਰਾੜ ਥਾਣਾ ਗੁਰੂਹਰਸਹਾਏ ਜੋ ਹੈਰੋਇੰਨ ਵੇਚਣ ਦਾ ਆਦੀ ਹੈ ਜੋ ਪੁਲ ਸੂਆ ਪਿੰਡ ਹਰਗੋਬਿੰਦਪੁਰਾ ਪਾਸ ਗਾਹਕਾ ਦੀ ਉਡੀਕ ਕਰ ਰਿਹਾ ਸੀ ਤਾ ਪੁਲਿਸ ਪਾਰਟੀ ਦੁਆਰਾ ਦੋਸ਼ੀ ਨੂੰਂ ਮੋਕੇ ਤੇ ਕਾਬੂ ਕਰਕੇ ਤਲਾਸ਼ੀ ਦੋਰਾਨ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਦੋਸ਼ੀ ਪਰ ਮੁਕੱਦਮਾ ਦਰਜ਼ ਕੀਤਾ।