Ferozepur News

 ਸੇਫ ਸਕੂਲ ਵਾਹਨਾ ਪਾਲਿਸੀ ਤਹਿਤ ਕੱਟੇ 17 ਸਕੂਲੀ ਵਾਹਨਾਂ ਦੇ ਚਲਾਨ 2 ਵਾਹਨ ਕੀਤੇ ਬੰਦ

 ਸੇਫ ਸਕੂਲ ਵਾਹਨਾ ਪਾਲਿਸੀ ਤਹਿਤ ਕੱਟੇ 17 ਸਕੂਲੀ ਵਾਹਨਾਂ ਦੇ ਚਲਾਨ 2 ਵਾਹਨ ਕੀਤੇ ਬੰਦ

Ferozepur, July 17, 2019: ਪੰਜਾਬ ਬਾਲ ਅਧਿਕਾਰ ਰੱਖਿਆ ਕਮਿਸ.ਨ ਅਤੇ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਜਿ.ਲ੍ਹਾ ਅਤੇ ਸ.ੈਸ.ਨ ਜੱਜ ਫਿਰੋਜ.ਪੁਰ ਸ. ਪਰਮਿੰਦਰਪਾਲ ਸਿੰਘ ਜੀ ਦੇ ਦਿਸ.ਾ^ਨਿਰਦੇਸ. ਅਨੁਸਾਰ ਜਿ.ਲ੍ਹਾ ਬਾਲ ਸੁਰੱਖਿਆ ਯੂਨਿਟ,ਫਿਰੋਜ.ਪੁਰ ਵੱਲੋਂ ਟਾਸਕ ਫੋਰਸ ਟੀਮ ਦੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਸਾਂਝੇ ਤੌਰ ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਗੁਰੂਹਰਸਹਾਏ ਵਿਖੇ ਵੱਖ^ਵੱਖ ਸਕੂਲਾਂ ਵਿੱਚ ਜਾ ਕੇ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ|ਇਸ ਚੈਕਿੰਗ ਦੌਰਾਨ ਟਾਸਕ ਫੋਰਸ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਪੂਰੀਆਂ ਨਾ ਕਰਦੇ ਸਕੂਲੀ ਵਾਹਨਾਂ ਵਿੱਚੋਂ 17 (ਸਤਾਰਾ) ਸਕੂਲੀ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਅਤੇ 2 (ਦੋ) ਸਕੂਲੀ ਵਾਹਨ ਬੰਦ ਕਰ ਦਿੱਤੇ ਗਏ|ਬਾਲ ਸੁਰੱਖਿਆ ਅਫ.ਸਰ (ਐਨ.ਆਈ.ਸੀ) ਮੈਡਮ ੦ਸਵਿੰਦਰ ਕੌਰ ਜੀ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਗੱਡੀਆਂ ਦੇ ਡਰਾਇਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਹਦਾਇਤਾਂ ਦੀ ਇਨ^ਬਿਨ ਪਾਲਣਾ ਕਰਨ ਲਈ ਕਿਹਾ ਅਤੇ ਉਹਨਾਂ ਨੇ ਕਿਹਾ ਚੰਗੀ ਸੁਰੱਖਿਆ ਦੁਆਰਾ ਹੀ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ|ਸਕੂਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਚੈਕਿੰਗ ਨਿਰੰਤਰ ਚਲਦੀ ਰਹਿਣੀ ਹੈ| ਇਸ ਮੌਕੇ ਟੀਮ ਵਿੱਚ ਸ.ਾਮਿਲ ਏ.ਐਸ.ਆਈ ਬਲਦੇਵ ਕ੍ਰਿਸ.ਨ, ਸਤਨਾਮ ਸਿੰਘ, ਸਿ.ਵ ਕੁਮਾਰ, ਰਾਜੀਵ ਗੋਲਾਟੀ, ਸੰਦੀਪ, ਅਮਰਨਾਥ, ਭੁਪਿੰਦਰ ਸਿੰਘ ਆਦਿ ਮੌਜੂਦ ਸਨ|

        ਜਿ.ਲ੍ਹਾ ਬਾਲ ਸੁਰੱਖਿਆ ਅਫ.ਸਰ
        ਫਿਰੋਜ.ਪੁਰ|
 

Related Articles

Back to top button