Ferozepur News

&#39ਗੱਲ ਦਿਲ ਦੀ&#39 ਨੂੰ ਲੈ ਕੇ ਨੰਦਨ ਮੋਂਗਾ ਚਰਚਾ &#39ਚ

&#39ਗੱਲ ਦਿਲ ਦੀ&#39 ਨੂੰ ਲੈ ਕੇ ਨੰਦਨ ਮੋਂਗਾ ਚਰਚਾ &#39ਚ

09GHS NEWS 02

ਗੁਰੂਹਰਸਹਾਏ, 9 ਅਪ੍ਰੈਲ (ਪਰਮਪਾਲ ਗੁਲਾਟੀ)- ਆਪਣੀ ਨਵੀਂ ਐਲਬਮ ਦੇ ਗੀਤ &#39ਗੱਲ ਦਿਲ ਦੀ&#39 ਨੂੰ ਲੈ ਕੇ ਪੰਜਾਬੀ ਗਾਇਕ ਨੰਦਨ ਮੋਂਗਾ ਇਕ ਵਾਰ ਫਿਰ ਲੋਕਾਂ ਦੀ ਕਚਹਿਰੀ &#39ਚ ਹਾਜ਼ਰ ਹੈ। ਨੰਦਨ ਮੋਂਗਾ ਦੇ ਇਸ ਗੀਤ ਨੂੰ ਸਰੋਤਿਆਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।

ਨੰਦਨ ਮੌਂਗਾ ਨੇ ਕਿਹਾ ਕਿ ਉਸਦੇ ਗੀਤ ਨੂੰ ਸਰੋਤਿਆਂ ਤੋਂ ਮਿਲ ਰਹੇ ਪਿਆਰ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਉਨ•ਾਂ ਦੱਸਿਆ ਕਿ ਉਸਦਾ ਨਵਾਂ ਗੀਤ &#39ਗੱਲ ਦਿਲ ਦੀ&#39 2 ਦਿਨ ਵਿਚ ਹੀ 1 ਲੱਖ ਤੋਂ ਵਧੇਰੇ ਲੋਕਾਂ ਦੁਆਰਾ ਯੂ ਟਿਊਬ &#39ਤੇ ਵੇਖਿਆ ਜਾ ਚੁੱਕਿਆ ਹੈ। ਨੰਦਨ ਮੋਂਗਾ ਦਾ ਇਹ ਗੀਤ ਨਵੀਂ ਕੰਬੋਜ਼ ਦਾ ਲਿਖਿਆ ਹੈ ਅਤੇ ਇਹ ਗੀਤ ਨਾਇਨ ਐਕਸ ਟਸ਼ਨ ਵਲੋਂ ਰਿਕਾਰਡ ਕੀਤਾ ਗਿਆ ਹੈ।

Related Articles

Back to top button