Ferozepur News

ਡਿਪਟੀ ਕਮਿਸ਼ਨਰ ਨੇ ਜਪਮੀਤ ਸਿੰਘ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਪ੍ਰਾਪਤ ਹੋਏ ਮੈਡਲ, ਆਈ ਕਾਰਡ, ਪੈੱਨ, ਬੈਚ ਅਤੇ ਇੱਕ ਸਰਟੀਫਿਕੇਟ ਦੇ ਕੇ ਕੀਤੀ ਆਪਣੀ ਖੁਸ਼ੀ ਜਾਹਰ

ਕਿਹਾ, 2 ਸਾਲ 5 ਮਹੀਨੇ ਦੇ ਬੱਚੇ ਨੇ ਹੌਂਸਲੇ, ਜਜਬੇ ਤੇ ਸਖਤ ਮਿਹਨਤ ਨਾਲ ਕਰਵਾਇਆ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ

ਫਿਰੋਜ਼ਪੁਰ 10 ਸਤੰਬਰ 2021 – ਫਿਰੋਜ਼ਪੁਰ ਦੇ ਪਿੰਡ ਨੂਰਪੁਰ ਸੇਠਾ ਦੇ ਇੱਕ ਬੱਚੇ ਜਪਮੀਤ ਸਿੰਘ ਨੇ ਆਪਣੀ ਸਖਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਕੇ ਇੱਕ ਵਧੀਆ ਮਿਸਾਲ ਪੈਦਾ ਕੀਤੀ ਹੈ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ. ਵਿਨੀਤ ਕੁਮਾਰ ਨੇ ਉਸ ਨੂੰ ਇੰਡੀਆ ਬੁੱਕ ਆਫ ਰਿਕਾਰਡ ਦੇ ਮੈਡਲ, ਆਈ ਕਾਰਡ, ਪੈੱਨ, ਬੈਚ ਅਤੇ ਇੱਕ ਸਰਟੀਫਿਕੇਟ ਦੇ ਆਪਣੀ ਖੁਸ਼ੀ ਜਾਹਰ ਕੀਤੀ।

ਡਿਪਟੀ ਕਮਿਸ਼ਨਰ ਨੇ ਜਪਮੀਤ ਸਿੰਘ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਪ੍ਰਾਪਤ ਹੋਏ ਮੈਡਲ, ਆਈ ਕਾਰਡ, ਪੈੱਨ, ਬੈਚ ਅਤੇ ਇੱਕ ਸਰਟੀਫਿਕੇਟ ਦੇ ਕੇ ਕੀਤੀ ਆਪਣੀ ਖੁਸ਼ੀ ਜਾਹਰ

ਜ਼ਿਕਰਯੋਗ ਹੈ ਕਿ ਜਪਮੀਤ ਸਿੰਘ ਨੂੰ ਇੰਡੀਆ ਬੁੱਕ ਆਫ ਰਿਕਾਰਡ ਵਲੋਂ ਇੱਕ ਸਰਟੀਫਿਕੇਟ, ਮੈਡਲ, ਆਈ ਕਾਰਡ, ਪੈਨ, ਬੈਚ ਭੇਜਿਆ ਗਿਆ ਹੈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ 2 ਸਾਲ 5 ਮਹੀਨੇ ਦੇ ਬੱਚੇ ਨੇ ਹੌਂਸਲੇ, ਜਜਬੇ ਤੇ ਸਖਤ ਮਿਹਨਤ ਨਾਲ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਜੋ ਕਿ ਕਾਫੀ ਸਲਾਘਾਯੋਗ ਕਾਰਜ ਹੈ। ਉਸ ਦੇ ਪਿਤਾ ਸ੍ਰ. ਹਰਪ੍ਰੀਤ ਸਿੰਘ ਕੰਬੋਜ ਅਤੇ ਮਾਤਾ ਜਸਬੀਰ ਕੌਰ ਨੇ ਆਪਣੀ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਬੱਚੇ ਨੇ ਉਨ੍ਹਾਂ ਦਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। 

Related Articles

Leave a Reply

Your email address will not be published. Required fields are marked *

Back to top button